Punjabi Love Shayari in Punjabi for Shayari Lovers (2021)
Spread the love

 Shayari in Punjabi for Shayari Lovers (2021)

Lattest Collection of Punjabi Shayari / Poetry for (2021) Shayari in Punjabi Is way to Express Their Feelings 💞💞


How to Copy Status

ਡੱਬ ਚ ਰਿਵਾਲਵਰ ਦਾ ਨਜ਼ਾਰਾ ਨਾ ਹੁੰਦਾ ਜੇ ਚੁਬਾਰੇ ਚੋ ਕੁੜੀ ਦਾ ਇਸ਼ਾਰਾ ਨਾ ਹੁੰਦਾ ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ ਮਾਪਿਆਂ ਦਾ ਸਾਊ ਪੁੱਤ ਅਵਾਰਾ ਨਾ ਹੁੰਦਾ…


ਅੱਜ ਤੇਰੀ ਕੱਲ ਮੇਰੀ ਵਾਰੀ ਆ, ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ, ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ, ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ……..


ਕਈ ਸੱਜਣ ਤੈਨੂੰ ਚਾਉਂਦੇ ਨੇ ਕੁਝ ਪੁੱਠੇ ਰਾਹੇ ਲਾਉਂਦੇ ਨੇ ਜਾ ਦੁੱਖੜੇ ਖੋਲ ਸਣਾਉਂਦੇ ਨੇ ਫਿਰ ਆਪਣਾ ਬਣ ਦਖਾਉਂਦੇ ਨੇ ਨਾਲੇ ਜਾਨ ਦੀ ਬਾਜੀ ਲਾਉਦੇ ਨੇ….


ਕੁਝ ਲੋਕ ਪਾਣੀ ਵਾਂਗੂ ਪੀਂਦੇ ਨੇ ਸ਼ਰਾਬ ਸੋਚ ਦੇ ਨੀ ਉਹ ਸਿਹਤ ਕਰੂ ਇਹ ਖਰਾਬ ਲੰਘ ਗਈ ਜਵਾਨੀ ਨਾ ਹੀ ਰਹਿਣਾ ਕੋਈ ਖਾਬ ਜਿੰਦਗੀ ਚ ਰੱਖੀ ਹਰ ਗੱਲ ਦਾ ਹਿਸਾਬ ਹੱਥ ਨਹੀਉ ਆਉਂਣਾ ਵੇਲਾ ਸੋਚ ਲੈ ਜਨਾਬ….


💕ਮੇਰਾ ਯਾਰ ਸੋਹਣਾ ਹੱਦੋਂ ਵੱਧ, 💓 💖 ਜਿਵੇਂ ਚਾਨਣ ਕੋਈ ਹਨੇਰੇ ਵਿੱਚ, 💕 💝ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, 💓 ❤ ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .💟


ਨਾ ਕਦਰ ਮੇਰੀ ਤੇ ਪਿਆਰ ਮੇਰੇ ਦੀ ਕਰੇ ਬੇਕਦਰੀ ਤੂੰ, ਐਂਵੇ ਤਾਂ ਨਾ ਰੋਲ ਬੇਕਦਰੇ ਆਪਣੇ ਆਸ਼ਕ਼ ਨੂੰ.. ਹੱਸ ਕੇ ਕਹਿੰਦੀ ਪਿਆਰ ਚ ਤਾਂ ਬੜੇ ਆਸ਼ਕ਼ ਸੂਲੀ ਚਡ਼ੇ, ਦਸ ਕਿੰਨੀ ਕ ਕਦਰ ਕਰਾਂ ਤੇਰੀ, ਤੇਰੇ ਵਰਗੇ ਹੋਰ ਬੜੇ…


ਬਹੁਤ ਪਿਆਰ ਆ ਜ਼ਿੰਦਗੀ ਦੇ ਵਿਚ ਬਸ ਅੱਖ ਘੁੰਮੋਣ ਦੀ ਗੱਲ ਦਿਲਾ ਕੰਡੇ 🌵 ਤੇ ਖੁਸ਼ਬੂ ਇਕੋ ਫੁੱਲ🌹 ਵਿੱਚ ਬਸ ਮਨ ਪਰਚੌਣ ਦੀ ਗੱਲ ਦਿਲਾ


ਨਿੱਕੀ ਆ ਉਮਰ ਤੇ ਵੱਡੇ ਖਾਬ ਬੜੇ ਨੇ ਲੈ ਸੁਣ ਤਕਦੀਰੇ ਤੇਰੇ ਬੂਹੇ ਖੜੇ ਨੇ ਆਪਣੇ ਹੱਥਾਂ ਨਾਲ ਤੈਨੂੰ ਲਿਖ ਲੈਣਾ ਮੈ ਮਾੜੀ ਐ ਤੂੰ ਮਾੜੀ ਐ ਕਦੇ ਨੀ ਕਹਿਣਾ ਮੈਂ


ਮਿਲਣਾ ਵਿਛੜਨਾ ਖੇਡ ਸਭ ਮੁੱਕਦਰਾ ਦੇ ਪਰ ਕੁਝ ਮੁਲਾਕਾਤਾ ਕਿੱਸੇ ਬਣ ਜਾਂਦੇ ਨੇ ਲੱਖਾਂ ਲੋਕ ਰੂਬਰੂ ਹੁੰਦੇ ਨੇ ਜ਼ਿੰਦਗੀ ਦੇ ਵਿਚ ਪਰ ਕੁਝ ਲੋਕ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਨੇ


ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ, ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ, ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ, ਉਥੇ ਖੜੇ ਨੇ ਰੁੱਖ ਗਵਾਹ ਬਣਕੇ, ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ, ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..


ਦੀਵਾਨਾ ਹੋਣਾ ਪੈਂਦਾ ਏ, ਮਸਤਾਨਾ ਹੋਣਾ ਪੈਂਦਾ ਏ….. ਜਿਸ ਰੂਪ ਵਿੱਚ ਰਾਜੀ ਯਾਰ ਹੋਵੇ, ਓਹ ਭੇਸ਼ ਵਟਾਉਣਾ ਪੈਂਦਾ ਏ…… ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ, ਨੱਚਣਾ ਤੇ ਗਾਉਣਾ ਪੈਂਦਾ ਏ……


ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ…। ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ…। ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ…।


ਪਿਆਰ ਵਿਚ ਮੇਰਾ ਇਮਤਿਹਾਨ ਤਾਂ ਦੇਖੋ !! ਓਹ ਮੇਰੀਆ ਹੀ ਬਾਹਾਂ ਵਿਚ ਸੌਂ ਗਈ,.. . ਕਿਸੇ ਹੋਰ ਦੇ ਲਈ ਰੋਂਦੀ ਰੋਂਦੀ…


ਜੋ ਲੋਗ ਜਾਨ ਬੂਝ ਕਰ ਨਾਦਾਨ ਬਨ ਗਏ, ਮੇਰਾ ਖਿਆਲ ਹੈ ਕਿ ਵੋ ਇਨਸਾਨ ਬਨ ਗਏ.


ਮੈਨੂੰ ਦਿੱਲ ਆਪਣਾ ਦੇ ਕਿ ਤੂੰ ਅੱਜ ਮੇਹਰਬਾਨ ਬਣ ਜਾ ਮੇਰੇ ਦਿੱਲ ਵਿੱਚ ਉਤਰ ਕਿ ਮੇਰੀ ਜਾਨ ਬਣ ਜਾ ਮੈ ਕੋਣ ਹਾ ਤੇ ਕੀ ਹਾ ਮੈਨੂੰ ਕੁਝ ਵੀ ਨਹੀ ਪਤਾ ਮੇਰੀ ਜਾਨ ਬਣ ਕਿ ਅੱਜ ਤੂੰ ਮੇਰੀ ਪਹਿਚਾਣ ਬਣ ਜਾ..


ਆਜਕਲ ਆਪ ਸਾਥ ਚਲਤੇ ਨਹੀਂ, ਆਜਕਲ ਲੋਗ ਮੁਝ ਸੇ ਜਲਤੇ ਨਹੀਂ !!


…?ਦੁਨੀਆ ਦੇ ਵਿੱਚ ਰੱਖ ਫਕੀਰਾ .. ਐਸਾ ਬਹਿਣ ਖਲੌਣ.. …….ਕੋਲ ਹੋਈਏ ਤਾਂ ਹੱਸਣ ਲੋਕੀ … ਤੁਰ ਜਾਈਏ ਤਾਂ ਰੋਣ..


ਮੈਂ ਕਿਹਾ ਬਹੁਤ ਪਿਆਰ ਆਉਂਦਾ ਹੈ ਤੇਰੇ ਤੇ ਕਮਲੀ ਹੱਸ ਕੇ ਕਹਿੰਦੀ ਹੋਰ ਤੈਨੂੰ ਆਉਂਦਾ ਵੀ ਕੀ ਹੈ


ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ…


ਯਾਰ ਲਫੰਗੇ… ਸਾਨਾ ਨਾਲ ਪੰਗੇ ਬੰਦੇ ਨੂੰ ਲੈ ਹੀ ਬਹਿੰਦੇ ਨੇ…

ਖੂਨ ਵਿਚ ਗਰਮੀ… ਸੀਨੇ ਵਿਚ ਜੋਰ… ਕਿਸੇ ਤੋ ਮੰਗੇ ਨਹੀ ਜਾਂਦੇ..


ਹੁੰਦੀ ਨੀ ਮੁਹਬੱਤ ਚਿਹਰੇ ਤੋ, ਮੁਹੱਬਤ ਤਾ ਦਿਲ ਤੋ ਹੁੰਦੀ ਹੈ, ਚਿਹਰਾ ਉਹਨਾ ਦਾ ਖੁਦ ਹੀ, ਪਿਆਰਾ ਲੱਗਦਾ ਹੈ ਕਦਰ ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ


ਕੁੜੀ ਸ਼ਿਵ ਦੀ ਕਿਤਾਬ ਵਰਗੀ ।। ਤੇ ਮੈਂ ਪਾਂਸ਼ ਦੀਆ ਗੱਲਾਂ ਦਾ ਸ਼ੁਦਾਈ।।


ਰਾਂਝਾ ਕਰਕੇ LUNCH ਹੀਰ ਨਾਲ, DINNER ਤੇ ਸੋਹਣੀ ਨੂੰ ਬੁਲਾਈ ਜਾਵੇ, ਪੁੰਨੂ ਸੱਸੀ ਕੱਲੀ ਦਾ ਨਾ ਹੋਕੇ, ਨਾਲ ਸਾਹਿਬਾ ਦੇ ਗੱਲ ਚਲਾਈ ਜਾਵੇ, ਮਿਰਜ਼ਾ ਸਾਹਿਬਾ ਦੇ ਫੋਨ ਨੂੰ ਰੱਖ WAITING ਚ, BALANCE ਲੈਲਾ ਦੇ ਫੋਨ ਚ ਪਵਾਈ ਜਾਵੇ, ਮਜਨੂੰ ਲੈਲਾ ਤੋ ਚੋਰੀ 17 ਵਿਚ ਜਾਕੇ, ਸੋਹਣੀ ਸੱਸੀ ਨੂੰ SHOPPING ਕਰਾਈ ਜਾਵੇ, ਮਹੀਵਾਲ ਨੂੰ ਲਭੇ ਸੋਹਣੀ LAKE ਉੱਤੇ, ਤੇ ਉਹ ਹੀਰ ਨੂੰ BULLET ਤੇ ਘੁਮਾਈ ਜਾਵੇ…


ਮੈ ਤਾਂ ਅੱਜ ਤੱਕ ਇੱਕੋ ਗੱਲ ਸਿਖੀ ਹੈ ਕੀ ਕੋਈ ਹੱਥ ਚੋਂ ਖੋਹ ਕੇ ਲਿਜਾ ਸਕਦਾ ਹੈ, ਪਰ ਨਸੀਬ ਚੋਂ ਨਹੀਂ..!!


ਫਸਲਾਂ ਰੰਗ ਤੋ, ਬਿਮਾਰੀ ਨਬਜ਼ ਤੋ, ਹੰਕਾਰ ਗੱਲ-ਬਾਤ ਤੋ, ਤੇ ਨਾਰ ਅੱਖ ਤੋ ਪਹਿਚਾਣੀ ਜਾਂਦੀ ਹੈ…


ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ । ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ । ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ ਖਲੋ, ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ ।


ਚੁੱਪ ਚੰਗੀ ਹੁੰਦੀ ਏ, ਪਰ ਚੁੱਪ ਬੁਜ਼ਦਿਲ ਨਹੀਂ ਹੋਣੀ ਚਾਹੀਦੀ .. ਚੁੱਪ ਸ਼ੋਰ ਨੂੰ ਚੀਰਨ ਦੇ ਸਮਰਥ ਹੋਵੇ, ਚੁੱਪ ਓਹ ਜੋ ਨਜ਼ਰਾਂ ਨੂੰ ਹਰਫਾਂ ਨਾਲ ਭਰ ਦਵੇ .. ਕਿਓਂਕਿ ਜਦ ਅੱਖਾਂ ਬੋਲਦੀਆਂ ਝੱਲੀਏ, ਜ਼ੁਬਾਨ ਨੂੰ ਬੋਲਣ ਦੀ ਲੋੜ੍ਹ ਨੀ ਪੈਂਦੀ ||


ਇਸ ਦੁਨੀਆਂ ਵਿੱਚ ਵਫਾ ਕਰਨ ਵਾਲਿਆਂ ਦੀ ਕਮੀ ਨਹੀਂ , ਬਸ ਇਹਨਾਂ ਅੱਖੀਆਂ ਨੂੰ ਪਿਆਰ ਹੀ ਓਹਦੇ ਨਾਲ ਹੋ ਜਾਂਦਾ , ਜਿਹਨੂੰ ਕਦਰ ਨਹੀਂ ਹੁੰਦੀ


ਸਿਰਫ ਦੋ ਹੀ ਚੀਜ਼ਾਂ ਚੰਗੀਆ ਲੱਗਦੀਆ ਨੇ਼਼਼਼ਇਕ ਤੂੰ ਤੇ ਇਕ ਤੇਰਾ ਸਾਥ???


ਏਨੇ ਸਸਤੇ ਨਾ ਬਣ ਜਾਇਓ ਕਿ ਹਰ ਮੈਲੀ ਅੱਖ ਤੁਹਾਨੂੰ ਖਰੀਦ ਲਵੇ.. ਤੇ…..???. ਏਨੇ ਮਹਿੰਗੇ ਬਣਨ ਦੀ ਕੋਸ਼ਿਸ਼ ਵੀ ਨਾ ਕਰਿਓ ਕਿ …..?..? ਕਿਸੇ ਚਾਹੁਣ ਵਾਲੇ ਦੇ ਖੀਸੇ ਦੀ ਹੈਸੀਅਤ ਤੁਹਾਨੂੰ ਖਰੀਦਣ ਲਈ ਤਰਸ ਜਾਵੇ !


ਸਾਨੂੰ ਆਪਣੇ ਗਲ ਨਾਲ ਲਾ ਲਉ ਬਾਹਰ ਬਹੁਤ ਠੰਡ ਹੈ ਮਰ ਜਾਵਾਂਗੇ


ਲਹੂ ਨਾਲ ਲਿੱਖੇ LOVE LETTER ਮੈਂ ਤੈਨੂੰ ਇੱਕ ਇੱਕ ਲਾਈਨ ਰੀਝਾਂ ਨਾਲ ਪਰੋਈ ਵੈਰਨੇ ਕਹਿੰਦੀ ਲਾਲ ਸਿਆਹੀ ਨਾਲ ਲਿਖਿਆ ਨਾ ਕਰ ਤੈਥੋ ਲਹੂ ਦੀ ਪਛਾਣ ਵੀ ਨਾ ਹੋਈ ਵੈਰਨੇ…


ਇਹ ਤਾਂ ਭਰਮ ਨੇ ਮੁਟਿਆਰਾਂ ਦੇ ,,,,, ਐਨੇ ਮਾੜੇ ਵੀ ਨਹੀਂ attitude yaara ਦੇ ,,,,, . . . ਐਵੇਂ ਹਰ ਇੱਕ ਦੀ Smile ਤੇ ਪਾਗਲ ਹੋ ਜਾਈਏ ,,,,, ਐਨੇ Low Standard ਵੀ ਨਹੀਂ ਯਾਰਾਂ ਦੇ…


ਹੁਸਣ ਦਾ ਏਨਾ ਮਾਣ ਨਾ ਕਰ ਮਿੱਠਿਆ… • • • ਮੈਂ ਅਕਸਰ ਹੁਸਣ ਵਾਲਿਆ ਨੂੰ ਕਿਸਮਤ ਵਾਲਿਆ ਦਾ ਗੁਲਾਮੁ ਹੁੰਦਾ ਦੇਖਿਆ ….


ਹਜ਼ਾਰ ਜੁਆਬਾਂ ਤੋਂ ਚੰਗੀ ਹੁੰਦੀ ਐ ਖਾਮੋਸ਼ੀ, ਨਾ ਜਾਨੇ ਕਿੰਨੇ ਸਵਾਲਾਂ ਦੀ ਇਜ਼ਤ ਰੱਖਦੀ ਆ ||

ਕੋਈ ਥਾਂ ਟਿਕਾਣਾ ਨਹੀ ਹੁੰਦਾ ਉੱਡ ਚਲੀਆਂ ਦੂਰ ਪਤੰਗਾ ਦਾ ਅਸੀ ਆਪਣਾ ਲਹੂ ਨਿਚੋੜ ਦਿੰਦੇ ਜੇ ਤੈਨੂੰ ਚਾਅ ਸੀ ਰੰਗਾ ਦਾ…


ਕਈ ਸਾਲਾ ਤੋ ਸੁਪਨਿਆ ਦੇ ਵਿੱਚ ਆਉਂਦੀ ਏ ਬਿੱਲੀਆ ਅੱਖਾ ਪਰ ਚਹਿਰੇ ਤੇ ਪਰਦਾ ਏ ਜਿੰਨਾਂ ਕੁੜੀਏ ਤੂੰ ਮੁੰਡੇ ਤੇ ਮਰਦੀ ਏ ਉਹਤੋ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ…


ਤੇਰੇ ਬਿਨਾ ਹੁਣ ਪਲ ਨਹੀਂ ਲੰਘਦਾ . ਤੇਰਾ ਹੱਥ ਮੈਂ ਸਦਾ ਲਈ ਮੰਗਦਾ ?


ਉਸ ਨਾਲ ਯਾਰੀ ਕਦੇ ਨਾ ਲਾਇਉ ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ ਮਾਂ ਬਾਪ ਨੂੰ ਬੁਰਾ ਨਾ ਆਖਿਉ ਭਾਵੇ ਲੱਖ ਉਹਨਾਂ ਦਾ ਕਸੂਰ ਹੋਵੇ ਰਾਹ ਜਾਂਦੇ ਨੂੰ ਕਦੇ ਦਿਲ ਨਾ ਦਿਉ ਭਾਵੇ ਲੱਖ ਚਿਹਰੇ ਤੇ ਨੂਰ ਹੋਵੇ ਪਿਆਰ ਸਿਰਫ ਉਥੇ ਕਰਿਉ ਜਿਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ….


ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ…. ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ……..l


ਮੁੱਠੀ ਵਿੱਚ ਪਾਣੀ ਨਹੀਂ ਰਹਿੰਦਾ ਨਾ ਕੱਚੇ ਘੜ੍ਹੇ ਪਾਰ ਲਗਾਉਂਦੇ✖ਨੇ ਅਕਸਰ☝ਓਹੀ ਧੋਖਾ ਦੇ ਜਾਂਦੇ ਨੇ ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ?


ਕੁੱਝ ਲੋਕ ਲਿਫਾਫਿਆ ਵਰਗੇ ਹੁੰਦੇ ਨੇ……. ਜਿੱਧਰ ਹਵਾ ਚੱਲਦੀ ਹੈ, ਉਧਰ ਨੂੰ ਉੱਡ ਜਾਂਦੇ ਨੇ …….. ***


ਉਹਨਾਂ ਨੇ ਇੱਕ ਦਿਨ ਸਾਡੇ ਤੋ ਅਜੀਬ ਸਵਾਲ ਪੁੱਛ ਲਿਆ ? ਕਹਿੰਦੇ ਮਰਦਾ ਤਾਂ ਮੇਰੇ ਤੇ ਆ ਜਿਉਂਦਾ ਕਿਸ ਲਈ ਆ


ਜੇ ਇਸ਼ਕ ਹੋਵੇ ਤਾਂ ਹੋਵੇ ਇੱਕ ਵਾਰ ਰੱਬਾ, ਤੇਰੀ ਨੇਕ ਇਬਾਬਤ ਵਰਗਾ ਹੋਵੇ ਮੇਰਾ ਯਾਰ ਰੱਬਾ, ਜਿਹਨੂੰ ਤੱਕਦਿਆਂ ਮੇਰੀਆਂ ਨਜਰਾਂ ਨਾਂ ਥੱਕਣ, ਈਦ ਦੇ ਚੰਨ ਜਿਹਾ ਹੋਵੇ ਉਸਦਾ ਦੀਦਾਰ ਰੱਬਾ।


Shayari in punjabi |For More Please Visit :-

 Punjabi Status


Spread the love

Leave a Reply

Your email address will not be published. Required fields are marked *