Sad Punjabi Status images
Spread the love

Lattest Collection Of Sad Punjabi Status in (2021)

Sad Punjabi Status is a Way to express Their Feeling 

How to Copy Status

ਕਾਹਤੋਂ ਛੱਡ ਦਿੱਤਾ ਸੀ….? ਦਿਲੋ ਕੱਢ ਦਿੱਤਾ ਸੀ….? ਬੂਟਾ ਸਾਡੇ ਪਿਆਰ ਵਾਲਾ, ਜੜ੍ਹੋਂ ਵੱਡ ਦਿੱਤਾ ਸੀ…


ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਹਿ ਗਿਆ


♥ ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ ♥ ♥ ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ ♥


ਤੈਨੂੰ ਹੀ ਸੀ ਮੈਂ ਪਿਆਰ ਕਰਦਾ ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀ ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰਇਹੀ ਸੋਚਕੇ ..ਹੁਣ ਰੋਣਾ ਹੀ ਛੱਡਤਾ


ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ , ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..


…ਲੋਕ ਕਹਿਦੇ ਨੇ….ਇੱਕ ਰਿਸ਼ਤਾ ਟੁੱਟ ਜਾਣ ਨਾਲ…. ਸਾਰੀ ਜ਼ਿੰਦਗੀ ਖਤਮ ਨਹੀਂ ਹੁੰਦੀ…. ਪਰ ਉਸਦਾ ਕੀ ਜਿਸਦੀ ਸਾਰੀ ਜ਼ਿੰਦਗੀ ਹੀ ਇੱਕ ਰਿਸ਼ਤੇ ਤੇ ਟਿਕੀ ਹੋਵੇ…..


ਜਿਹੜੇ ਹੱਸਦੇ ਨੇ ਬਹੁਤਾ ਦਿਲੋ ਭਰੇ ਹੁੰਦੇ ਨੇ,ਬਾਹਰੋ ਦਿਸਦੇ ਜਿਓਦੇ ਪਰ ਅੰਦਰੋ ਮਰੇ ਹੁੰਦੇ ਨੇ..


ਫਾਂਸਲੇ ਵੱਧ ਜਾਣ ਨਾਲ ਗਲਤ ਫ਼ਹਿਮੀਆਂ ਵੱਧ ਜਾਂਦੀਆਂ ਫਿਰ ਓਹ ਵੀ ਸੁਨਣ ਲਗ ਜਾਂਦਾ ਹੈ ਜੋ ਕਦੀ ਕਿਸੇ ਨੇ ਬੋਲਿਆ ਵੀ ਨਹੀ ਹੁੰਦਾ।


ਛੱਡਕੇ ਜਹਾਨ ਅਸੀ ਮੁੜਕੇ ਨੀ ਆਉਣਾ ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਊਣਾ ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ਫੇਰ ਤੈਨੂੰ ਸੱਜਨਾ ਜਰੂਰ ਚੇਤੇ ਆਵਾਂਗੇ


ਤੂੰ ਵੀ ਕੂਕਾ ਮਾਰੇਗੀ ਬੇਈਮਾਨ ਤੋ ਬਿਨਾ . ਜਾਨ ਨਿਕਲਦੀ ਜਾਦੀ ਐ ਮੇਰੀ ਜਾਨ ਤੋਂ ਬਿਨਾਂ


ਬੇਵਫ਼ਾ ਕਹਿ ਕੇ ਬੁਲਾਇਆ ਤਾਂ ਬੁਰਾ ਮੰਨ ਗਏ, ਸਾਹਮਣੇ ਸ਼ੀਸ਼ਾ ਦਿਖਾਇਆ ਤਾਂ ਬੁਰਾ ਮੰਨ ਗਏ, ਉਹਨਾਂ ਦੀ ਹਰ ਰਾਤ ਲੰਘਦੀ ਏ ਦੀਵਾਲੀ ਵਾਂਗ, ਅਸੀਂ ਇੱਕ ਦੀਵਾ ਜਲਾਇਆ ਤਾਂ ਬੁਰਾ ਮੰਨ ਗਏ..


ਅਸੀ ਛੱਡੀਏ ਤਾਂ ਧੋਖੇਬਾਜ਼ ਤੂੰ ਛੱਡੇ ਤਾਂ ਮਜਬੂਰੀਆ


ਤੇਰੇ ਮੇਰੇ ਪਿਆਰ ਵਿੱਚ ਇੰਨਾਂ ਹੀ ਫਰਕ ਸੀ, ਸਾਡੇ ਲਈ ਸੀ ਸੱਚਾ ਪਰ ਤੇਰੇ ਲਈ ਠਰਕ ਸੀ, ਨਿੱਤ ਨਵੇਂ ਬਣਾਓੁਣ ਵਾਲੀ ਤੇਰੀ ਇਹ ਤਾਂ ਚਾਲ ਸੀ, ਭੁੱਲਣਾ ਨੀ ਸਾਨੂੰ ਜੋ ਤੂੰ ਕੀਤਾ ਸਾਡੇ ਨਾਲ ਸੀ…


ਤੜਕੇ ਤੜਕੇ ਅੱਖ ਖੁੱਲੀ ਹੰਜੂ ਨੈਣਾਂ ਚੋਂ ਡੁੱਲ ਗਏ ਰੱਬ ਕੋਲੋ ਪੁੱਛਿਆ ਕੀ ਹੋਇਆ ? ਉਹ ਕਹਿੰਦਾ ਜੀਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ ਤੈਨੂੰ ਕਦੋਂ ਦੇ ਭੁੱਲ ਗਏ..


ਯਾਦ ਤਾਂ ਹਰ ਰੋਜ ਹੀ ਕਰਦੇ ਹਾਂ, ਹੌਕੇ ਤਾਂ ਹਰ ਰੋਜ ਹੀ ਭਰਦੇ ਹਾਂ, ਚਾਹਾਂ ਤੇਰੇ ਕਦਮਾ ਦੇ ਵਿਚ ਮਰਨਾ, ਤੈਥੋਂ ਦੂਰ ਤਾਂ ਹਰ ਰੋਜ ਹੀ ਮਰਦੇ ਹਾਂ


?ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਢ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂੰ ਨਹੀ ਸੀ ਪਤਾ ਕਿ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…


ਤਬਾਹ _ ਵੀ _ ਉਸਨੇ _ ਹੀ _ ਕੀਤਾ.. . . . .. .ਜੋ _ ਗੱਲ _ ਗੱਲ _ ਤੇ _ Take _ Care _ ਕਹਿੰਦੀ _ ਸੀ”_ණ


ਉਹ ਹਰ ਖੱਤ ਵਿੱਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ ਚੰਨ, ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿੱਚ ਦੀਪ ਜਗਾਵਾਗੀ, ਨਾ ਉਹ ਆਈ ਤੇ ਨਾ ਦੀਪ ਜੱਗੇ, ਮੈਨੂੰ ਕਾਲੀ ਰਾਤ ਨੇ ਘੇਰ ਲਿਆ, ਅੱਜ ਫਿਰ ਉਹਦਾ ਇੱਕ ਖੱਤ ਪੜਕੇ, ਮੈ ਜਖਮ ਪੁਰਾਣਾ ਛੇੜ ਲਿਆ, ਖੱਤ ਚ ਇਹ ਵੀ ਲਿਖਿਆ ਸੀ ਕੀ, ਵਾਅਦਾ ਆਪਣਾ ਨਿਬਾਵਾਗੀ, ਤੂੰ ਛੱਡੀ ਨਾ ਬਸ ਸਾਥ ਮੇਰਾ, ਮੈ ਤੇਰਾ ਸਾਯਾ ਬਣ ਜਾਵਾਂਗੀ, ਹੁਣ ਆਪ ਵਿਛੜ ਗਈ ਮੇਰੇ ਤੋ, ਜਦ ਜਿੰਦ ਮੇਰੀ ਚ ਹਨੇਰ ਪਿਆ, ਅੱਜ ਫਿਰ ਉਹਦਾ ਇੱਕ ਖੱਤ ਪੜਕੇ, ਮੈ ਜਖਮ ਪੁਰਾਣਾ ਛੇੜ ਲਿਆ..


ਛੱਡੀ ਨਾ ਛੱਡੀ ਨਾ ਸੱਜਣਾ ਸਾਨੂੰ ਤੇਰਾ ਸਹਾਰਾ ਏ , ਅਸੀਂ ਜਿਉਂਦੇ ਆਸਰੇ ਤੇਰੇ ਹਾਂ,


ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…


ਝੂੱਠਾ ਜਿਹਾ ਹਾਸਾ ਹੱਸਨਾ ਓਹਨਾਂ ਦੀ ਆਦਤ ਸੀ, ਪਰ ਸਾਡੀ ਜ਼ਿੰਦਗੀ ਨੂੰ ਰੋਗ ਲੱਗ ਗਏ . ਬੜੀ ਹੀ ਆਸਾਨੀ ਨਾਲ ਦੂਰ ਕਰ ਦਿੱਤਾ ਆਪਣੀਆਂ ਨਜ਼ਰਾਂ ਤੋਂ ਤੇ ਆਪ ਵਿਛੋੜੇ ਵਾਲੀ ਅੱਗ ਵਿੱਚ ਸੜ ਗਏ …


ਜਦ ਦੀ ਚਲੀ ਗਈ ਉਹ ਮੁਖ ਮੋੜ ਕੇ, ਅੱਖਾਂ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ_ ਵੇਖਦਾ ਰਿਹਾ ਸਾਰੀ ਰਾਤ ਚੇਹਰਾ ਉਹਦਾ, ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ_ !!!


ਚਲੋ ਮੰਨਿਆ… ਅਸੀਂ ਯਾਦ ਆਉਣ ਵਾਲਿਆਂ ਵਿਚੋ ਨਹੀ ਹਾ….ਪਰ ਅਸਾਨੀ ਨਾਲ ਭੁਲਾ ਦੇਵੇ ਕੋਈ….. ਐਨੈ ਮਾੜੇ ਵੀ ਨਹੀ ਹਾਂ…


ਇੱਕ ਯਾਦ ਹੀ ਹੈ ਕੋਲ ਹੋਰ ਕੁੱਝ ਵੀ ਨਹੀ ਪੱਲੇ,, ਅਸੀਂ ਤੇਰੀ ਜ਼ਿੰਦਗੀ ਚੋਂ ਬਸ ਇਹੀ ਕਹਿ ਕੇ ਚੱਲੇ,,


ਤੁਹਾਡੀ ਹਰ ਇੱਕ ਅਦਾ ਮੈਨੂੰ ਚੰਗੀ ਲੱਗਦੀ ਹੈ ਤੁਹਾਡੀ ਹਰ ਝੂਠੀ ਗੱਲ ਵੀ ਮੈਨੂੰ ਸੱਚੀ ਲੱਗਦੀ ਹੈ ਜਦੋਂ ਤੋ ਜੋੜਿਆ ਹੈ ਤੈਥੋਂ ਮੈਂ ਦਿਲ ਦਾ ਰਿਸ਼ਤਾ ਉਦੋਂ ਤੋਂ ਦੁਨੀਆ ਦੇ ਹਰ ਰਿਸ਼ਤੇ ਦੀ ਡੋਰ ਮੈਨੂੰ ਕੱਚੀ ਲੱਗਦੀ ਹੈ ।


ਵਜਾ ਪੁਛਣ ਦਾ ਮੌਕਾ ਕਿਥੋਂ ਮਿਲਿਆ….. ਉਹ ਲਹਿਜ਼ਾ ਬਦਲਦੇ ਰਹੇ….. ਅਸੀ ਅਜਨਬੀ ਬਣਦੇ ਗਏ…..


ਉਹਦੇ ਬਿਨਾਂ ਮੈਂ ਖੁਸ਼ ਹਾਂ….. ਇਹੀ ਰਹਿੰਦੀ ਉਹਦੀ ਹਰ ਵਾਰ ਖ਼ਤਾ…. ਪਰ…. ਉਹਦੇ ਬਿਨਾਂ ਕਿੰਝ ਰਹਿੰਦੀ….. ਇਹ ਤਾਂ ਮੈਨੂੰ ਹੀ ਪਤਾ……


ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ……ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਅਹਿਸਾਸ ਈ ਹੋਰ ਹੁੰਦਾ


ਕੋਈ ਵੀ ਰਿਸ਼ਤਾ ਅਚਾਨਕ ਹੀ ਸ਼ੁਰੂ ਜਾਂ ਖਤਮ ਨਹੀਂ ਹੁੰਦਾ !ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ !ਰਿਸ਼ਤਾ ਖਤਮ ਕਰਨ ਤੋਂ ਪਹਿਲਾਂ ਗੱਲਾਂ ਨਾਂ ਕਰਨ ਲਈ ਬਹਾਨੇ ਲੱਭੇ ਜਾਂਦੇ ਆ ||


ਟੁੱਟਿਆ ਯਕੀਨ ? ਦੂਜੀ ✌ ਬਾਰ ਨੀ ਕਰਾਂਗੇ ਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇ ਜਾ ਯਾਰਾ ਤੇਰੀਆ ਚਲਾਕੀਆ ਨੇ ਮਾਫ਼ ਪਰ ਮੁੜਕੇ ਤੇਰਾ ਇਤਬਾਰ ਨਹੀ ਕਰਾਂਗੇ


ਤਾਰੇ ਟੁੱਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ, ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ, ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ, ਉਹੀ ਦੇ ਗਈ ਏ ਧੋਖਾ ਜਿਹੜੀ ਰੂਹ ਦੇ ਕਰੀਬ ਸੀ…


For More Visit

Punjabi Status

Keywords :- Sad Status Punjabi | Punjabi Sad Status | Heart Touching Punjabi Status | 💔 | Punjabi Status


Spread the love

Leave a Reply

Your email address will not be published. Required fields are marked *