Romantic Punjabi Status Images
Spread the love

Romantic Punjabi Status For Whatsaap / Facebook

Lattest Collection of Punjabi Romantic Status 

How To Copy Status

ਭੁਲੇਖੇ ਨਾ🙈 ਪਾ ਜਿੰਦਗੀਏ ਸੱਜਣਾਂ🥰 ਦੇ ਚਿਹਰੇ ਦੇੇ…. 🙃 ਐਨੇ ਦੁਖ🙏 ਦੇ ਦਿੱਤੇ ਹੁਣ ਤਾਂ ਤਰਸ 🙇ਖਾ ਮੇਰੇ ਤੇ… 🙁


ਮੈਂ ਨਹੀਂ ਚਾਹੁੰਦਾ ਸੋਹਣੀਆਂ ਸੀਰਤਾਂ ਨੂੰ। ਮੈਨੂੰ ਨਸ਼ਾ ਏ ਉਹਦੀ ਸਾਦਗੀ ਦਾ।


ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..👫 ਜੋ ਤੁਹਾਨੂੰ ਉਦੋ ਵੀ ਪਿਆਰ 💏 ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..💏


ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ … . ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ


ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ


#ਦੂਰੀਆਂ ਬਹੁਤ ਨੇ ਪਰ ਇਨਾ #ਸਮਝ ਲਓ, ਕੋਲ ਰਹਿਕੇ 👈 ਵੀ ਕੋਈ👫 ਰਿਸਤਾ ਖਾਸ ਨਹੀ ❌ ਹੁਂਦਾ, ਤੁਸੀ ❤ ਦਿਲ ਦੇ ਏਨੇ #ਕਰੀਬ ਹੋ, ਕਿ #ਦੂਰੀਆਂ ਦਾ ਵੀ ਹੁਣ ਅਹਿਸਾਸ 🙇 ਨਹੀ ਹੁਂਦਾ . . . . .!


ਉਹਨੂੰ ਖਰਚਣ ਦਾ ਵੀ ਕੋਈ ਹੱਕ ਨਹੀਂ ਜੋ ਕਮਾਂ ਨਹੀਂ ਸਕਦਾ ਉਹਨੂੰ ਪਿਆਰ ਕਰਨ ਦਾ ਵੀ ਕੋਈ ਹੱਕ ਜੋ ਜਤਾ ਨਹੀ ਸਕਦਾ


ਮੈਂ ਕੁੱਝ ਗਹਿਰਾ ਲਿਖਣਾ📝 ਚਾਹੁੰਨਾ ਹਾਂ, ਜੋ ਲਫਜ ਤੇਰੇ ਤੇ ਢੁੱਕ ਜਾਵੇ, ਜਿਹਨੂੰ ਪੜੇ ਤਾ ਸਾਰੀ ਦੁਨੀਆ🌍 ਹੀ, ਪਰ ਸਮਝ ਸਿਰਫ ਤੈਨੂੰ👩 ਆਵੇ


ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥


ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ


ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥


ਗੱਲ 91 ਜਾਂ 92 ਦੀ ਹੋਣੀ ਆ, ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ…!¡!!!!!


ਮੈਨੂੰ 👤 ਕਹਿੰਦੀ🙋🏻 ਤੂੰ SINGLE ਹੀ 🤗 ਠੀਕ ਆਂ ,, ਮੈ👤 ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺ ਸੋਹਣਾ ਲੱਗਦਾ..।😉😉😎


ਮੇਰੀ ਰੂਹ ਉਹਨੂੰ ਇਉਂ ਮੰਨਦੀ ਏ ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ ਅੱਖ ਸੋਹਣੀ ਦੀ Yes ਕਹਿੰਦੀ ਹੈ ਉਂਝ ਬੁੱਲੀਆਂ ਤੇ No ਹੁੰਦਾ ਏ !!


ਬਾਂਹ ਫੜਕੇ ਮੈ ਰੋਕ ਲੈਣੀ ਜਦ ਟਕਰੇਗੀ ਮੁਟਿਆਰੇ ਨੀ_ ਬੱਸ ਇੱਕ ਗੱਲ ਦਾ ਜਵਾਬ ਲੈਣਾ ਕਿਉ ਪੁੱਛਦੀ ਸੀ ਸਹੇਲੀਆਂ ਤੋਂ sade ਬਾਰੇ ਨੀ_


ਹੱਥ ਫੜ ਰੌਕੀ ਨਾ ਮੈਨੂੰ ਜਾ ਲੈਣ ਦੇ ਪਹਿਲਾ ਤੂੰ ਤੜਫਾਇਆ ਹੁਣ ਮੈਨੂੰ ਤੜਫਾ ਲੈਣ ਦੇ


ਤੇਰੀਆਂ ਯਾਦਾਂ ਨਾਲ ਜੀਣ ਤੋ ਇਨਕਾਰ ਨਹੀ ਕਰਦੇ, ਲੱਖ ਆਉਣ ਦਰ ਸਵੀਕਾਰ ਨਹੀ ਕਰਦੇ, ਏਵੇ ਲੋਕਾ ਪਿੱਛੇ ਲਗਿਆ ਨਾ ਕਰ, ਕੋਣ ਕਹਿੰਦਾ ਹੈ ਅਸੀ ਤੇਨੂੰ ਯਾਦ ਨਹੀ ਕਰਦੇ।


ਇੱਕ ਸਾਂਝ ਪੁਰਾਣੀ ਰੀਜ ਨਿਮਾਣੀ ਦਿਲ ਚ ਵਸੋਣਾ ਤੈਨੂੰ, ਅਸੀ ਸੁਰਮਾਂ ਬਣਾ ਡੱਬੀ ਵਿੱਚ ਪਾ ਅੱਖ ਚ ਪਰੋਣਾ ਤੈਨੂੰ


ਇੱਕ ਹੀ ?ਕਾਫੀ ਹੋਰਾ ਤੋ ਮਾਫੀ?


ਸੱਜਣ ਜੀ !! ਸਾਡੇ ਨੈਣ ਕਿਸਮਤਾਂ ਵਾਲੇ, ਜੋ ਤੈਨੂੰ ਤੱਕ ਲੈਂਦੇ ਨੇ .. ਖਿਆਲ ਤੇਰਾ, ਤੇਰੀ ਮਦਹੋਸ਼ੀ ਖਬਰ ਰਤਾ ਨਾ ਰਹਿੰਦੀ ਏ .. ਰੂਹ ਸਾਡੀ ਧੰਨ ਧੰਨ ਹੋ ਜਏ, ਤੇਰੇ ਬੋਲ ਮਿਠਾਸੇ, ਜਦ ਸਾਡੇ ਕੰਨੀ ਪੈਂਦੇ ਨੇ ||


ਇਹ ਕੌਣ ਸ਼ਰਮਾ ਰਿਹਾ ਹੈ, ਮੈਨੂੰ ਯਾਦ ਕਰਕੇ ?? ਕਿ ਹਿਚਕੀਆਂ ਆਉਣਾ ਤਾਂ ਚਾਹੂੰਦੀਆਂ ਹਨ, ਪਰ ਹਿਚਕਚਾ ਰਹੀਆਂ ਹਨ ||


ਕੁੱਝ ਸੂਹੇ ਖ਼ਤ ਕੁੱਝ ਸੱਜਰੇ ਫੁੱਲ ਕੁੱਝ ਘਰਾਂ ਦੀਆਂ ਮਜਬੂਰੀਆਂ ਕੁੱਝ ਚੋਰੀ ਚੋਰੀ ਚੂਰੀਆਂ ਇਹ ਬਹੁਤ ਸਾਰੇ ਕੁੱਝ ਕੁੱਝ ਸਾਲਾਂ ਬਾਅਦ ਜਦ ਆ ਖੜ੍ਹਦੇ ਸੁੱਕੇ ਗੁਲਾਬ ਬਣਕੇ ਵਿੱਸਰੀ ਕੋਈ ਕਿਤਾਬ ਬਣਕੇ ਮੁੱਕੇ ਚਾਵਾਂ ਦਾ ਹਿਸਾਬ ਬਣਕੇ ……..ਤਾਂ ਚਾਹਾਂ ਦੀ ਸੁੱਕੀ ਕੁੱਖ ਚੋਂ ਕੁੱਝ ਨਜ਼ਮਾਂ ਜੰਮਦੀਆਂ….||___***


ਜਣੀ ਖਣੀ ਪਿੱਛੇ ਬਿੱਲੋ ਭੱਜਦਾ ਕਦੇ ਨਾ , ਜਿਹਨੂੰ ਚਾਹੁਣਾ ਬਸ ਸੱਚੇ ਦਿਲੋਂ ਚਾਹੁਣਾ ਆ


ਕਬੂਤਰ ਚੀਨੇ ਪਿੰਡੋਂ ਬਾਹਰ ਡੇਰੇ ਨੀ… ਦੁਸ਼ਮਣ ਘੱਟ ਯਾਰ ਪੱਕੇ ਬਥੇਰੇ ਨੀ… ਕੀ ਦਸੂਹਾ ਕੀ ਰਾਜਪੁਰਾ ਚਰਚੇ ਯਾਰਾਂ ਦੇ ਚਾਰ ਚਫੇਰੇ ਨੀ… ਇੰਦਰ ਦਿ ਹਿੰਡ ਇੱਕੋ ਲੈਣੇ ਤੇਰੇ ਨਾਲ ਫੇਰੈ ਨੀ… ਥੋਡਾ ਢਿੱਲੋਂ ਯਾਰ


ਜੇਠ ਹਾੜ ਦੇ ਦੁਪਿਹਰੇ ਵੀ ਠਰਿਆ ਕਰੇਂਗੀ… ਰਾਤ ਨੂੰ ਛੱਡ ਦਿਨੇ ਵੀ ਚੇਤੇ ਕਰਿਆ ਕਰੇਂਗੀ… ਜਿਸ ਦਿਨ ਛੱਡ ਤਾ ਤੇਰੇ ਯਾਰ ਨੇ ਰਾਜਪੁਰਾ ਸਿਰਾਨੇਆ ਚ ਸਿਰ ਦੇ-ਦੇ ਕੇ ਰੋਇਆ ਕਰੇਂਗੀ…


ਬਣਾ ਲੋ ਉਹਨੂੰ ਆਪਣਾ ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਏ, ਰੱਬ ਦੀ ਸੌਂਹ ਇਹ ਚਾਹੁਣ ਵਾਲੇ ਬੜੀ ਮੁਸ਼ਕਿਲ ਨਾਲ ਮਿਲਦੇ ਆ…


ਕਿਵੇ ਖਤਮ ਕਰਾ ਆਪਣਾ ਰਿਸਤਾ ਉਹਦੇ ਨਾਲ ਜਿਸ ਨੂੰ ਸਿਰਫ ਮਹਿਸੂਸ ਕਰਨ ਨਾਲ ਹੀ ਸਾਰੀ ਦੁਨੀਆ ਭੁਲ ਜਾਦੀ ਏ


ਪਿਆਰ ਤਾਂ ਕੀਤਾ ਸੀ ਉਸ ਮਰਜਾਣੀ ਨੂੰ।। ਹੋਰ ਕਿਸੇ ਨੂੰ ਕਿਦਾਂ ਦਿਲ ਵਿਚ ਬੈਠਾ ਲਈਏ।।


ਤੂੰ ਠੀਕ ਆਖਦਾ ਸੀ ਮੈਂ ਬੱਚਿਆਂ ਵਰਗੀ ਹਾਂ!! ਮੈਨੂੰ ਗਲਤੀਆ ਤੋਂ ਸਿੱਖਣਾ ਨਹੀਂ ਆਇਆ ਅਜੇ!! ਹਾਂ ਨਹੀਂ ਆਇਆ!!! ਮੈਨੂੰ ਬਸ ਭੁੱਲਣਾ ਆੳਂਦਾ ਹੈ ਤੇ ਹਰ ਵਾਰ ਤੈਨੂੰ ਖਿੜੇ ਮੱਥੇ ਗਲ ਨਾਲ ਲਾਉਣਾ ||___***


ਅਸੀਂ ਤਕਦੇ ਨਹੀਂ ..Kamliye ਤੇਰਾ ਪਿਆਰ ਜਤਾਉਣ ਦਾ ਢੰਗ ਵੀ ਸਭ ਤੋਂ ਵੱਖਰਾ ਐ .. ਗੁੱਸਾ ਕਿਸੇ ਤੇ ਵੀ ਆਇਆ ਹੋਵੇ, ਉਤਾਰਨਾ ਮੈਨੂੰ ਸੁਣਾ ਕੇ ਹੀ ਐ


ਤੇਨੂੰ ਪਾਉਣਾ ਨਾ ਪਾਉਣਾ ਤਾਂ ਕਿਸਮਤ ਦੀ ਗੱਲ ਹੈ


ਮੈਂ ਕਿਹਾ ਮਿੱਠੀਏ, ਇੱਕ ਮਿੱਠੀ ਲੈ ਲਵਾ ……. ..? ਪਿਆਰ ਨਾਲ ਕਹਿੰਦੀ, ਮਿੱਠੀਆਂ ਤਾਂ ਜਿੰਨੀਆਂ ਮਰਜ਼ੀ ਲੈ ਲੳੁ ਪਰ ਦੇਖਿਉ ਕਿਤੇ ਸ਼ੂਗਰ ਨਾ ਕਰਾ ਲਿਉ??


ਉਹ ਹੱਸ ਕੇ ਮਿਲੇ ਮੈਂ ਪਿਆਰ ਸਮਝ ਬੈਠਾ ,, ਬੇਕਾਰ ਦੀ ਉਲਫਤ ਇਜਹਾਰ ਸਮਝ ਬੈਠਾ,, ਏਨੀ ਚੰਗੀ ਨਹੀ ਸੀ ਕਿਸਮਤ ਮੇਰੀ,, ਫਿਰ ਕਿਉਂ ਖੁੱਦ ਨੂੰ ਉਸਦੀ ਮੁਹੱਬਤ ਦਾ ਹੱਕਦਾਰ ਸਮਝ ਬੈਠਾ …..


Ajj ਮੈਨੂੰ ਇਕ ਕੁੜੀ ਕਹਿਦੀ ji ,, ਤੁਹਾਡੇ ਨਾਲ ਬਹੁਤ ਕੁੜੀਆ, ਸੈਟ ਹੋਣੀਆ ਏ ……,, . ਮੈ ਕਿਹਾ ਉਹ ਕਿੱਦਾ … . . . . . . . . ਕਹਿੰਦੀ ਤੁਸੀ Status.. ਬਹੁਤ Ghaint ਪਾਉਦੇ ਹੋ……


ਉਹ ਮੈਨੂੰ ਹਮੇਸ਼ਾ ਪੁੱਛਦੀ ਸੀ ਜਿੰਦਗੀ ਕੀ ਹੈ? ਮੌਤ ਕੀ ਹੈ? ਤੇ ਮੈ ਮਨ ਹੀ ਮਨ ਵਿੱਚ ਸੋਚਦਾ ਸੀ, ਜੇ ਤੂੰ ਮਿਲ ਗਈ ਤਾ ਜਿੰਦਗੀ, ਜੇ ਨਾ ਮਿਲੀ ਤਾ ਮੌਤ।


ਪਿਆਰ ਤਾਂ ਕਰਦਾ ਉਸ ਮਰਜਾਣੀ ਨੂੰ।। ਹੋਰ ਕਿਸੇ ਨੂੰ ਕਿਦਾਂ ਦਿਲ ਵਿਚ ਬੈਠਾ ਲਈਏ।।


For More Punjabi Love Status Visit Here   

Punjabi Status

Keywords :- Romantic Punjabi Status , Facebook Status,short status in hindi,Fb status,punjabi FB Status,Status,Love Status,shayari status,100 categories
punjabi Sad Status,Hindi Status,English Staus Facebook Funny status,Shayari,Santa banta status,Funny Status,Love Status,
Punjabi Hindi Status Updates for facebook, Whatsapp; punjabi status for facebook, status in punjabi, hindi status for facebook, whatsapp,Free Status, Daily New Status, Love – Romantic, Day Wishes, Festival Status, Jokes, Friendship Status,
Shayari Status, Season Status, Special Status, Sayings – Quotes Status, Love Status, Best Wishes Status, Friendship Day Status, Diwali Status, New Year Status, Navratri Status, Funny Status, Santa Banta Status,
Mix Jokes, Valentines Day Status, Shayri Status, Afternoon Status, Birthday Status, Wedding Anniversary Status, Good Night Status, Good Morning Status, Sad Status, Dosti Shayri, Funny Shayri, Sad Shayri, Ladka-Ladki Status, Love Shayri, Break Up Status, Broken Heart Status, Flirty Status, Sorry Status, Miss You Status, Friends Status, Kiss Status, Monsoon-Rain Status, Spring Status, Summer Status, Rajnikanth Status, April Fools Status,
Ganesh Chaturthi Status, Autumn Status, Winter Status, Anna Hazare Status, Sad Quotes Status, Funny Quotes Status, Motivational Quotes Status, Love Quotes Status, Greate People Quotes, Double Meaning Status, Urdu Shayri, Thank You Status, Wise Saying Status, Single Line Quotes, Insult Status, Husbund-Wife Status, Shivrati Status, Ascii Status, Happy Holly Status, Mother Day Status, Independence Day Status, Mothers Day Status, Exam Status, Free Love – Romantic Status, Free Day Wishes Status, Free Festival Status, Free Jokes Status, Free Friendship Status, Free Shayari Status, Free Season Status, Free Special Status, Free Sayings – Quotes Status, Free Quotes Status


Spread the love

Leave a Reply

Your email address will not be published. Required fields are marked *