Punjabi Romantic Status
Spread the love

Romantic Love Status in Punjabi For whatsAap or Facebook (2020)

Romantic Punjabi Love Status Collection of Best Love Status (2021)


How to Copy Status

ਓਹ ਸੀ ਬੱਚਿਆ ਵਰਗੀ ਉਸਨੂੰ ਖੇਡਣ ਦਾ ਬੜਾ ਸ਼ੋਂਕ ਸੀ।। ਮੈਂ ਕਿਤਾ ਉਸਨੂੰ ਹੱਦ ਤੋਂ ਵੱਧ ਪਿਆਰ ਝਲੀ ਮੇਰੀ ਜਿੰਦਗੀ ਨਾਲ ਈ ਖੇਡ ਗਈ।।


ਰੱਬਾ ਹਰ ਇੱਕ ਸਖਸ਼ ਦੀ ਜ਼ਿੰਦਗੀ ਚ, ਕੋਈ ਇੱਕ ਤਾ ਐਸਾ ਜ਼ਰੂਰ ਹੋਵੇ ਜਿਹਦਾ ਨਾਮ ਲਈਏ, ਰੂਹ ਖਿੜ ਜਾਵੇ ਜਿਹਦਾ ਨਾਮ ਲਈਏ ਤੇ ਸਰੂਰ ਹੋਵੇ ਭਾਵੇਂ ਹੋਵੇ ਨਾ ਉੱਚਿਆ ਮਹਿਲਾਂ ਦਾ ਓਹ, ਭਾਵੇਂ ਉੱਕਾ ਵੀ ਨਾ ਮਸ਼ਹੂਰ ਹੋਵੇ ਪਰ ਲੱਗੀਆਂ ਹੋਵੇ ਨਿਬੋਨ ਵਾਲਾ,ਜਿਹੜਾ ਚਾਹ ਕੇ ਵੀ ਨਾ ਦਿਲੋਂ ਦੂਰ ਹੋਵੇ ਜਿਹਨੂੰ ਵੇਖ ਦੁੱਖ ਟੁੱਟ ਜੇ ਉਮਰਾਂ ਦਾ , ਜਿਹਦੀ ਛੋਹ ਨਾਲ ਖਤਮ ਨਾਸੂਰ ਹੋਵੇ ਐਸਾ ਮਹਿਰਮ ਦਿਲਾਂ ਦਾ ਕਿਤੇ ਮਿਲ ਜਾਵੇ ਸਿਰ ਮੇਰੇ ਦੇ ਜਿਹਦਾ ਫਿਤੂਰ ਹੋਵੇ


ਅੰਬਰ ਦੇ ਉੱਤੇ ਜਿਵੇਂ ਤਾਰੇ ਕੱਲੇ ਕੱਲੇ ਨੇ, ਇੰਨੇ ਮੇਰੇ ਦਿਲ ਤੇ ਜ਼ਖਮ ਅੱਲੇ ਅੱਲੇ ਨੇ, ਹੋਰ ਨਹੀਓ ਹੁੰਦਾ ਮੈਥੋਂ ਜੀ ਨੀ ਚੰਦਰੀਏ, ਤੇਰੇ ਬਿਨਾ ਲਗਦਾ ਨਾ ਜੀ ਨੀ ਚੰਦਰੀਏ…..


ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ, ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ, ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ, ਅਸੀਂ ਕਿਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥


ਸੋਹ ਰੱਬ ਦੀ ਯਾਰਾ।। ਤੇਰੇ ਬਿਨ ਗੁਜਾਰਾ ਨਈ ਹੋਣਾ।। love u


ਹੁਣ ਮੈ ਸ਼ਰੀਫ ਹੋ ਗਿਆ ਹਾ__ ਇਕ ਸੋਹਣੀ ਕੁੜੀ ਦੇ ਕਰੀਬ ਹੋ ਗਿਆ ਹਾ_ __ . . . . . . . . . . . . . . . ਓਹਦੇ ਕੋਲ ਮੇਰੇ ਦਿਲ … ਦੀ ਚਾਬੀ ਹੈ _ ਓ ਮੇਰੀ ਪਹਿਲੀ ਤੇ ਆਖਰੀ GirL-FrienD ਤੇ ਤੁਹਾਡੀ ਭਾਬੀ ਹੈ


ਮੈਂ ਕੁਝ ਦੁੱਖ ਲਿਖੇ ਸੀ ਸਟੇਟਸਾਂ ਚ।। ਕੁਝ ਸਮਝ ਗਏ ਕੁਝ ਸਿਰ ਹਿਲਾ ਗਏਂ।। ਕੁਝ ਗਲਤ ਸਮਝ ਗਏ ਕੁਝ ਦਿਲ ਮਿਲਾ ਗਏ।।


ਪੰਜ ਅੱਖਰਾਂ ਦਾ ਨਾਮ ਤੇਰਾ ਸੋਹਣਿਆ………ਮੈਨੂੰ ਦੂਣੀ ਦੇ ਪਹਾੜੇ ਵਾਗੂੰ ਯਾਦ ਰਹਿੰਦਾ ਏ…….. . . . . ਕਹਿੰਦਾ ਜਿੰਨਾ ਕੁ ਦਿਮਾਗ ਤੇਰਾ ਪਟਹੋਣੀਏ …….ਨੀ ਓੁਨਾ ਕੁ ਤਾ ਜੱਟ ਦਾ ਖਰਾਬ ਰਹਿਦਾ ਏ…..


ਕਹਿੰਦੀ ਇੱਦਾ ਚੇਤੇ ਕਰੀ ਕਿ ਪਤਾ ਕਿਸੇ ਨੂੰ ਨਾ ਲੱਗੇ ?


??ਚੰਗੇ ਆ ਤਾ ਮੁੱਲ ਪਿਆਰ ਦਾ ਪਾ ਦੇ ਨੀ ਕਹਿ ਕੇ ਨਾਂਹ ਮਾਰ ਦੇ ਠੋਕਰ ਜੇ ਅਸੀ ਮਾੜੇ ਆ ?


ਜ਼ਿੰਦਗੀ ਸੋਹਣੀ ਹੈ ਸਾਨੂੰ ਜਿਉਣਾ ਨਹੀਂ ਆਉਂਦਾ ਹਰ ਚੀਜ਼ ਚ ਨਸ਼ਾ ਹੈ ਸਾਨੂੰ ਪੀਣਾ ਨਹੀਂ ਆਉਂਦਾ ਅਸੀ ਛੱਡਕੇ ਸਾਰੀ ਦੁਨੀਆਂ ਨੂੰ ਖੁਸ਼ ਹਾਂ ਪਰ ਇੱਕ ਤੇਰੇ ਬਿਨਾਂ ਸਾਨੂੰ ਜਿਉਣਾ ਨਹੀਂ ਆਉਂਦਾ….!!!


ਸਚੀਂ ਸੱਜਣਾਂ ਮੈਂ ਈ ਗਲਤ ਹੋਵਾਂਗਾ ।। ਨਹੀ ਤਾਂ ਕੋਈ ਐਂਨਾਂ ਕਰਕੇ ਕਿਸੇ ਦਾ ਕੱਲਾ ਛੱਡ ਕਿ ਨੀ ਜਾਂਦਾ।।


ਨਵਿਆਂ ਚ ਜਾ ਕਿ ਸਾਨੂੰ ਭੁਲਾ ਗਿਆ ਹੋਵੇਗਾ।। ਸਾਡੇ ਨਾਲ ਬਿਤਾਏ ਸਾਲਾ ਦੀਆ ਯਾਦਾ ਵੀ ਮਿਟਾ ਗਿਆ ਹੋਵੇਗਾ।। ਸੱਜਣਾ ਇਸ ਦਿਲ ਨੂੰ ਅੱਜ ਵੀ ਏ ਉਡੀਕ ਤੇਰੀ ਭਾਵੇ ਤੂੰ ਕਿਸੇ ਹੋਰ ਦਾ ਹੋ ਗਿਆ ਹੋਵੇਗਾਂ।।


ਜਿਸ ਦਿਨ ਸੀ ਤੂੰ ਮੇਰੇ ਤੋਂ ਦੂਰ ਹੋਈ।। ਪਤਾ ਨਹੀ ਕਿਉਂ ਮੈਨੂੰ ਪੀਣ ਲਈ ਪਾਣੀ ਦੀ ਬੂੰਦ ਵੀ ਨਹੀ ਸੀ ਨਸੀਬ ਹੋਈ।। ਮੈ ਰੱਬ ਨੂੰ ਪੁਛਿਆ ਕਿ ਇਹ ਕੀ ਕੀਤਾ ਮੇਰੇ ਨਾਲ ਬੋਲਿਆ ਕਹਿੰਦਾ ਮੇਰੀ ਰੂਹ ਵੀ ਤਾਂ ਸੀ ਤੇਰੇ ਨਾਲ ਰੋਈ।। ਮੈਂ ਤੇਰੇ ਅੰਦਰ ਬੈਠਾ ਸੀ ਪਾਣੀ ਦੀ ਬੂੰਦ ਤਾਂ ਮੈਨੂੰ ਵੀ ਨਹੀ ਸੀ ਨਸੀਬ ਹੋਈ।।


ਮੈਂ ਤਾਂ ਰੱਖਦਾ ਸੀ ਤੇਰੇ ਪੈਰਾਂ ਹੇਠ ਹੱਥ ਸੱਜਣਾਂ।। ਤੇਰੇ ਰੋਣ ਤੋਂ ਪਹਿਲਾਂ ਪੈਂਦਾ ਸੀ ਰੋ ਸੱਜਣਾਂ ।। ਤੇਰੀ ਖੁਸ਼ੀ ਲਈ ਜਾਂਦਾ ਸੀ ਨੰਗੇ ਪੈਰੀ ।। ਬਸ ਐਨਾ ਕੁ ਦਸ ਦੇ ਨਵਿਆ ਚ ਕਰਦਾ ਕੋਈ ਤੈਨੂੰ ਐਨਾ ਪਿਆਰ ਸੱਜਣਾ।।


ਲੋਕੀ ਆਖਦੇ ਤੂੰ ਚੁਪ ਚੁਪ ਰੈਨਾ ਕੁਝ ਬੋਲਦਾ ਕਿਉਂ ਨਹੀ।। ਦਿਲ ਕਹਿੰਦਾ ਮੈਨੂੰ ਉਸਦੀ ਯਾਦਾਂ ਤੋ ਵਿਹਲ ਨਹੀ।। ਖੁਸ਼ ਰਹਿਣ ਤੋ ਜਿਆਦਾ ਚੰਗਾ ਲਗਦਾ ਉਸਦੀਆ ਯਾਦਾ ਚ ਰੋਣਾ।।


ਮੈਂ ਸ਼ੁਰੂ ਤੋਂ ਹੀ ਰੱਬ ਤੋਂ ਪਹਿਲਾਂ ਕਿਸੇ ਲਈ ਖੁਸ਼ੀ ਤੇ ਅਪਣੇ ਲਈ ਦੁਖ ਮੰਗਦਾ ਸੀ।। ਉਸ ਰੱਬ ਨੇ ਸੁਣ ਤਾਂ ਲਈ ਮੇਰੀ ਪਰ ਮੈਨੂੰ ਕੋਈ ਖੋਣਾ ਪਿਆ ਆਪਣਾ ਮੈਂ ਰਬ ਨੂੰ ਕਿਹਾ ਦੁਖ ਮੰਗਿਆ ਸੀ ਇਹ ਨੀ ਕਿਹਾ ਸੀ ਵੀ ਮੇਰੇ ਤੋਂ ਓਸਨੂੰ ਦੂਰ ਕਰਕੇ ਮੇਨੂੰ ਜਿਉਂਦੇ ਜੀ ਮੋਤ ਦੇਦੇ।।


ਉਹਨਾ ਚੁਣ ਲਿਆ ਰਸਤਾ ਅਪਣਾ ਛੱਡ ਗਏ ਨੇ ਕੱਲਾ ਜਿਹੜੇ ਕਹਿੰਦੇ ਸੀ ਆਪਾ ਇਕ ਹਾਂ ਤੇਰੇ ਬਿਨਾਂ ਜੀਣਾ ਨਹੀ।।ਤੂੰ ਹੀ ਜੀਣ ਦੀ ਵਜ਼ਾ ਐ।।


ਕੀ ਪੁੱਛਦੇ ਓ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਛੜੇ ਨੀਰਾਂ ਦਾ …. ਸਾਡਾ ਹੰਝ ਦੀ ਜੂਨੇ ਆਇਆ ਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ …….


ਖੱਟ ਸਕਦੇ ਤਾਂ ਕਿਸੇ ਦਾ ਪਿਆਰ ਖੱਟ ਲਓ , ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲਓ ..!!


ਮੁੰਡਾ ਸਾਊ ਵੀ ਬਥੇਰਾ ਉਤੋਂ simple ਜਿਹੀ ਬਣਾਕੇ look ਰੱਖਦਾ , ਹਰ ਕੁੜੀ ਦੇਖ ਕਹਿੰਦੀ ਇਹ ਤਾ ਮੈਨੂੰ already book ਲੱਗਦਾ


ਤੈਨੂੰ ਵੇਖਣ ਨੂੰ ਦਿਲ ਕਰਦਾ ਆ ਦਿਨ ਕਢੀਏ ਨਾਲ ਤਰੀਕਾਂ ਦੇ…..? ਤੂੰ ਆਵੇਂ ਤੇ ਗਲ ਨਾਲ ਲਾ ਲਈਏ, ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ….⌚


ਕੁਝ ਪਲਾਂ ਦੇ ਪਲ ਹੁਣ ਸਾਲ ਵਿੱਚ ਨੇ, ਅਸੀਂ ਉਹਦੇ ਤੇ ਉਹ ਮੇਰੇ ਖਿਆਲ ਵਿੱਚ ਨੇ, ਇਕੱਲੀ ਸੀ ਪਹਿਲਾਂ ਤਾਂ ਬੇ-ਪਰਵਾਹ ਸੀ ਜਿੰਦਗੀ, ਹੁਣ ਫਿਕਰ ਲੱਗੀ ਰਹਿੰਦੀ ਹੈ ਕਿ ਉਹ ਕਿਸ ਹਾਲ ਵਿੱਚ ਨੇ…


ਮੇਰੇ ਲਿਖਿਆ ਨਸੀਬਾ ਵਿੱਚ ਹੋਰ ਕੌਣ ਸੀ….ਦੱਸ ਤੇਰੇ ਤੋਂ ਕਰੀਬ ਮੇਰੇ ਹੋਰ ਕੌਣ ਸੀ।


ਮੇਰੀ ਜ਼ਿੰਦਗੀ ਦੀਆਂ ਬਸ ਦੋ ਹੀ ਖਵਾਹਿਸ਼ਾਂ ਨੇ… . . . ਪਹਿਲੀ ਤੇਰਾ ਮੇਰਾ …??? . . . ਸਾਥ ਹਮੇਸ਼ਾ ਲਈ ਬਣਿਆ ਰਹੇ, ਦੂਜੀ ਖਵਾਹਿਸ਼ ਮੇਰੀ ਇਹ ਹੈ ਕਿ ਮੇਰੀ ਪਹਿਲੀ ਖਵਾਹਿਸ਼ ਪੂਰੀ ਹੋ ਜਾਵੇ.


ਜਦੋ ਹੋਈ ਸੀ ਮੁਹੱਬਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ, ਖਬਰ ਨਹੀ ਸੀ ਮੈਨੂੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ


ਕੀ ਦੱਸਾਂ ਯਾਰੋ ਕੀ ਰੂਹਾਨੀ ਪਿਆਰ ਹੁੰਦਾ ਏ, ਬੇ ਇਲਾਜ ਉਹ ਜੋ ਇਹਦਾ ਬਿਮਾਰ ਹੁੰਦਾ ਏ, ਲੈ ਕੇ ਹੰਝੂ ਅੱਖਾਂ ਵਿੱਚ ਆਪਣੇ ਸੱਜਣਾ ਲਈ, ਜ਼ਿੰਦਗੀ ਭਰ ਦਿਲ ਵਿੱਚ ਇੰਤਜ਼ਾਰ ਹੁੰਦਾ ਏ


ਇੱਕ ਸਲਾਹ chahi ਦੀ ਏ . . . . ਖੁਦਖੁਸ਼ੀ ਕਰਾਂ ਜਾਂ ishq


ਐਨਾ ਤੋੜ ਨਾ ਸੁੱਟ ਕਿਤੇ ਮਰ ਹੀ ਨਾ ਜਾਈਏ ||___***


ਓਹ ਮੈਨੂੰ ਕਦੇ ਆਖਦੀ ਸੀ ਤੂੰ ਇਹ ਮੇਰੀ ਜੀਣ ਦੀ ਵਜ਼ਾ।। ਓਹ ਛੱਡ ਗਈ ਏ ਮੈਨੂੰ ਕਿਸੇ ਹੋਰ ਦੀ …


ਬਾਪ ਤੇਰੇ ਦਾ ਸਕਾ ਜਵਾਈ, ਸੱਸ ਤੇਰੀ ਦਾ ਜਾਇਆ , , LIKE ਕਰ ਮੁਟਿਆਰੇ ਨੀ, ਤੇਰੇ ਯਾਰ ਨੇ STATUS ਪਾਇਆ..!!!


ਜਿੰਦਗੀ ਵਿੱਚ ਸਭ ਤੌ ਮੁਸ਼ਕਿਲ ਹੁੰਦਾ ਏ ਉਸ ਇਨਸਾਨ ਨੂੰ ਦੇਖਣਾ , ਜੋ ਕੱਲ ਤੱਕ ਤੁਹਾਨੂੰ ਪਿਆਰ ਕਰਦਾ ਸੀ ਤੇ ਅੱਜ ਕਿਸੇ ਹੋਰ ਨੂੰ…..


ਨੀ ਕਮਲੀਐ ਚਸਕਾ ❤ ਐ ਤੈਨੂੰ ਵੇਖਣ ਦਾ,ਨੀ ? ਹੁਣ ਵੇਖੇ ਬਿਨਾ ਨੀ ਸਰਦਾ… . ਜਿਉਣਾ ਐ ਤੈਨੂੰ ਵੇਖ ਕੇ ਮੋਟੋ … ਨੀ ਹੁਣ ਐਨੀ ਛੇਤੀ ਨੀ ਜੱਟ ਮਰਦਾ….??


ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ .. ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….

For More Punjabi Status :- 

 Status


Keywords : – adventurous ,  Dreamy , Attitude Status, Whatsapp Status, Love Status, Facebook Status, Motivational Status, Diwali Status, New Status, Hindi Status, New Year Status, Royal Status, Punjabi Shayari, Hindi Quotes , Romantic Love Status


Spread the love

Leave a Reply

Your email address will not be published. Required fields are marked *