Pubjabi Status
Spread the love

Punjabi Status For Whatsapp FaceBook Status (2020)


ਪੰਜਾਬੀ ਸਟੇਟਸ ਵੈਬਸਾਈਟ ਉੱਪਰ ਤੁਹਾਡਾ ਸਵਾਗਤ ਹੈ ਤੁਸੀ ਇਸ Site ਉਪਰੋਂ 1000+ ਤੋਂ ਵੱਧ ਨਵੇਂ ਸਟੇਟਸ ਲੱਭ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਸਾਡੀ ਸਾਈਟ ਪਸੰਦ ਆਵੇਗੀ

Top Trending Categories :-

ਪਿਆਰ 💞  ਚੁਟਕਲੇ 😂  ਸ਼ਾਇਰੀ ✍️   

ਦੁਖੀ 😢  ਦੋਸਤੀ👫

ਧਾਰਮਿਕ🙏  How to Copy Status


Love Punjabi Status 

50 Ultimate Love Punjabi Status  for for whatsaap❤️

# Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…


# 👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ


# ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।


# ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ


#👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ


# 💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘


# ਤੇਰਾ __ਨਾਮ 😃 __ਸੋਹਣਿਅਾ 😍 ਵੇ ਮੈ __ਚੂੜੇ ੳੁਤੇ ਲਿਖਣਾ.. °° ਸੋਹਰੇ _ਘਰ 🏠 ਜਾਣ ਤੋਂ ਪਹਿਲਾਂ ⬅ __ਰੋਟੀ_ਟੁਕ 🍛 ਸਿਖਣਾ..😘😘


# ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ


# ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ


# ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।


# ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |


# ਮਾਂ ਬਿਨਾਂ ਨਾ ਕੋਈ ਘਰ ਬਣਦਾ ਏ…..ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ…..ਪਿਓ ਦੇ ਸਿਰ ਤੇ ਰਾਜ


# ਦਿਲਦਾਰੀ ਤੇਰੇ ਨਾਲ❤️..!!
ਇੱਕੋ ਯਾਰੀ ਤੇਰੇ ਨਾਲ😇..!!
ਖ਼ਿਆਲੀ ਮਹਿਫ਼ਿਲ ਤੇਰੇ ਨਾਲ😍
ਇਸ਼ਕ ਖੁਮਾਰੀ ਤੇਰੇ ਨਾਲ🙈..!!


# ਜੋ ਭਾਲਦੇ ਰਹੇ ਸੀ ਅਰਸੇ ਤੋਂ
ਆ ਫੱਟ ਮੇਰੇ ਉਹ ਸਿਲ ਗਈਆਂ☺️..!!
ਨਾਜ਼ ਏ ਉਹਨਾਂ ਮੋਹੁੱਬਤਾਂ ਤੇ
ਜੋ ਤੇਰੇ ਵੇਹੜੇ ਮਿਲ ਗਈਆਂ😇..!!


# ਹਾਂ ਇਸ਼ਕ ਲਾਜ਼ਮੀ ਜ਼ਰੂਰ ਹੋਇਆ😇
ਜਦ ਨਸ਼ੇ ਉਹਦੇ ‘ਚ ਦਿਲ ਚੂਰ ਹੋਇਆ❤️
ਰੱਬੀ ਸ਼ਕਤੀ ਜਿਹਾ ਉਹ ਨੂਰ ਹੋਇਆ🙇‍♀️
ਜੋ ਰੂਹ ਵਿੱਚ ਵੱਸਿਆ ਖੁਦਾ ਬਣ ਕੇ😍..!!


# ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀…


# ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ…
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ…


# ‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ’


# ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ, ਪਰ ਔਖੇ ਹੁੰਦੇ
ਦਿੱਲਾ ਦੇ ਖਿਆਲ ਲੱਭਣੇ .
ਪੈਸਾ ਤਾਂ ਮੁੱਕਦਰਾ ਦੇ ਨਾਲ
ਮਿਲਦਾ_ਪਰ ਦਿੱਲਦਾਰ ਪੈਦੇ
ਦਿੱਲਾ ਨਾਲ ਲੱਭਣੇ ..


# ਸਭ ਐਥੇ ਰਹਿ ਜਾਣਾ…
ਮਾਣ ਨਾ ਕਰੋ…
ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..
ਅਹਿਸਾਨ ਨਾ ਕਰੋ..


# ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ..
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ


# ਪਾ ਦੇਣਾ ਕੱਬੁਤਰਾ ਨੂੰ
ਬਾਜ਼ਰਾ ਮੱਕੀ
ਜੇ ਮਿਲ ਗਈ ਕੱਬੁਤਰੀ ਲੱਕੀ


# ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ… 😘
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ 😉..


# ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄
ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀…


# ਇਹ ਜਿੰਦਗੀ ਇਕ ਕਾਗਜ਼ ਹੈ
ਜੋ ਲਿਖਦੇ-ਲਿਖਦੇ ਮੁੱਕ ਜਾਣਾ


# ਇਹ ਜਿੰਦਗੀ ਇਕ ਸੁਪਨਾ ਹੈ
ਜੋ ਆਖੀਰ ਨੂੰ ਟੁੱਟ ਜਾਣਾ…


# ਚਾਰ ਦਿਨ ਦਾ ਹੁੰਦਾ ਏ
ਪਿਅਾਰ ਦਾ ਸਰੂਰ
ਫਿਰ ਰੋਣਾ ਹੀ ਪੈਂਦਾ ਏ
ਜਦੋਂ ਕੋੲੀ ਕਰੀਬ ਹੋ ਕੇ
ਹੁੰਦਾ ੲੇ ਦੂਰ..


# ਬੜਾ ਹੌਲ਼ੀ-ਹੌਲ਼ੀ ਠੱਗਦਾ ਏ ।
ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ;
ਸਾਨੂੰ ਜਾਦੂ ਜਿਹਾ ਲੱਗਦਾ ਏ||


# ਪਤਾ ਨਹੀ ਰੱਬਾ ਲੋਕ ਕਿਵੇ ਭੁਲਾ ਦਿੰਦੇ ਤੇਰੇ ਇਹਸਾਨਾ ਨੂੰ
ਸਾਡੇ ਤੋ ਤਾ ਤੇਰੀ ਬਣਾੲੀ ਇੱਕ ਮੁਟਿਅਾਰ ਕਦੇ ਭੁਲਾੲੀ ਨਹੀ ਜਾਣੀ


# 🎐💝ਹੋ ਸਕਦਾ ਪਿਆਰ ਕਰਨਾ 💏ਮੇਰੀ ਇਕ👆 ਬੁਰੀ ਆਦਤ ਹੋਵੇ ਪਰ
ਮੈ ਅਪਣੀ ਆਦਤ💑💏 ਛਡ ਨੀ ਸਕਦਾ 👈ਇਹ ਮੇਰੀ ਚਂਗੀ ਆਦਤ ਐ


# ਖੋਰੇ‬ ਕਿਹੜੀ ਚੰਦਰੀ ਨੇ ਝੋਰਾ(ਫਿਕਰ) ਦਿਲ ਨੂੰ ਲਾ ਲਿਆ#
ਨੀ ਮਾਏ ਸੁੱਟ ਵਾਰ ਕੇ ਮਿਰਚਾ# ਤੇਰਾ ਪੁੱਤ ਨਜ਼ਰਾ ਨੇ ਖਾ ਲਿਆ#–*


# ਮੈਨੂੰ ਤੇਰੀਅਾਂ ਯਾਦਾਂ ਨਾਲ ਹਾਸਦਿਅਾਂ ਦੇਖ ਅਕਸਰ ਲੋਕ ਗਲਤ ਅੰਦਾਜ਼ਾ ਲਾੳੁਦੇ ਨੇ…
ਮੇਰੇ ਦਰਦਾਂ ਨੂੰ ਲੁਕਿਅਾ ਦੇਖ ਮੇਰੀ ਖੁਸ਼ੀ ਦੀਅਾਂ ਬਾਤਾਂ ਪਾੳੁਂਦੇ ਨੇ…😒


# ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ
ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ॥


# ਖੁਸ਼ੀ ਉਹਨਾਂ ਨੂੰ ਨਹੀਂ ਮਿਲਦੀ,
ਜੋ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ਨਾਲ ਜਿਉਂਦੇ ਨੇਂ
ਖੁਸ਼ੀ ਉਹਨਾਂ ਨੂੰ ਮਿਲਦੀ ਹੈ,
ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸ਼ਰਤਾਂ ਨੂੰ ਬਦਲ ਦਿੰਦੇ ਹਨ ,


# ਕਿਦੋਂ ਤੱਕ ਤੇਰੀ ਦੂਰੀ ਮੈਨੂੰ ਸਹਿਣੀ ਪਊਗੀ
ਲੱਗਦਾ ਦਿਲ ਦੀ ਗੱਲ ਰੱਬ ਨੂੰ ਕਹਿਣੀ ਪਊਗੀ
ਹੁਣ ਨੀ ਹੋਣਾ ਤੇਰੇ ਬਿਨਾ ਰਹਿ ਮੇਰੇ ਤੋਂ…
ਕਿਉਕਿ ਜਾਨ ਜਾਂਦੀ ਐ ਤੇਰੇ ਦੂਰ ਹੋਣੇ ਤੋਂ……


# ਸਮਝ ਨਹੀਂ ਆਇਆ ਜਿੰਦਗੀ ਤੇਰਾ ਇਹ ਫਲਸਫਾ ,
ਇਕ ਪਾਸੇ ਕਹਿੰਦੀ ਏ ਕਿ ਸਬਰ ਦਾ ਫਲ ਮਿੱਠਾ ਹੁੰਦਾ ਏ
ਅਤੇ ਦੂਜੇ ਪਾਸੇ ਕਹਿੰਦੀ ਏ ਕਿ
ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ…..


# ਰਾਹਾਂ ਵਿਚ ਫਿਲਹਾਲ ਬੜੇ ਹੀ ਰੋੜੇ ਨੇ
ਚੱਲਣ ਵਾਲੇ ਨਾਲ ਵੀ ਹਾਲੇ ਥੋੜੇ ਨੇ
ਹੌਸਲੇ ਇੱਕ ਇੱਕ ਕਰਕੇ ਆਪਾਂ ਜੋੜੇ ਨੇ
ਮੁਸ਼ਕਿਲ ਨਾਲ ਹਨੇਰੀਆਂ ਦੇ ਮੂੰਹ ਮੋੜੇ ਨੇ ….


# ਵੇਖ honsla ਮਿਤਰਾਂ ਦਾ
ਕਿੰਨਾ ਤੈਨੂੰ ਪਿਆਰ ਕਰਦਾ __


# Ikk ਦਿਨ ਭੇਜ ਕੇ massage
ਦੋਂ ਦੋਂ ਦਿਨ Intzzer ਕਰਦਾ __


# ਗੱਲ ਭਾਬੀ ਨਾਲ ਰੱਖੀ ਬਿੱਲੋ ਖੋਲ ਕੇ ,
ਨੌਂਹ ਬੇਬੇ ਦੀ ਬਣਾਉਣਾ ਤੇਨੂੰ ਜੱਟ ਨੇ


# 💓ਦਿਲ ਆਪਣੇ ਨੂੰ ਤੋਤੇ ਵਾਂਗ ਇਹੋ ਸਿਖਾਈ ਦਾ__

ਛੱਡ ਕੇ ਤੁਰ ਜਾਏ ਯਾਰ,ਮਗਰ ਨੀ ਜਾਈਦਾ.


# ਅਸੀਂ ਓਨ੍ਹਾਂ ਵਿਚੋਂ ਨਹੀਂ❌ਜੋ ਦੂਜਿਆਂ ਦੇ ਦਿਲ❣ਤੋੜਨ ਨਾਲ ਖੁਸ਼ ਹੁੰਦੇ ਨੇ….?
ਅਸੀਂ ਤਾਂ ਉਹ ਫੁੱਲ ? ਆ ਸੱਜਣਾ ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ?…


# ਸੇਹਲੀ ਮਿਲੀ 5 ਦਿਨਾ ਵਾਦ ਮੈ ੳੁਹਨੂੰ
ਦੇਖ ਕੇ ਖੱੜ ਗੇਅਾ …………
ਹੱਸ ਕੇ ਕਹਿੰਦੀ ਨਾ ਫੋਨ ਨਾ ਮੈਸਜ ਤੂੰ ਹਲੇ
ਹੈਗਾ ਮੈ ਤਾਂ ਕਿਹਾ ਕਿਤੇ
ਮਰਗੇਅਾ……….


# ਜੇ ਰਿਸ਼ਤਾ ਰੱਖਣਾ ਤਾਂ ਦਿਲ ਤੋਂ ਰੱਖਿਉ ਜਨਾਬ
ਮੈਂ ਅਕਸਰ ਖੂਨ ਦੇ ਰਿਸ਼ਤੇ ਬਿਰਧ ਆਸ਼ਰਮ ਦੇਖੇ ਆ॥


# ਤੂੰ ਦਿਮਾਗ ਤੇ ਜੋਰ ਪਾ ਕੇ ਮੇਰੀਆਂ ਗਲਤੀਆਂ ਨਾਂ ਗਿਣਿਆ ਕਰ
ਕਦੇ ਦਿਲ ਤੇ ਹੱਥ ਰੱਖਕੇ ਪੁੱਛੀ ਕਸੂਰ ਕਿਸਦਾ ਸੀ॥


# ਪਿਆਰ ਚ ਦਰਦ ਮਿਲਿਆ ਏਨਾ ਬਹੁਤ
ਸੁਪਨਿਆਂ ਚ ਤਸ਼ਵੀਰ ਮਿਲੀ ਏਨਾ ਬਹੁਤ
ਪਿਆਰ ਪੂਰਾ ਹੋਇਆ ਜਾਂ ਅਧੂਰਾ ਗੱਲ ਇਹ ਨਹੀਂ
ਤੈਨੂੰ ਚਾਹਣ ਦਾ ਮੌਕਾ ਮਿਲਿਆ ਏਨਾ ਬਹੁਤ…..


#ਤਾਰਿਆਂ 🌟 ਦੇ ਵਿੱਚ ਤੇਨੂੰ ਮਹਿਲ🏯 ਮੈਂ ਬਣਾ ਦਿਆਂ..।।
#ਚੰਨ 🌜ਦੇ ਕੋਲ ਨਵੀਂ ਦੁਨੀਆਂ 🌍ਵਸਾ ਦਿਆਂ..।।
#ਝੂਠ ਆਖਾਂ ਮੇਰੀ ਵੱਡੀ ਜਾਏ ਜ਼ੁਬਾਨ😋 ਬੱਲੀਏ..।।
#ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਜਾਨ ਬੱਲੀਏ..।।


Love Punjabi Status

# ਮਤਲਬ ਦੀ ਦੁਨੀਆਂਦਾਰੀ ਵਿੱਚ ਦੱਸ ਕੌਣ ਕਿਸੇ ਲਈ ਮਰਦਾ ਏ
ਤੇਰਾ ਫਿਕਰ ਤਾਂ ਸਿੱਧੂ ਕਰੇ ਤੈਨੂੰ ਪਿਆਰ ਬੜਾ ਹੀ ਕਰਦਾ ਏ ‪


# ਸੂਰਜ ਦੀਆਂ ਕਿਰਨਾਂ ਵਰਗੀਆਂ,ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ,ਦੂਰ ਛੱਡ ਕੇ ਨਾਂ ਜਾਵੀਂ,ਸਾਨੂੰ ਤੇਰੀਆਂ ਉਮਰਾਂ ਲਈ ਲੋੜਾਂ ਨੇ …


# ਸਾਨੂੰ ਚੜਦੀ ਦੁਪਹਰ ਦਾ ਓਹ ਵੇਲ਼ਾ ਯਾਦ ਹੈ।।।
ਜਦੋਂ ਮਿਲ ਕੇ ਤੂੰ ਗਈ ਓਹ ਕਵੇਲਾ ਯਾਦ ਹੈ।।।
ਸੌਖਾ ਨਈਓ ਏਨਾ ਓਹਨਾ ਯਾਦਾ ਨੂੰ ਮਿਟਾਓਣਾ।।।
ਤੇਨੂੰ ਭੁੱਲੇ ਕਿਵੇਂ #ਪਲਵਿੰਦਰ ਓਹ ਤੋਂ ਭੁੱਲ ਨਈਓ ਹੌਣਾ।।।


# ਆਪਣਾ ਬਣਾਉਣ ਵਾਲੇ ਤੇ ਪਹਿਲੀ
ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ
ਪਰਖ਼ ਦੇ ਰਹਿ ਜਾਂਦੇ ਨੇ…..


# ਤੇਰੇ ਗਰੂਰ ਨੂੰ ਦੇਖ ਕਿ ਤੇਰੀ ਤਮੰਨਾ ਹੀ ਛੱਡਤੀ ਮੈਂ
ਮੈਂ ਵੀ ਤਾਂ ਵੇਖਾ ਕੋਣ ਚਾਹੂਗਾ ਤੈਨੂੰ ਮੇਰੀ ਤਰਾਂ


#ਕੁੱਝ ਤੂੰ ਤੇ ਬਾਕੀ ਤੇਰੀਅਾ ਯਾਦਾ ਨੇ ਬਰਬਾਦ ਕਰ ਦਿੱਤਾ


# ਪਰ ਜਿੳੂਦੇ ਰਹਿਣ ਅਣਮੁੱਲੇ ਯਾਰ ਜਿਹਨਾ ਨੇ ਮੁੜ ਕੇ ਅਾਬਾਦ ਕਰ ਦਿੱਤਾ…….


# ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..
….

..
ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!


# ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ


.# ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀਦੇ ਆ..


# ਵੇ ਮੈਂ ਕਾਗਜ਼ਾਂ ਜਿਹੀ ਲਿਖੀ ਆ
ਤੂੰ ਚੰਨਾ ਪੜ੍ਹ ਕੇ ਤਾਂ ਵੇਖੀਂ ਵੇ
ਜੱਟੀ ਕੋਹਿਨੂਰ ਛੱਡ ਦੇਉ
ਤੂੰ ਕੱਚ ਬਣ ਕੇ ਤਾਂ ਵੇਖੀ ਵੇ


# ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ❌
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️


# ਰੱਖ ਥੋੜਾ ਸਬਰ ਸੱਜਣਾ 😍

ਤੈਨੂੰ ਇੱਕ ਦਿਨ ਅਸੀਂ ਹੀ ਪਾਉਣਾ ਆ


# “ਕੱਲੀ ਫੋਟੋ ਦੇਖ ਕੇ ਮੇਰੀ..
ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ


50 Awesome jokes in punjabi for for whatsaap

Funny Punjabi Status in Punjabi Language Best Collection of jokes in punjabi 🤣😂 

# ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈
ਪੈਣ ਲੱਗ ਜਾਂਦਾ..
.
ਇਕ ਦਿਨ 🌞 ਧੁੱਪ ਨਿਕਲੀ ਤਾਂ …..??
..
ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ
ਸ਼ਰਫ ਲੈਣ ਗਿਆ,..
.
ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔
ਬੱਦਲ ਬਹੁਤ ਜੋਰ- ਜੋਰ ਦੀ ਗਰਜੇ..
.
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,..
.
.
ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ… 😝😃😄😃😄


ਇੱਕ ਬੁਜੁਰਗ ਵਿਅਕਤੀ ..
ਪੁੱਤਰ ਕਿਵੇਂ ਹੋ ?
ਬੱਚਾ.. ਠੀਕ ਹਾਂ ..
.
ਬੁਜੁਰਗ � ਪੜਾਈ ਕਿਵੇਂ ਦੀ….??
ਚੱਲ ਰਹੀ ਹੈ ?
.
.
ਬੱਚਾ � ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ..
..
ਬੁਜੁਰਗ � ਮਤਲੱਬ ?..
..
.
.
.
.
.
.
.
.
.
ਬੱਚਾ � ਭਗਵਾਨ ਭਰੋਸੇ✅


ਆਹ ਸਰਫ ਐਕਸਲ ਵਾਲੇ
ਆਪਣੀ ਐਡ ਚ ਕਹਿੰਦੇ ਨੇ:-
“ਦਾਗ ਅੱਛੇ ਹੈ, ਦਾਗ ਅੱਛੇ ਹੈ
🤔 ਇਹਨਾਂ ਤੋਂ ਪੁੱਛੇ ਵੀ
ਸਾਲੇਓ! ਜੇ ਦਾਗ ਅੱਛੇ ਹੈ,
ਤਾਂ ਸਰਫ ਬਣਾਉਦੇ ਹੀ ਕਿਉ ਹੋ?
😂🤣😂


#ਠੰਡ ਆ ਗਈ ਦੋਸਤੋ
ਆਪਣਾ ਖਿਆਲ ਰੱਖਿਓ,
ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ,
ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ !
😂🤣😂


ਕੁੱਝ ਲੋਕ #ਗਰਮੀ ਤੋਂ
ਇਦਾਂ ਹਾਏ ਤੋਬਾ ਮਚਾ ਰਹੇ ਹਨ 🙄
ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ
#ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ 😂


ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
😜😂😂


ਅੱਡ-ਅੱਡ ਦਵਾਈਆਂ ਦੇ ਵੀ
ਅੱਡ-ਅੱਡ ਨਖਰੇ ਨੇ
🙄🤔
ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ
ਤੇ ਕਿਸੇ ਨੂੰ ਭਰਿਆ
😂😂


T.V 📺 ਤਾਂ ਵਿਚਾਰਾ ਸਿਰਫ
ਬੈਕਗ੍ਰਾਉਂਡ ਮਿਊਜ਼ਿਕ ਲਈ ਚਲਦਾ ਹੈ
🤔 ਕਿਓਕਿ 🙄
ਸਾਰਿਆਂ ਦਾ ਧਿਆਨ ਤਾਂ
ਮੋਬਾਈਲ📲 ਚ ਹੀ ਰਹਿੰਦਾ ਹੈ
😛😛😂😂


ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ #I_Love_You ਬੋਲ ਰਹੀਆ ਨੇ…
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂


ਸਾਡੇ ਮੁਲਕ ਚ ਫ੍ਰੀ ‘ਚ,
ਜੇਕਰ ਕੰਘੀ ਵੀ ਮਿਲ ਰਹੀ ਹੋਵੇ
🙄🤔
ਤਾਂ ਭੀੜ ‘ਚ 4 ਗੰਜੇ ਇਹ ਸੋਚ ਕੇ
ਖੜ ਜਾਂਦੇ ਨੇ ਵੀ ਚਲੋ,
ਖੁਰਕਣ ਦੇ ਕੰਮ ਤਾਂ ਆਊ…
😂😂😂


ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ !
🤔ਅੱਜਕਲ੍ਹ🙄

☀️ਸੂਰਜ🌞 ਨਾਮ ਦੇ ਬੰਦੇ ਵੀ
ਠੰਡ🆒 ਨਾਲ ਕੰਬ📳 ਰਹੇ ਨੇ
😂😂😂


ਪਹਿਲਾਂ – ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਹੁਣ – ਮੇਲ ਕਰਾਦੇ ਰੱਬਾ ਕੈਨੇਡਾ ਦੀ ਕੁੜੀ ਦੇ ਨਾਲ


ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ
ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
.
ਪਹਿਲੀ ਦੂਜੀ ਨੂੰ ……..??
.
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ..
ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
.
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।  😂😂


ਜਿਹੜੀਆ ਕੁੜੀਆ ਜਿਆਦਾ friend request ਤੋ
ਪੇਸ਼ਾਨ ਨੇ ਉਹਨਾਂ ਲਈ ਇੱਕ ਸੁਝਾਅ ??
.
.
.
.
.
.
.
ਇੱਕ ਵਾਰ ਆਪਣੀ real pic ਲਗਾ ਕੇ ਵੇਖੋ
80% request ਜਰੂਰ ਘੱਟ ਜਾਣਗੀਆਂ ..


ਇੱਕ Bus Driver ਦੀ ਸੀਟ ਕੋਲ
ਲਿਖਿਆ ਸੀ…!

ਜੇ ਵਾਹਿਗੁਰੂ ਨੇ ਚਾਹਿਆ
ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ…!
.
ਪਰ ਜੇ ਅੱਖ ਲੱਗ ਗਈ ਤਾਂ
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ…


ਉਹ ਕੁੜੀਆ ਕਿੰਨੀਆਂ ਗਰੀਬ ਹੁੰਦੀਆਂ ਆ..!
.
.
.

Jokes in Punjabi
.
.
ਜਿਹਨਾ ਦੇ add friend ਵਾਲਾ ਬਟਨ ਨਹੀਂ ਹੁੰਦਾ :


ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,
ਸਾਰੀਆ ਹੀ i loVe yoUਬੋਲ ਰਹੀਆ ਨੇ..
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ
ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,


ਗਵਾਂਡੀਆਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਜੇ ਤੂੰ ਜਾਨ ਮੰਗੇਂਗਾ
ਤਾਂ ਓਹ ਵੀ ਹਾਜ਼ਰ ਆ ਤੇਰੇ ਲਈ…!
ਪਰ…. ?
.
.
.
.
.

.
.

ਚਾਰਜਰ ਨਾ ਮੰਗਿਆ ਕਰ ਯਾਰ 😂😂


ਸਰੋ ਦੇ ਸਾਗ 🌱🌱 ਦੀ ਕੀ ਰੀਸ ਕਰੂ ਭਿੰਡੀ ਤੌਰੀ ਜੀ
ਮੈ ਰਹਿਨੀ ਅਾ ਮਾਸੀ 🙎ਪਿੰਡ ਮਿਲ ਨੲੀ ਹੋਣਾ sorry ਜੀ


ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ


ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ…! ਮੈਂ
ਚੱਕ ਕੇ ਡਸਟਬੀਨ ਵਿੱਚ ਪਾ ਦਿੱਤੇ…!
ਮੈਨੂੰ ਦੇਖਕੇ
ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ….!
ਦਿਲ ਨੂੰ ਬੜੀ ਖੁਸ਼ੀ ਮਿਲੀ….’ 😊
.
.
.
.
.
ਪਰ ਬਾਆਦ ‘ਚ ਪਤਾ ਲੱਗਿਆ # ਜ਼ਰਦਾ
ਮਲਦੇ ਸੀ ਸਾਲੇ….’ 😛😛😛


ਪਿਆਰ ਹੋ ਜਾਵੇ ਜਾਂ ਮੱਛਰ ਲੜ ਜਾਵੇ__
ਅੰਜ਼ਾਮ ਦੋਵਾਂ ਦਾ ਇੱਕੋ ਹੁੰਦਾ !!
.
.
.
.
.
Punjabi Jokes
.
.
.
.
ਰਾਤ ਨੂੰ ਨੀਂਦ ਨੀ ਆਉਂਦੀ


ਕੁੜੀਆ ਦੋ ਚੀਜ਼ਾ ਦਾ ਧਿਆਨ ਬਹੁਤ
ਜਿਆਦਾ ਰੱਖਦੀਆਂ
ਨੇ……..
.
.
.
1. Nail
.
.
.
.
.
2. ਤੇ ਦੂਜੀ ਕੱਪੜਿਆਂ ਦੀ ਲੱਗੀ sale..!!


ਮੈਨੂੰ ਕਹਿਦੀ ਵੈਖੀ ਕਿੱਤੇ ? ਤੋੜ ਨਾ ਦੇਵੀ ? ਟੁੱਟੇ ਦੀ ਨੲੀ ਅਾੳੁਦੀ ਅਵਾਜ ਸੱਜਣਾ.
ਮੈ ਕਿਹਾ ੲੇਦੇ ਵਿੱਚ ਵੀ ਕੋੲੀ ਰਾਜ ਸੱਜਣਾ
ਕਹਿੰਦੀ ਕੀ
ਮੈ ਕਿਹਾ ? ਅਾ ਬੰਬ? ਨੲੀ ਜਿਹਦੀ ਅਵਾਜ ਅਾੳੁ.

ਪਤਨੀ -ਤੁਸੀ ਮੈਨੂੰ ੲੇਹੋ ਜਿਹੀਅਾ ਦੋ ਗੱਲਾ ਬੋਲੋ.
ੲਿਕ ਤੇ ਮੈ ਖੁਸ ਹੋ ਜਾਵਾ ੲਿਕ ਤੇ ਮੈਨੂੰ ਗੁੱਸਾ ਅਾ ਜਾਵੇ .
ਪਤੀ -1. ਤੂੰ ਮੇਰੀ ਜਿੰਦਗੀ ਹੈ ]
2. ਤੇ ਲਾਹਨਤ ੲੇ ੲੇਹੋ ਜਿਹੀ ਜਿੰਦਗੀ ਤੇ


ਕਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! ?
,
ਬਸ ਫਿਰ ਕੀ ਸੀ
,
,
,
,
,
,
,
ਅਾਪਾਂ ਝੰਬਤੀ lol


ਜਿਸ ਦੀ Help ਕੋਈ ਨਹੀਂ ਕਰਦਾ ,
,
,
,
,
, ,
.
ਉਸਦੀ Help Google ਕਰਦਾ 😂😂


ਪਤਾ ਨੲੀ ਕੋਣ ਕਹਿਦਾ ਦੁੱਧ ਦਹੀ ??
ਘਿੳੁ ਚ ਤਾਕਤ ਹੁੰਦੇ ੲੇ ੳੁਲੰਪਿਕ ਚ ਮੈਡਲ ਤਾ
ਸਾਰੇ pizza ਬਰਗਰ ?? ਖਾਣ ਵਾਲੇ ਲੈ ਗੲੇ.


ਕੁੜੀਓ ਧਿਆਨ ਦਿਓ
ਜੇ ਤੁਹਾਨੂੰ ਇੰਸਟਾ ਦਾ ਪਾਸਵਰਡ ਭੁੱਲ ਜਾਵੇ ਤਾਂ
ਉਸਨੂੰ ਅਕਾਊਂਟ ਹੈਕ ਹੋਇਆ ਨਹੀਂ ਕਹਿੰਦੇ
ਧਿਆਨ ਦੇਣ ਲਈ ਧੰਨਵਾਦ


ਲੋਕ ਕਹਿੰਦੇ ਨੇ ਕਿ ਸੜ ਨਾ ਰੀਸ
ਪਰ ਅਸੀਂ ਕਹਿੰਦੇ ਹਾਂ ਕਿ ਸੜੀ ਜਾ
ਕਿਉਂਕਿ ਰੀਸ ਤਾਂ ਤੈਥੋਂ ਹੋਣੀ 😎


150+ Punjabi Shayari (2020)


150+ Incredible punjabi shayari for shayari Lovers | 150+ Stylish punjabi shayari for shayari Lovers (Punjabi Status)

ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ। ✍️


 ੳਸਨੂੰ ਤਾਂ …
ਖੂਬਸੁਰਤੀ ਦਾ ਵੀ ਪਤਾ ਨਹੀਂ ।
ਹੁਸਨ ਦਿਖਾਉਂਦੀ ਫਿਰਦੀ ਹੈ
ਦਿਲ ਦੀ ਜਗ੍ਹਾ ।।


ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ,
ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ.. ✍️


ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,

ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..!


ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ…।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ…।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ…।


ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…


ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ ,
ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..


ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ…..
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ……
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ……


ਕੰਡੇ ਖੁਦ ਹੀ ਬੀਜ ਦਿੱਤੇ..
ਮੇਰੇ ਰਾਹਾਂ ਵਿੱਚ ਤੂੰ ਦੋਸਤਾ…
ਹੁਣ ਰਾਜੀ ਖੁਸ਼ੀ ਘਰ ਪਹੁੰਚਣੇ ਦਾ ਕਹਿ ਕੇ…
ਦੁਆ ਵੀ ਦੇ ਰਿਹਾ ਤੂੰ ਦੋਸਤਾ..
ਸਦਕੇ ਜਾਵਾਂ ਤੇਰੇ ਮੇਰਿਆ ਦੋਸਤਾ…


ਮੈਂ ਕਵਿਤਾ ਬਣ ਮਿਲਿਆ ਪਰਤੂੰ ਹਰਫਾਂ ਦੇ
ਅਰਥ ਨਾ ਕਰ ਪਾਈ ।
ਹੁਣ ਮੈਂ ਅੱਖਰ ਅੱਖਰ ਹੋ
ਫਿਰ ਤੋਂ ਹਾਂ ਬਿਖਰ ਗਿਆ ।ਚੱਲ ਆ
ਮੇਰੇ ਅੱਖਰਾਂ ਨੂੰ ਹਰਫ ਬਣਾ ਤੇ
ਹਰਫਾਂ ਨੂੰ ਚੁੰਮ ਕੇ
ਫਿਰ ਕੋਈ ਮੁਹੱਬਤੀ ਕਵਿਤਾ ਬਣਾ ||


ਚਲਦੇ ਚਲਦੇ ਜਿਦਗੀ ਦਾ ਵਕਤ ਨਿਕਲ ਗਿਅਾ.
ਚਲਿਅਾ ਸੀ ਜਿਥੋ ੳੁਥੇ ਅਾ ਕੇ ਰੁਕ ਗਿਅ.
ਕੋਸਦਾ ਵਾ ਹੁਣ ਮੈ ਬਾਰ ਬਾਰ ਅਪਣੇ ਅਾਪ ਨੂ.
ਕੀ ਸਮਜਾ ਮੈ ਹਿਣ ੲਿਸ ਮਜਲ ਤੇ ਮੁਕਾਮ ਨੂ
ਮੁਕ ਗੲੀ ਹੈ ਮੇਰੀ ਜਿਦਗੀ ਦੀ ਰੇਸ ਕੇ ਜਾ ਫਿਰ ਹਾਲੀ ਸ਼ੂਰੂ ਹੈ


ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ.ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ .ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ ਫੇਰੇ ਤੋ


ਤੈਨੂੰ ਹੀ ਸੀ ਮੈਂ ਪਿਆਰ ਕਰਦਾ ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰਇਹੀ ਸੋਚਕੇ ..ਹੁਣ ਰੋਣਾ ਹੀ ਛੱਡਤਾ


ਇੱਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆ ਕੇ ਗਲ ਨਾਲ ਲਾਵੇ,
ਇੱਕ ਚਿੱਤ ਕਰੇ ਉਹਨੂੰ ਭੁੱਲ ਜਾਵਾਂ, ਉਹ ਕਦੇ ਨਜ਼ਰ ਨਾ ਆਵੇ…


ਰੁੱਸ ਤੁਸੀ ਵੀ ਗੲੇ ਤੇ
ਮਨਾੳੁਣਾ ਮੈ ਵੀ ਨਹੀ
ਮਿਲਣਾ ਤੁਸੀ ਵੀ ਨਹੀ
ਤੇ ਆੳੁਣਾ ਮੈ ਵੀ ਨਹੀ
ਰੋਣਾ ਨੂੰ ਪੱਲੇ ਬੰਨ ਮੈ ਵੀ ਲੈਣਾ
ਤੇ ਹਸਾੳੁਣ ਕਦੇ ਤੁਸੀ ਵੀ ਨਹੀ ਆੳੁਣਾ
ਯਾਰਾਂ ਪਰ ੲਿਕ ਗੱਲ ਤੇ ਪੱਕੀ ਹੈ
ਭੁੱਲਣਾਂ ਕਦੇ ਤੁਸੀ ਵੀ ਨਹੀ
ਤੇ ਭੁੱਲਾੲਿਆ ਕਦੇ ਸੈਂਡੀ ਕੋਲੋ ਵੀ ਨਹੀ ਜਾਣਾ…


ਗਲਤੀ ਉਹਨੇ ਵੀ ਕੀਤੀ.. ਮਾਫ ਮੈਥੋਂ ਵੀ ਨਾ ਹੋਇਆ.. ਪਿਆਰ ਉਹਨੇ ਵੀ ਨਾ ਕੀਤਾ.. ਨਿਭਾਅ ਮੈਥੋਂ ਵੀ ਨਾ ਹੋਇਆ..


ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹਥੋਂ ਛੱਡ ਦਿਤਾ.. ਫੜ ਮੈਥੋਂ ਵੀ ਨਾ ਹੋਇਆ __ Punjabi Status


ਕਿਥੋਂ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ.
#‎ਕੋਈ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ.
#‎ਮੁਹੱਬਤ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ.
#‎ਕਿਉਂਕਿ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ


ਉਹੋ ਵਕ਼ਤਾਂ ਦੇ ਨਾਲ ਉੱਚੇ ਹੋ ਗਏ ਨੀਵੇਆਂ ਦੀ ਲੋੜ ਨਾਂ ਰਹੀ,
ਸਾਨੂੰ ਕੌਡੀਆਂ ਨੂੰ ਫੇਰ ਕਿਹੜਾ ਪੁੱਛਦਾ ਜੇ ਹੀਰਿਆਂ ਦੀ ਥੋੜ ਨਾਂ ਰਹੀ..!


” ਵੇ ਤੂੰ ਸਮਝੀ ਨਾ #Aakd?_ ਏ ਤਾ #Tohar ? ਆ ਤੇਰੀ #Mutiyar ?ਦੀ ।।
ਜਦੋ ਮੇਰੇ ਨਾਲ ਤੁਰੇਗਾ? ਉਦੋ ਤੇਰੇ #Yaar? ਵੀ ਕਹਿਨਗੇ_#kismaT ?ਚੰਗੀ ਏ ਸਾਡੇ ^YAAR^ ਦੀ✌”


ਭਾਵੇ ਜਿਸਮਾਂ ਦੀ ਦੂਰੀ ਲੱਖ ਸਹੀ
ਪਰ ਯਾਦ ਤੇਰੀ ਦਮ ਤੋ ਵੱਖ ਨਹੀ
ਸਾਰਾ ਜੱਗ ਰਾਤ ਨੂੰ ਸੌ ਜਾਦਾ
ਮੇਰੀ ਮੁੱਦਤ ਤੋ ਲਗਦੀ ਅੱਖ ਨਹੀ


ਜਦੋਂ ਸਾਨੂੰ ਕਿਸੇ ਤੇਰਾ ਨਾਮ ਦੱਸਿਆ,
ਅਸਾਂ ਦਿਲ ਹੱਥਾਂ ਵਿਚ ਮਸਾਂ ਕੱਸਿਆ
.
ਇਕ ਤੇਰੀ ਗੱਲ ਜਦੋਂ ਕੰਨ ਪੈ ਗਈ,
ਬਾਕੀ ਗੱਲ-ਬਾਤ ਸਾਰੀ ਵਿੱਚੇ ਰਹਿ ਗਈ


ਭਰਿਆ-ਭਰਾਇਆ ਘੜ੍ਹਾ ਜਦੋਂ ਭੰਨਿਆ,
ਦੁਨੀਆਂ ਨੇ ਉਦੋਂ ਸਾਨੂੰ ਰੱਬ ਮੰਨਿਆ
.
ਭੁਲੇਖਿਆਂ ‘ਚ ਲੋਕੀਂ ਮੱਥੇ ਟੇਕਦੇ ਰਹੇ,
ਐਵੇਂ ਤਾਂ ਨਈਂ ਅਸੀਂ ਤੈਨੂੰ ਵੇਖਦੇ ਰਹੇ…


ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,

ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..


ਐਨਾ ਸੌਖਾ ਸੀ ਮੈ ਕਿ ਹਰ ਕੋਈ ਲੈਦਾਂ ਸੀ ਮੈਨੂ
ਬਸ ਤੂੰ ਪੜਿਆ ਹੀ ਕੁਝ ਪੰਨੇ ਛਡ ਕੇ ਸੀ


ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ,

ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦਾ..


ਨਾਂ ਉਮੀਦ ਰੱਖਿਓ ਮੈਥੋਂ ਕੋਈ,
ਨਾਂ ਰੱਖਿਓ ਮੈਥੋਂ ਕੋਈ ਆਸ ਜੀ,
ਨਾਂ ਕੋਈ ਹੁਣ ਇਸ ਟੁੱਟੇ ਦਿਲ ਅੰਦਰ,
ਨਾਂ ਹੀ ਇਹ ਦਿਲ ਕਿਸੇ ਦਾ ਖਾਸ ਜੀ।।
ਨਾਂ ਹੀ ਕੋਈ ਸੱਚ ਸਮਝਿਆ ਮੇਰਾ,
ਨਾਂ ਹੀ ਕੀਤਾ ਕਿਸੇ ਨੇ ਮੇਰਾ ਵਿਸ਼ਵਾਸ ਜੀ,
ਲੋਕੀ ਹਜਾਰਾਂ ਨਾਲ ਲਾਉਂਦੇ ਨੇ ਯਾਰੀਆ ਇਥੇ,
ਸਾਨੂੰ ਇਕ ਦੀ ਮੁਹੱਬਤ ਵੀ ਨਾਂ ਆਈ ਰਾਸ ਜੀ


ਮੈਂ ਸੋਚਿਆ ਸੀ ਇਕ ਦਿਨ ਸਟੇਟਸ ਪਾਵਾਂਗਾ ਤੇਰੇ ਨਾਮ ਦਾ
ਪਰ ਕੀ ਪਤਾ ਸੀ ਉਸ ਤੋ ਪਹਿਲਾਂ ਤੂੰ ਵਰਕਾ ਪਾੜ ਦੇਣਾ ਮੇਰੇ ਨਾਂ ਦਾ


ਆਏ ਨੂੰ ਨਾ ਮੋੜੀਏ
ਰੱਬ ਨਰਾਜ ਹੁੰਦਾ ਏ
ਮੁੜਿਅਾ ਜਾਂਦਾ ਬੰਦਾ
ਕਦੇ ਤਾ ਖਰਾਬ ਹੁੰਦਾ ੲੇ
ਜਿਨਾ ਕਰੀਏ ਪੈਡਾਂ
ਨੀਦ ਸੋਖੀ ਆਉਦੀ ਏ
ਰੱਜ ਕੇ ਕਰੀਏ ਮੇਹਨਤ
ਬਰਕਤ ਚੋਖੀ ਆਉਦੀ ਏ…


ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ


ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ। ✍️


ਜ਼ਿਦੰਗੀ ਬਹੁਤ ਕੁਝ ਸਿਖਾਉਂਦੀ ਹੈ, ਕਦੀ ਹੱਸਦੀ ਹੈ, ਤੇ ਕਦੀ
ਰੁਆਉਂਦੀ ਹੈ, ਪਰ ਜੋ ਹਰ ਹਾਲ ਵਿਚ ਖੁਸ਼ ਰਹਿੰਦੇ ਹਨ,
ਜ਼ਿੰਦਗੀ ਉਨਾ ਅਗੇ ਸਿਰ ਝੁਕਾਉਂਦੀ ਹੈ..


ਨਈ ਸਹਿਨ ਹੁੰਦਾ ਤੇਰਾ ਕਿਸੇ ਨਾਲ ਗੱਲ ਕਰਨਾ…
ਜੇ ਮੇਰਾ ਵੱਸ ਚੱਲੇ ਤਾਂ ਹਵਾ ਨੂੰ ਵੀ ਤੇਰੇ ਕੋਲ ਨਾ ਆਉਣ ਦੇਵਾਂ…


ਉਹ ਜਿਸ ਦਿਨ ਯਾਦ ਕਰੂਗੀ ਮੁਹੱਬਤ ਮੇਰੀ ਨੂੰ
ਜਰੂਰ ਰੋਵੇਗੀ ਆਪਣੇ ਆਪ ਨੂੰ ਬੇਵਫਾ ਕਹਿਕੇ॥


ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ
ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
😘😘😘😘😘


ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ…
ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ…
ਸਾਡੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ…
ਤੂੰ ਅੱਖ ਭਰੀਂ ਭਾਵੇਂ ਨਾ ਭਰੀਂ


ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।


ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ,ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ


ਜੀਣ ਜੀਣ ਕੋਈ ਆਖਰ ਕਦ ਤਕ ਲੋੜੇ,
ਮੌਤ ਮੌਤ ਵਿੱਚ ਜਦ ਵੱਟ ਜਾਵਨ ਸਾਹਾਂ,
ਡੋਲ ਡੋਲ ਕਦ ਤਕ ਮੈ ਚੱਟਾ ਹੰਝੂ,
ਖੋਰ ਖੋਰ ਕੇ ਕਦ ਤਕ ਪੀਵਾ ਆਹਾ,
ਸਾਥ ਵੀ ਕਦ ਤਕ ਦੇਂਦਾ ਮੇਰਾ ਸਾਥੀ
ਅੰਤ ਲੰਬੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ,
ਇਸ਼ਕ ਦੇ ਵਣਜੋ ਕੀ ਕੁੱਝ ਖੱਟਿਆ ਜਿੰਦੇ ?
ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ,,,,,


ਪਿੱਠ ਉੱਤੇ ਵਾਰ ਕਰਦੇ ਰਹੇ, ਕੁਝ ਆਪਣੇ ਹੀ ਮੇਰੇ,
ਕਾਲੇ ਦਿਲਾਂ ਦੇ ਮਾਲਕ ਸੀ ਉਹ ਸੋਹਣੇ ਸੋਹਣੇ ਚਿਹਰੇ..
ਕਰ ਕੇ ਧੋਖਾ, ਹਾਰ ਮੇਰੀ ਦੀ ਹਾਮੀ ਭਰਦੇ ਨੇ,
ਲੱਗਦਾ ਅੱਜ ਵੀ ਮੇਰੇ ਉੱਜੜਨ ਦੀਆਂ ਦੁਆਵਾਂ ਕਰਦੇ ਨੇ…


ਕਾਸ਼ ਕੋਈ ਮੇਰਾ ਯਾਰ ਹੁੰਦਾ ਰੋਦੇ ਨੂੰ ਚੁੱਪ ਕਰਾਉਣ ਵਾਲਾ
ਗਲਤ ਰਾਹ ਤੋ ਮੈਨੂੰ ਮੋੜ ਲੈਦਾ ਮਿਲਿਆ ਨਾ ਕੋਈ ਸਮਝਾਉਣ ਵਾਲਾ
ਦਿਲ ਤੋੜਨ ਵਾਲੇ ਤਾ ਸਾਰੇ ਸੀ ਪਰ ਇਕ ਵੀ ਨਹੀ ਦਿਲ ਲਾਉਣ ਵਾਲਾ
ਦਿਲ ਦਰ ਦਰ ਉੱਤੇ ਭਟਕ ਰਿਹਾ ਕੋਈ ਮਿਲਿਆ ਨਾ ਗਲ ਨਾਲ ਲਾਉਣ ਵਾਲਾ..


ੲਿਸ ਦੁਨੀਆ ਵਿਚ ਤੇਰੇ ਬਿਨਾ ਰਹਿ ਕੇ ਕਿ ਬਨ ਜਾਣਾ
ਅੱਖੀਆ ਵਿਚੋ ਹੰਝੂ ਡੁਲਦਾ ਡੁਲਦਾ ਡੁਲ ਹੀ ਜਾਣਾ
ਦੇਖ ਲਈ ਤੇਰਾ
ਗੁਰੀ ਤੈਨੂ ੲਿਕ ਦਿਨ ਭੁਲ ਹੀ ਜਾਣਾ


ਹਲਾਤਾਂ ਵਿੱਚ ਕਦੇ ਜਿੰਦਗੀ
ਚੁਣ ਕੇ ਤਾਂ ਦੇਖੀ,
ਰਾਹ ਮੰਜਿਲ ਦੀ ਤੈਨੂੰ ਮਿਲ ਜਾਣੀ
‘ ਚੁੰਬਰਾਂ ‘ ਸੋਚ ਕੇ ਤਾਂ ਵੇਖੀ….👍


ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ….…
ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ, ਤਮਾਮ ਲਿਖਦੇ ਆ,……
ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ……


ਦੋਸਤੀ👥 ਕੀ ਦੁਸ਼ਮਣੀ ਕੀ
ਜਿੰਦਗੀ ਕੀ👣
ਮੌਤ ਕੀ💀
ਜਦ ਨਜ਼ਰ 👀ਬਦਲੀ ਤੇਰੀ
ਸਭ ਕੁਝ ਬਰਾਬਰ🤘 ਹੋ ਗਿਆ


ਅਖਾਂ ਰੋਈਆਂ, ਦਿਲ ਵੀ ਰੋਇਆ,
ਸੋਚ ਮਨਾ ਵੇ, ਏਹ ਕਿ ਹੋਇਆ,
ਦੂਰ ਵਸੇਂਦੇ ਸਜਣਾ ਦੀ ਗੱਲ,
ਦਿਲ ਤੇ ਨਹੀ ਲਾਈਦੀ !!
ਪੰਛੀਆਂ ਤੇ ਪਰਦੇਸੀਆਂ ਨਾਲ, ਕਦੇ ਸਾਂਝ ਨਹੀ ਪਾਈਦੀ


ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ


ਹਰ ਸੋਹਣੀ ਸ਼ਹਿ ਦੀ ਮਾਲਿਕ ਤੂੰ
ਕੁਝ ਰੋਹਬ ਜਿਹਾ ਤਾਂ ਰੱਖਿਆ ਕਰ
ਰੋਣੇ ਨੂੰ ਅਸੀਂ ਬਥੇਰੇ ਆਂ
ਤੂੰ ਜਿਊਣ ਜੋਿਗਏ ਹੱਸਿਆ ਕਰ


ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ ~


” ਉਹ ਕਹਿਂਦਾ ਬੜਾ ਅੜਬ ਸੁਭਾਅ ਜਟੀ ਏ
ਕਿਦਾਂ ਨਿਭੁਗੀ ਤੇਰੀ .ਮੇਰੀ
ਮੈਂ ਕਿਹਾ ਪਿਆਰ ਨਾਲ ਜਿਵੇਂ ਮਰਜੀ ਰਖ.
ਲਈ
.ਪਰ..ਆਕੜ ਨੀਂ ਝਲਣੀ ਮੈਂ ਤੇਰੀ


 QuEën👑 ਸੋਹਣੀ ਤਾ ਸ਼ੁਰੂ ਤੋ ਹੀ ਸੀ।
ਕਿੱਥੇ ਤੂੰ ਕਮਲਾ 😜ਨਾ ਹੋ ਜੇ।
ੲਿਸ ਲੲੀ ਤਾ FaCe👰🏻. ਨੀ ਦਿਖਾੳੁਦੀ।
😍😉..ਤੇਰੀ ਮੋਟੋ..😋☺😄


 ਮੋਤੋ ਦੀ ਤਾਂ ਸੱਜਣਾ Dieting ਨੇ
ਮੱਤ ਮਾਰੀ,
ਤੂੰ ਫਿਰ ਵੀ ਕਹਿੰਦਾ Jatti ਬੜੀ ਭਾਰੀ ।।


ਕਹਿੰਦਾ… ਸਾਥ ਹੋਵੇ ਤੇਰੇ ਜਹੀ ਨਾਰ ਦਾ,
ਬਹੁਤੇ ਫੈਸ਼ਨਾ ਦੀ ਪੱਟੀ ਤੋ ਕੀ ਲੈਣਾ
.
ਤੇਰੀ ਸਾਦਗੀ ਤੇ ਭੋਲਾ ਪੰਨ ਮਾਰਦਾ,
ਅਸੀ ਆਕੜਾ ਵਾਲੀ ਤੋ ਕੀ ਲੈਣਾ ♥


ਹੋਰਾ ਨਾਲ ਯਾਰੀ ਲਾਅ
ਗੈਰੀ ਹੋਗੀ
ਪਿੰਡ ਛੱਡ ਸ਼ੈਰੀ ਹੋਗੀ


ਸ਼ੁਰੂਆਤ ਭਾਵੇ ਕੋਈ ਵੀ ਕਰੇ
ਪਰ ਕਹਾਣੀ ਦਾ End ਤਾਂ ਅਸੀ ਹੀ ਕਰਨਾ ,,,😎


” ਲਾ ਕੰਨਾਂ👂 ਦੇ ਵਿੱਚ HeadPhone📞 ।
ਤੂੰ ਨਾਲ ਢੱਕ😟 ਲਏ ਚੁੰਨੀ🏂 ਦੇ ।
ਦੇਵਾਂ ਸਲਾਹ ਦਿਲ ਛੋਟੇ💕 ਦੇ ਵਿੱਚ
ਯਾਰ👬 ਬਹੁਤੇ ਨੀ ਤੁੰਨੀ ਦੇ ..


ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ…
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ….
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ..
ਦੁਨੀਆਂ ਵਿੱਚ ਕੁਝ ਖਾਸ ਹੀ ਚੇਹਰੇ ਹੁੰਦੇ ਨੇ.


ਵੇ ਇੰਨੀ ਛੇਤੀ ਨਹੀਂਓ ਪੱਟੀ ਜਾਣੀ…
fully loaded ਨਖਰਿਆਂ ਵਾਲੀ ਨਾਰ…..????


” ਦੁਨੀਆਂ ਨਾਲ ਨਹੀ ਮਿਲਦੀ ਪਸੰਦ ਸਾਡੀ
ਅਸੀ ਵੱਖਰਾ ਕੁਝ ਪਸੰਦ ਕਰਦੇ ਹਾਂ
ਇਹ ਰੰਗ ਰੂਪ ਤਾਂ ਰੱਬ ਦੀਆਂ ਦਾਤਾਂ ਨੇ
ਅਸੀ ਤਾਂ ਮਿੱਠੇ ਬੋਲਾਂ ਵਾਲਿਆਂ ‘ਤੇ ਮਰਦੇ ਹਾਂ??


ਪਿਆਰ ਦੀ ਡੋਰ ਸਜਾਈ ਰੱਖੀ ,
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ ,
ਕੀ ਲੈਣਾ ਇਸ ਦੁਨੀਆਂ ਤੋਂ ,
ਬਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ……


“ਯਾਦ ਆਈ frnda ਦੀ ਆਈ ਹੈ ਤੜਕੇ ,
ਯਾਦਾਂ ਦੇ ਵਰਕੇ ਫੋਲੇ ਮੈਂ ਸਾਰੇ ,
ਅੱਖਾਂ ਗਿਲੀਆਂ ਹੋਈਆਂ ਨੇ ,
ਬੁੱਲ੍ਹਾਂ ਤੇ ਹਾਸਾ ਉਹ ਦਿਨ ਪਿਆਰੇ..


ਸੂਰਜ ਦੇ ਤੇਜ ਵਰਗਿਆ ਵੇ…
ਦਿਲ ਕਰੇ ਨਿਹਾਰੀ ਜਾਵਾਂ ਸੱਜਣਾ ਵੇ…
ਪਰ ਿੲੱਕ ਥਾਵੇਂ ਨਾ ਖਲੋਵੇਂ ਤੂੰ…

ਕਿਸ ਗੱਲ ਦਾ ਮਾਣ ਕਰਦਾ ਏ…
ਮੈਨੂੰ ਜਾਣ ਜਾਣ ਕੇ ਟੋਹਵੇ ਤੂੰ…


ਤੈਨੂੰ ਿੲਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇਂ…
ਪਰ ਕਿੳਂ ਦਰਸਾੳਂਦਾ ਜਿਵੇਂ ਖੁਦਾ ਹੀ ਹੋਵੇਂ ਤੂੰ…


Sad Punjabi Status

50 Unforgettable  sad punjabi status for for whatsaap and facebook

# ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ


# ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ


# ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ…💔💔💔


# ਇੱਕ ਪੱਤਾ ਟੁੱਟਾ ਟਾਹਣੀ ਤੋਂ…ਜਿਵੇ ਮੈਂ ਵੱਖ ਹੋਈ ਹਾਣੀ ਤੋਂ….ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ…


# ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ…


# ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ😒😒😒


# ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ


# ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔


# ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ😢


# ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ…ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ….!!! 💕


# ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ


# ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ


# ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ


# ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !


# ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ


# ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ


# ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ


# 😒 ਏ ਦਿਲ 💔 ਉਸ ਪੰਛੀ 👰🏻ਦੀ ਉਡੀਕ ਕਰਦਾ 😔 ਜੋਂ ਆਲ੍ਹਣਾ ਤਾਂ ਪਾਂ ਗਿਆ😟 ਪਰ ਰਹਿਣਾ ਭੁੱਲ ਗਿਆ…💔


# ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😑
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..


# ਇੱਕ ਹੀ ਸੀ ਦਿਲ ਦੇ ਕਰੀਬ ਉਹ ਵੀ ਪਰਸੋ ਛੱਡ ਗਈ
ਏਨਾ ਕਿਤਾ ਸੀ ਪਿਆਰ ਉਨੂੰ
ਪਰ ਉਹ ਦਿਲੋ ਕੱਡ ਕੇ ਪਰਾ ਗਈ😡😡😔😔😔


# ਜਿਸਮਾਂ ਦੇ ਮੇਲ ਨੂੰ ਲੋੜ ਪੈਂਦੀ ਹੈ ਚਾਰ ਦੀਵਾਰਾਂ ਦੀ💕💕ਰੂਹਾਂ ਤਾਂ ਅਕਸਰ ਸੱਜਣਾਂ ਸ਼ਰੇਆਮ ਮਿਲਦੀਆ ਨੇ


# ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ


# ਜਦੋਂ ਅੰਬਰਾਂ ਤੇ ਕਾਲੀ_ਘਟਾ ਛਾਊਗੀ, ੳਹਨੂੰ ਯਾਦ ਤਾ ਜਰੂਰ ਮੇਰੀ ਆਊਗੀ 😔


# ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ


# 👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ ‘ਚ ਲਿਖਦਾ 😘 ਨਾਮ ਤੇਰਾ 👈


# ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ , ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ |


# ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ, ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ


# ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ, ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ॥


# ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ , ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ


# ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ..😔


# ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥


# ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ


# ਜ਼ਖਮ ਭਰ ਜਾਂਦੇ ਨੇ ਨਿਸ਼ਾਨ ਬਾਕੀ ਰਹਿ ਜਾਂਦੇ ਨੇ , ਦਿਲ ਟੁੱਟ ਜਾਂਦੇ ਨੇ , ਅਰਮਾਨ ਬਾਕੀ ਰਹਿ ਜਾਂਦੇ ਨੇ |


# ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ


# ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ , ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ |


# ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ


# ਤੂੰ ਐਸੀ ਤਾਂ ਨਹੀਂ ਸੀ, ਜੈਸੀ ਹੁਣ ਲੱਗਦੀ ਹੈਂ , ਦਿਲ ਤੋੜ ਕੇ ਆਪਣੀਆਂ ਦਾ ,ਗੈਰਾਂ ਨਾਲ ਹੱਸਦੀ ਐਂ |


# ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ, ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ


# ਅਸੀ ਝੂਠੇ ਸਾਡਾ ਪਿਆਰ ਵੀ ਝੂਠ , ਤੈਨੂੰ ਕੋਈ ਸੱਚਾ ਮਿਲੇ ਅਸੀ ਦੁਆ ਕਰਾਂਗੇ


# ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ


# ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ , ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ


# ਤੋੜ ਕੇ ਰੱਖ ਦਿੰਦੇ ਨੇ ਨਾਲ ਜੁੜਨ ਵਾਲੇ


# ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ


# ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ


# ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ


# ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,


#ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ


# ਨਿਕਲੇ ਹੈੰ ਵੋਹ ਲੋਗ ਮੇਰੀ ਸ਼ਖਸ਼ੀਅਤ ਬਿਗਾੜਨੇ,
ਕਿਰਦਾਰ ਜਿਨਕੇ ਖੁੱਦ ਮੁਰੰਮਤ ਮਾਂਗ ਰਹੇ ਹੈ


# ਚੰਗੀ ਲਗੇਂ ਜੋ ਦਿਲਾਂ ਨੂੰ ੳਹੋ ਗੱਲ ਲੱਗਦੀ
ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ।


Sad Punjabi Status

# ਜਿੱਥੇ ਕੋਸ਼ਿਸਾ❤ ਦਾ ਕੱਦ ਉੱਚਾ ਹੋਜੇ
ਉਥੇ ਨਸੀਬਾ😊 ਨੂੰ ਵੀ ਝੁੱਕਣਾ ਪੈਂਦਾ


# 🔜ਹੁਣ ਉਹੀ ਸਾਨੂੰ ਬਦਨਾਮ ਕਰਦੇ ਆ ਜਿਹੜੇ ਸਾਡੇ ਨਾਲ ਬੈਠ ਮਸ਼ਹੂਰ ਹੋਏ ਸੀ..🔚☑

# ਉੱਚੀ ਮੌਤ ਲਿਖਾ ਲਈ ਜਿੰਨਾਂ ਕਰਮਾਂ ਦੇ ਵਿੱਚ
ਪਏ ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..

# ਅਸਾ ਚਰਨ ਤੇਰੇ ਧੋਣ ਲਈ ਨੈਣਾ ਚੋ ਰੱਖਿਆ ਨੀਰ ਹੈ
ਸਾਨੂੰ ਬਖਸ਼ੀ ਬਖਸ਼ਣ ਹਾਰਿਆਂ ਜੇ ਹੋਈ ਕੋਈ ਤਕਸੀਰ ਹੈ


200+ Outstanding Punjabi Ghaint Status for whatsaap


Best Friends Punjabi Status for WhatsAaap or Facebook

ਆਉਦੀ ਮਿਠੀ ਜਹੀ ਮੁਸਕਾਨ
ਜਦੋ msg ਤੇਰੇ ਲਈ ਟਾਈਪ ਕਰਦਾ
ਉਝ ਦੁਨੀਆ ਫੈਨ ਬਥੇਰੀ ਐ
ਪਰ ਏ ਦਿਲ ਤੇਰੇ ਤੇ ਹੀ ਮਰਦਾ !!


ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ lub u yaaro❤☺☺


ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ
ਦੇ ਆ…


ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!


ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ…


☎ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧
ਸਾਡੇ ਪਿੰਡ 🏠ਹੈਨੀ ਏ ਰਿਵਾਜ 🔰


ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥……


ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ
ਤੇਰੀ ਗੱਲ ਨਾਂ ਕਰਨ ਦੀ ਆਦਤ
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥


ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ…
🙌🙌🙌👬👬👬👬👬👬


koi ਤਾ ਮੰਨ ਜੋ ਨੀ ਮੇਥੋ ਹੋਰ ਨੀ ਸਿੰਗਲ ਰਹਿ ਹੁੰਦਾ
ਇੱਕ ਨਾਲ ਕਰਨੀ ਦਿਲ ਦੀ ਹਰ ਇੱਕ ਨੁੰ ਨੀ ਕਹਿ ਹੁੰਦਾ
ਕੋਈ ਤਾ ਮੰਨ ਜੋ ਨੀ ਮੇਰੇ ਤੋ ਹੋਰ ਨੀ ਸਿੰਗਲ ਰਹਿ ਹੁੰਦਾ


ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ
😍😍😍


ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ


ਮੈ # ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ # ਜੋਰ ਨਹੀ__
ਸਾਰੀ ਦੁਨੀਆ ਵਿੱਚ ਭਾਵੇ ਲੱਖ#ਯਾਰੀਆ ,
ਪਰ ਮੇਰੇ # ਯਾਰਾ ਜਿਹਾ ਕੋਈ ਹੋਰ
ਨਹੀ__


ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚਸਕੇ ਨਾ
Dιl ਰਾਹ ਜਾਂਦੀ ਨੂੰ ਦੇ ਦੇਈਏ ਅਸੀਂ ਐਨੇ ਵੀ ਸਸਤੇ ਨਾ….


ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_


ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ…


ਜਿਸ ਵਿੱਚ ਤੇਰਾ ਜਿਕਰ ਨਹੀਂ
ਸਾਨੂੰ ਜੱਚਦੀ ਨਾ ਉਹ ਬਾਤ ਯਾਰਾ…
ਇਹ ਜਿੰਦ ਜਾਨ ਤੇਰੇ ਨਾਮ ਕਰ
ਦਿੱਤੀ
ਉਹ ਕਿਹੜਾ ਦਿਨ ਤੇ ਕਿਹੜੀ ਰਾਤ
ਯਾਰਾ..


‘ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!wmk!


ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ
ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ

ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ ਮਿਠੀਏ…..


ਮੇਰੀ ਰੂਹ ਉਹਨੂੰ ਇਉਂ ਮੰਨਦੀ ਏ
ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ
ਅੱਖ ਸੋਹਣੀ ਦੀ Yes ਕਹਿੰਦੀ ਹੈ
ਉਂਝ ਬੁਲੀਆਂ ਤੇ No ਹੁੰਦਾ ਏ !!

punjabi ghaint status Punjabi Status


ਪਿਆਰੇ ਨੇ ਮਸ਼ੂਕਾ👰 ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ….


ਪੈਸਾ ਲੋਕਾ ਨੇ ਕਮਾਇਆ ਤੇ
ਕਮਾਇਆ ਹੋਊਗਾ ਅਸੀ
ਯਾਰੀਆ ਕਮਾਇਆ।


ਮੈਨੂੰ 👤 ਕਹਿੰਦੀ🙋🏻 ਤੂੰ SINGLE ਹੀ 🤗 ਠੀਕ ਆਂ ,,
ਮੈ👤 ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺ ਸੋਹਣਾ ਲੱਗਦਾ..।😉😉😎


ਲੋਕਾਂ ਦੀ ੲੇ ਅਾਦਤ ਪੂੰਝ ਪੂੰਝ ਸੁੱਟਣਾ,,
ਸਾਡੀ ਅਾਦਤ ਹੈ ਸੱਚੀ ਯਾਰੀ ਲਾੳੁਣ ਦੀ..
ਅਸੀਂ ੲਿੱਕ ਦੇ ਹੋ ਕੇ ਰਹਿੰਦੇ ਹਾਂ,,
ਦੁਨੀਅਾ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾੳੁਣ ਦੀ….


ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਪਿੱਛੇ YAAR ਹੀ ਬਹੁਤ ਨੇ


ਬੜਾ ਮਾਣ ਯਾਰਾਂ ਦੀ ਯਾਰੀ ਤੇ,
ਯਾਰੀ ਜਾਨੋ ਵੱਧ ਪਿਆਰੀ ਤੇ,,,
ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…


ਤੈਥੌਂ ਕਾਹਦਾ ਪਰਦਾ ਯਾਰਾ,
ਸਾਨੂੰ ਕਾਹਦਾ ਦੂੱਖ ਹੈ…..
ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ


ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ
ਤਾਂ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ
ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸੱਚਾ ਹੁੰਦਾ ਹੈ।


ਮੇਰੇ ਯਾਰ ਕਹਿੰਦੇ ਮਿੱਤਰਾ ਤੂੰ ਨੀ ਹੁਣ ਬਚਦਾ,,
ਮੈ ਕਿਹਾ ਕਿਊ ਬੀ,ਕੀ ਹੋਇਆ¿¿¿
ਕਹਿੰਦੇ ਤੂੰ ਸਾਡੇ ਨਾਲ ਯਾਰੀ ਤੇ ਲਾ ਲਈ ਆ,
ਪਰ ਜੇ ਕਿਤੇ ਭਾਬੀ ਨੂੰ ਮਿਲਣ ਕਲ੍ਹਾ ਗਿਆ,
ਤਾ ਅਸੀਂ ਰੁਸ ਜਾ ਗਏ।😜😜😄😄


ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ
.
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ


ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ….


ਦੋਸਤੀ ਤੋ ਬਾਦ ਪਿਆਰ ਹੋ ਸਕਦਾ…
ਪਿਆਰ ਤੋ ਬਾਦ ਦੋਸਤੀ ਨਹੀ..ਕਿਉ ਕਿ ਦੋਸਤੋ …..
ਦਵਾਈ ਮੋਤ ਤੋ ਪਹਿਲਾ ਅਸਰ ਕਰਦੀ ਆ..ਮੋਤ ਤੋ ਬਾਦ ਨੀ..


ਦੇਖਾਂ ਖੜਕੇ ਬਨੇਰੇ ਤੇ?
ਮੈ ਦੇਖਾਂ ਖੜਕੇ ਬਨੇਰੇ ਤੇ
ਚੰਨ ਨਾਲੋ ਵਧ ਚਾਨਣੀਂ
ਸਾਡੇ ਸਜਣਾਂ ਦੇ ਚਿਹਰੇ ਤੇ


ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_


ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ…
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ…


ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ ,
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ

punjabi ghaint status 


ਫੱਕਰਾਂ ਦੀ ਜਿਂਦਗੀ ਦੀ ਕੋਈ ਹੱਲ ਨਾ’ ,
‘ਹੱਲੇ ਤੱਕ ਕਿਸੇ ਕੁੜੀ ਨਾਲ ਗੱਲ ਨਾ’ ਯਾਰ ਸਾਰੇ ਲੁਟਦੇ ਨਜ਼ਰੇ ਫੁਲਨੇ
ਸਾਡੀ ਕੋਈ ਕਿਸੇ ਨਾ ਕਰੌਂਦਾ ਗੱਲ ਨਾ ??


ਭੁਲੇ ਨਾ ੳੁਹ Sajan ਜਿਹੜੇ ਨਾਲ ਖੇਡਦੇ ਪੜਦੇ ਸੀ,
ਯਾਰ ਭਰਾਵਾਂ ਵਰਗੇ ਜਿਹੜੇ ਦੁੱਖ-ਸੁੱਖ ਵੇਲੇ ਖੜਦੇ ਸੀ ,
Paisa ਤਾਂ ਮਿਲ ਗਿਅਾ ੲੇ ,ਪਰ ਯਾਰਾਂ ਬਿਨ ਸ਼ਰਦਾਂ ਨਹੀ ,
ੲਿਹ ਮੂਲਕ ਤਾਂ ਸਹੌਣਾਂ ੲੇ ,ਪਰ ਮੇਰੇ Pind ਵਰਗਾਂ ਨਹੀ….


ਵੇਖ ਕੇ ਤਰੱਕੀ # ਕਿਸੇ ਬੰਦੇ ਦੀ #ਬੱਲਿਆ ਕਦੇ ਨੀ
# ਖਾਰ ਖਾਈ # ਦੀ...
ਰੱਬ # ਜਿਹੇ ਯਾਰਾ ਨਾਲ # ਖੁਸ਼ ਰਹੀ ਦਾ # ਮਾੜੀ
ਮੋਟੀ # ਗੱਲ ਦਿਲ ਤੇ ਨੀ #ਲਾਈ ਦੀ ?


ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ


ਅੱਜ ਤੋ ਤੇਰੇ ਮੇਰੇ ਪਿਆਰ ਦੀਆਂ ਡੌਰਾ ਟੁੱਟੀਆ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵੱਲੌ ਤੈਨੂੰ ਖੁੱਲੀਆ ਛੁੱਟੀਆ ਨੇ


ਗ਼ੱਲ ਹੱਕ ਸੱਚ ਕਰਦਾ ਮੈਂ ਝੁਠਾ ਨੀ ਜ਼ਰਾ ਵੀ,
ਜੇ ਕੋਈ ਬਣ ਜਾਵੇ ਯਾਰ ਔਨੁ ਕਰੀਦਾ ਖਫਾ ਨੀ,
ਓੁਤੋ ਦਿਲ ਕਿਸੇ ਕਦੀ ਤੋੜੀ ਨਾ ਜ਼ਰਾ ਵੀ,
ਕਿੳੁਕਿ ਦਿਲ ਵਿਚ ਵਸਦਾ ਏ ਯਾਰ ਖੁਦਾ ….


ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„
ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??


ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„
ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??


ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,
ਗੱਲਾਂ ਵੀਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ,,,,,ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ…


ਦਿਨ , ਮਹੀਨੇ , ਸਾਲ ਬਦਲ ਗਏ
ਤੇਰੇ ਮੇਰੇ ਖਿਆਲ ਬਦਲ ਗਏ
ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ
ਮੇਰੇ ਸਾਰੇ ਸਵਾਲ ਬਦਲ ਗਏ
ਵਾਅਦੇ ਕਰਕੇ , ਸੌਹਾਂ ਖਾ ਕੇ
ਹੋ ਗਈ ਵੇਖ ਕਮਾਲ ,ਬਦਲ ਗਏ
‘SiDHu’ ਤੂੰ ਕਿਸ ਲਈ ਖੜ ਗਿਆ ?
ਖੜੇ ਸੀ ਜੋ ਤੇਰੇ ਨਾਲ ,ਬਦਲ ਗਏ


ਹਾਏ ਨੀਂ ਤੇਰੇ ਨੱਖਰੇ ਨੀਂ ਦੁਨੀਆਂ ਤੋਂ ਵੱਖਰੇ ਨੀਂ
ਬਿੱਲੀ ਤੇਰੀ ਅੱਖ ਜਾਵੇ ਮੁੰਡਿਆਂ ਨੂੰ ਚੱਕ
ਤੇਰਾ ਕਾਲਾ ਕਾਲਾ ਕੋਕਾ ਨੀਂ ਕੱਡੀ ਜਾਵੇ ਹੋਕਾ।।।?


✅ਸੱਚੀ ਯਾਰੀ? ਦੀ ਨਾ ਕੋਈ ਜਾਣਦਾ ☺ਸ਼ਕਲ,
ਯਾਰੀ ਜਮਾਬੰਦੀ? ਦੀ ਨੇ ਰੱਖਦੇ ਨਕਲ,
ਤਾਹੀਂ ਯਾਰੀਆਂ? ਦੇ ?ਝੂੱਠੇ ਕਈ ਨਾਮ ਪੈਂਦੇ ਨੇ,
Registory? ਯਾਰੀ ਦੀ ਕਹਿੰਦੇ ਕੋਈ-ਕੋਈ ਰੱਖਦਾ,
ਕਿਉਂਕੀ …ਜਿੰਦਗੀ ਤੋਂ ?ਮਹਿੰਗੇ ਈਸਟਾਮ? ਪੈਂਦੇ ਨੇ!

ਜਦੋਂ ਨਾ INTERNET ਹੁੰਦਾ ਸੀ ..
ਕੋਲੇ NOKIA ਦਾ SET ਹੁੰਦਾ ਸੀ ..
ਸੀ ਮਸਤੀ ਦੇ ਵਿਚ ਰਹਿੰਦੇ ਯਾਰ ਮਸਤਾਨੇ ਸੀ ..
ਸੋਂਹ ਰੱਬ ਦੀ ਮਿੱਤਰੋ ਓਹ ਬੜੇ ਹੀ ਘੇਂਟ ਜਮਾਨੇ ਸੀ ..


ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ ,
ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ,
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ
ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ….


ਕਈਆਂ ਨੂੰ ਸ਼ੋਕ ਹੁੰਦਾ ਕੁੜੀਆਂ ਦਾ
ਸਾਡੀ ਤਾਂ ਯਾਰਾ ਨਾਲ ਬੱਲੇ ਬੱਲੇ ਆ
ਕਿਉਕਿ ਸਾਡੀ ਨਜ਼ਰ ਚ ਯਾਰ ਪਹਿਲਾਂ ਤੇ ਕੁੜੀਆਂ ਬਾਅਦ ਵਿੱਚ ..


ਯਾਰਾਂ ਖਾਤਰ ਛਡਤੀ..
ਕਾਹਦਾ ਮਾਣ ਬੇਗਾਨੀ ਦਾ..
ਰਨਾਂ ਖਾਤਰ ਜੋ ਯਾਰ ਛਡਦਾ
ਉਹੋ ਬੰਦਾ ਨਹੀ ਚਵੰਨੀ ਦਾ……..


ਹੱਸ ਹੱਸ ਕੇ ਕੱਟਣੀ # ਜਿੰਦਗੀ
ਯਾਰਾ ਦੇ ਨਾਲ
ਦਿਲ ਲਾ ਕੇ ਰੱਖਣਾ # ਬਹਾਰਾ ਦੇ ਨਾਲ,
ਕੀ ਹੋਇਆ ਜੇ ਅਸੀ#ਸੋਹਣੇ ਨਹੀ.
ਸਾਡੀ ਯਾਰੀਆ ਸੋਹਣੇ ਯਾਰਾ ਦੇ ਨਾਲ..


ਯਾ ਰਬਾ ਮੇਰੇ ਯਾਰਾ ਨੂੰ ਤੱਤੀ ਹਵਾ ਨਾ ਲਗੇ
ਮੈਨੂੰ ਭਾਵੇ ਰਾਖ ਕਰ ਦੀ…..
ਉਨਾ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦੀ….


ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,ਕੁਝ ਬਿਨਾ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,ਕੁਝ ਆਈ ਮੁਸੀਬਤ ਸਰਕ ਗਏ,
ਕੁਝ ਜਖਮ ਦਿੰਦੇ ਵੀ ਥੱਕੇ ਨਾ,ਕੁਝ ਸੀਨਾ ਬੰਨ ਕੇ ਤੜਫ ਗਏ,
ਉਹ ਦੋਸਤ ਮੈਨੂੰ ਕਦੇ ਨਹੀਂ ਭੁੱਲਣੇਜੋ ਬਣ ਜਿੰਦਗੀ ਦੇ ਹਰਫ ਗਏ……


ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ..
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ ਸਾਡੇ ਤਾਂ ਵੀਰ ਨੇ ਕਿਵੇ ਛੱਡਾ….


ਕੱਢ ਦਿਤਾ ਓਸਨੇ ਸਾਨੂੰ ਆਪਨੀ ਜਿੰਦਗੀ ਵਿਚੋ
ਗਿਲੇ ਕਾਗਜ ਦੀ ਵਾਗੂੰ ::
ਨਾ ਲਿਖਣ ਦੇ ਕਾਬਿਲ ਛੱਡਿਆ ਨਾ ਜਲਾਉਨ ਦੇ


ਕਹਿੰਦੀ ਮੇਰੇ ਉਤੇ ਸਟੇਟਸ ਲਿਖਣੇ ਛੱਡ ਦੇ„
ਕਦੇ ਤੇਰੀ ਹੁੰਦੀਂ ਸੀ ਮੈਂ ਤੂੰ ਮੇਰੇ ਬਾਰੇ ਲਿਖਣਾ ਛੱਡ ਦੇ„
ਕਹਿੰਦੀ ਜਿੰਦਗੀ ‘ਚੋ ਤਾਂ ਤੈਨੂੰ ਮੈਂ ਕੱਡ ਦਿੱਤਾ„
ਹੁਣ ਪੰਜਾਬੀ ਸਟੇਟਸ ਤੇ ਵੀ ਦਿੱਖਣਾ ਛੱਡ ਦੇ..


YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ #‎ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …


YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …


ਤੇਰੀ ਯਾਰੀ ਤੋਂ ਹੈ ਸਿੱਖਿਆ ਮਾਨ ਨਾ ਕਰੇ ਕਵਾਰੀ ਦਾ।।।
ਹਰ ਪਾਸੇ ਹੈ ਘਾਟਾ ਅੱਲੜਾ ਦੇ ਨਾਲ ਯਾਰੀ ਦਾ।।।


ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,
ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ…….


ਸਾਨੂੰ #ਲੋੜ ਤੇਰੀ #ਕਿੰਨੀ ਅਸੀ #ਦੱਸ ਦੇ #ਨਹੀ…
ਸੱਚ #ਜਾਣੀ ਤੇਰੇ #ਬਿਨਾ ਅਸੀ #ਕੱਖ ਦੇ #ਨਹੀ…….
? ਵਿੱਚ #ਰੱਖ ਲਈ ਆ #ਤਸਵੀਰ ਤੇਰੀ…
#ਭੁੱਲ ਕੇ ਵੀ #ਕਿਸੇ ਹੋਰ #ਵੱਲ #ਤੱਕਦੇ ਵੀ #ਨਹੀਂ


ਰੱਬ ਵਰਗੇ ਨੇ ਯਾਰ ਮਾਨ ਦੇ , ਜਿਥੇ ਕਹਿਣ ਨਾਲ ਤੁਰੀ ਦਾ….
ੲੇਵੇ ਸਕਲ ਤੇ ਨਾ ਜਾ ਕਮਲੀੲੇ, ਸੋਨੇ ਦਾ ਦਿਲ ਅਾ ਤੇਰੇ ਬਾਜਵੇ ਦੇ…….


ਹਰ ਇਕ ਨੂੰ ਕਦੇ ਨਾ ਕਦੇ ਇਕ ਇਨਸਾਨ ?
ਏਹੋ ਜਿਹਾ?ਜਰੂਰ ਮਿਲਦਾ ਜੋ ਉਸਨੂੰ ਕਹੇ
?ਤੂੰ ਜੋ ਵੀ ਏ ? ਜਿਦਾਂ ਦਾ ਵੀ ਏ ☺
ਮੇਰੇ ਲਈ pErfEct?ਆ


ਕੀ ਕਰਨੀ ਐਸੀ ਸਰਦਾਰੀ
ਜੋ ਯਾਰਾਂ ਨੂੰ ਯਾਰਾਂ ਤੋਂ ਦੂਰ ਕਰ ਦੇਵੇ…..
ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ
ਜੋ ਯਾਰਾਂ ਕਰਕੇ ਯਾਰਾਂ ਨੂੰ ਮਸ਼ਹੂਰ ਕਰ ਦੇਵੇ…


ਕੀ ਹਥਿਆਰਾਂ ਦਾ ਏ ਮਾਣ ਸੱਜਣਾ,
ਮੌਕੇ ਤੇ ਚੱਲੇ ਨਾ ਚੱਲੇ,
ਚੀਜਾਂ ਨਾਲੋਂ ਵਧਕੇ ਬਣਾਏ ਹੋਏ ਯਾਰ,
ਜਿੰਨਾ ਨਾਲ ਸਾਡੀ ਬੱਲੇ ਬੱਲੇ ….


ਲੜਨਾ ਕੀ ਆਪਾਂ .
ਸਾਡਾ ਹੱਥ ਨਹੀਓ ਹਿੱਲਦਾ,
ਯਾਰ ਹੀ ਬਥੇਰੇ .
ਸਾਨੂੰ ਮੌਕਾ ਨਹੀਓ ਮਿਲਦਾ..


ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ


ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,..
ਨਾ ਮਿਲਿਆ ਸੀ, ਨਾ ਮਿਲੇਗਾ…..?

punjabi ghaint status
.
ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ
ਏਸ ਗੱਲ ਤੇ ਨਾਜ਼ ਕਰਾਂਗੇ….


ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ


ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…


ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!! punjabi Status


ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈


ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ


ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, “ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ


ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ


ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍


ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.

punjabi ghaint status


ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ


Gurbani Quotes

Best Collection of Gurbani Quotes (2020) Punjabi Status

“ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!”


“ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ…
ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ …
ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ … .
ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ”


“ਜੋ ਫੜਦੇ ਪੱਲਾ ਸਤਿਗੁਰ ਦਾ,
ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,
ਇੱਥੇ ਭਿਖਾਰੀ ਰਾਜੇ,
ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …


ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ -ਸੁੱਖ ਆਉਦੇ ਜਾਂਦੇ ਰਹਿਣੇ ਨੇ’
ੴ ☬ ਸਤਿਨਾਮ ਸ਼੍ਰੀ ਵਾਹਿਗੁਰੂ ੴ ☬


ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ


ਰਹਿਮਤ ਤੇਰੀ .. ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.


ਜੋ ਰੱਬ ਦੇ ਸਾਹਮਣੇ ਝੁਕਦਾ ਹੈ .
ਰੱਬ ਉਸਨੂੰ ਕਿਸੇ ਸਾਹਮਣੇ ਝੁਕਣ ਨਹੀ ਦਿੰਦਾ ਜੀ


ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★WaheGuru ji🙏🙏 Punjabi Status


ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. 🙏


ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…🙏


૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ


ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ


ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ🙏🙏 Gurbani Quotes


ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ


ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ , ਪਰ ਸਮਾਂ ਤਾਂ ਵਾਹਿਗੁਰੂ’ ਹੀ ਠੀਕ ਕਰਦਾ


ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ


ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ


ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥


ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਰਾਜਾ ਸਾਹਿਬ ਜੀ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ..


ਚਾਹੇ ਲੱਖ ਹੋਣ ਮਜਬੂਰੀਆਂ..
ਰਾਸਤੇ ਚੁਣੇ ਸਦਾ ਖਰੇ ਨੇ ..
ਉਹ ਅਸੀ ਹਾਰ ਕਿਵੇਂ ਜਾਂਦੇ..
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..


ਸਦਕੇ ਉਸ ਦੁੱਖ ਦੇ ਜੋ ਪੱਲ ਪੱਲ ਹੀ
ਤੇਰਾ ਨਾਮ ਜਪਾਉਦਾ ਰਹਿੰਦਾ ਏ

ਸਦਕੇ ਉਸ ਵਾਹਿਗੁਰੂ ਦੇ ਜੋ
ਹਰ ਦੁੱਖ ਮਿਟਾਉਦਾ ਰਹਿੰਦੇ ਏ ।


ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ
ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ ਮੇਰਾ ਵੇ..
ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ
ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ ਤੇਰਾ ਵੇ.✍🏻


ਰੱਬ  ਦੀ ਮਰਜੀ ਦੇ ਬਿਨਾਂ ਤੇ ਪਤਾ ਨਹੀਂ ਹਿੱਲ ਸਕਦਾ 🙏🏻🙏🏻

ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪਣਾ ਮੇਹਰ ਭਰਿਆ ਹੱਥ ਸਭ ਤੇ ਰੱਖਣ 🙏🙏🙏🙏


ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ
ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ 🙏🏻🙏🏻

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ”

Punjabi Status


ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ
ਗੁਨਹੀ ਭਰਿਆ ਮੇ ਫਿਰਾ ਲੋਕ ਕਹੈ ਦਰਵੇਸੁ


ਹੇ ਵਾਹਿਗੁਰੂ ਤੇਰੇ ਇਲਾਵਾ ਹੋਰ ਕੋਈ ਵੀ ਉਮੀਦਾਂ ਤੇ ਖਰਾ ਨਹੀ ਉੱਤਰਦਾ


ਚਾਰ ਉਦਾਸੀਆਂ ‘ਚ ਗਾਹੀ ਕੁੱਲ ਦੁਨੀਆਂ ਬਾਬੇ ਨਾਨਕ ਜਿਹਾ ਰਾਹਗੀਰ ਨੀ ਹੋਣਾਂ
ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ ਦੀਪ ਸਿੰਘ ਜਿਹਾ ਸੂਰਬੀਰ ਨੀ ਹੋਣਾਂ


ਮੈਂ ਨੀਵਾਂ , ਤੂੰ (ਵਾਹਿਗੂਰੁੁ ਜੀ) ਉੱਚਾ,
ਮੈਂ ਦਾਗੀ, ਤੂੰ ਸੁੱਚਾ,
ਵਾਹਿਗੁਰੂ ਜੀ ਮੇਰੇ 🙏ਮਾਲਕਾ ਗਲਤਿਆਂ ਮਾਫ਼ ਕਰਨਾ ❗️


ਨਾਨਕ ਨਾਮ ਚੜ੍ਹਦੀ ਕਲ੍ਹਾ।
ਤੇਰੇ ਭਾਣੇ ਸਰਬੱਤ ਦਾ ਭਲਾ।🙏🙏


ਰੱਬ ਦੇ ਅੱਗੇ ਹੱਥ ਜੋੜ ਕੇ ਮੰਗਣਾ ਤਾਂ ਸ਼ੁਰੂ ਕਰੋ
ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਪੈਣੀ 


ਮੰਗੋ ਉੱਥੋਂ ਜਿਥੋ ਮੋੜਨ ਦਾ ਕੋਈ ਫ਼ਿਕਰ ਨਾ ਹੋਵੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ


ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ


ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ ,
ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ ..


ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ ,
ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ


ਜੇ ਕੋਈ ਆਪਣਾ ਦੁਖ ਦੂਰ ਕਰਨਾ ਚਾਹੁੰਦਾ ਹੈ (ਤਾਂ ਉਹ)
ਸਦਾ ਹੀ ਦਿਲ ਅੰਦਰ ਹਰੀ-ਨਾਮ ਸਿਮਰਦਾ ਰਹੇ ।


ਗੁਰੂ ਘਰ ਚ ਹਾਜ਼ਰੀ ਭਰਨੀ..?..
ਸੇਵਾ ਬੇਬੇ ਬਾਪੂ ਦੀ ਕਰਨੀ..?..
ਮਨ ਨੂੰ ਲਾਉਣਾ ਰੱਬ ਦੇ ਚਰਨੀ..?.
.ਤਿੰਨੋ ਇੱਕ ਬਰਾਬਰ ਨੇ☝


ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ,
ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ
ਹਾਜਰੀ ਲਵਾਇਆ ਕਰੋ…


ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ
ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ

Gurbani Quotes


ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ,
ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ


ਦੁਨੀਆ ‘ਤੇ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
ਗੁਰੂ ਹੀ ਸੰਤੋਖ-ਰੂਪੀ ਸਰੋਵਰ ਹੈ ॥੧॥ ਰਹਾਉ ॥


ਤੇਰੇ ਚਰਨਾਂ ਚ ਬਹਿ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ,
ਤੇਰਾ ਨਾਮ ਧਿਆ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ,
ਕੌੜੇ ਰੀਠਿਆਂ ਨੂੰ ਮਿੱਠੇ ਬਨਾਉਣ ਵਾਲਾ ਮੇਰਾ ਬਾਬਾ ਨਾਨਕ,
ਦੁਖੀਆਂ ਦੀ ਬਾਂਹ ਫੜਨ ਵਾਲਾ ਮੇਰਾ ਬਾਬਾ ਨਾਨਕ,
ਗਰੀਬ ਨਿਵਾਜ਼ ਮੇਰਾ ਬਾਬਾ ਨਾਨਕ,
ਸਭ ਤੋਂ ਵੱਡਾ ਸਤਿਗੁਰ ਮੇਰਾ ਬਾਬਾ ਨਾਨਕ


ਜੇ ਮੈਂ ਡੋਲਾ ਤਾਂ ਤੂੰ ਸੰਭਾਲ ਲਈ ਦਾਤਿਆ,
ਜੇ ਮੈਂ ਬੁਰਾ ਕਰਨ ਲਗਾ ਤੂੰ ਮੈਨੂੰ ਚੰਗੀ ਮੱਤ ਬਖਸ਼ ਦੇਈ ਦਾਤਿਆ,
ਜੇ ਮੈਂ ਸੱਚ ਦੇ ਰਸਤੇ ਚੱਲਾ ਤੂੰ ਮੇਰੇ ਨਾਲ ਰਹੀ ਦਾਤਿਆ,
ਜੇ ਮੈਂ ਤੇਰਾ ਨਾਮ ਜਪਣਾ ਚਾਹਾ ਤਾਂ ਮੈਨੂੰ ਆਤਮਿਕ ਬਲ ਬਖਸ਼ੀ ਦਾਤਿਆ


ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ।
ਉਸੇ ਤਰ੍ਹਾਂ ਮਾਲਕ-ਪ੍ਰਭੂ ਦੁੱਖਾਂ ਦਾ ਨਾਸ ਕਰਨ ਵਾਲਾ ਤੇ
ਸੁਖਾਂ ਦਾ ਸਮੁੰਦਰ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ ॥


Note* If We Done Any Mistake  While Writing Any ” Gurbani Quote ” Feel Free To Tell Us That Mistake Thanks


Thanks For Visiting Our Site For More Stuff Please Visit Punjabi Status

Note :- if we write any copyright Status On our Site Feel Free to Contact Us We Will Remove Your CopyRight  Within 48 Hours

 

Tags :- Punjabi Status For FaceBook Whatsapp Status Share Site 2020

Best Attitude Status In Punjabi For Sharing in Whatsapp

Latest 2020 Punjabi Status for Whatsapp , facebook , Instagram

Punjabi Status – ਪੰਜਾਬੀ ਸਟੇਟਸ- Whatsapp-Sad-Love-Funny-Romantic Punjabi Rude Status,Punjabi sad status,Punjabi #Romantic Status,Religious 

New Punjabi status 2020 For Facebook And Whatsapp

Status Punjabi 

Here’s What People Are Saying About Punjabi Staus.

The Latest Trend In Punjabi Staus


Spread the love

Leave a Reply

Your email address will not be published. Required fields are marked *