punjabi shayari
Spread the love

150+ Punjabi Shayari (2020)


150+ Incredible punjabi shayari for shayari Lovers | 150+ Stylish punjabi shayari for shayari Lovers

How to Copy Status

ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ। ✍️


 ੳਸਨੂੰ ਤਾਂ …
ਖੂਬਸੁਰਤੀ ਦਾ ਵੀ ਪਤਾ ਨਹੀਂ ।
ਹੁਸਨ ਦਿਖਾਉਂਦੀ ਫਿਰਦੀ ਹੈ
ਦਿਲ ਦੀ ਜਗ੍ਹਾ ।।


 

ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ,
ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ.. ✍️


ਕੌਣ ਪੁੱਛਦਾ ਹੈ ਪਿੰਜਰੇ ਚ ਬੰਦ ਪੰਛੀਆਂ ਨੂੰ,

ਯਾਦ ਓਹੀ ਆਉਂਦੇ ਨੇ ਜੋ ਉੱਡ ਜਾਂਦੇ ਨੇ..!


ਉੱਪਰੋਂ ਦੀ ਲੰਘ ਗਏ ਮੋਹਬਤਾਂ ਦੇ ਕਾਫਲੇ…।
ਥੱਲੇਓਂ ਦੀ ਲੰਘ ਗਏ ਪਾਣੀਆਂ ਦੇ ਨੀਰ…।
ਨਾ ਹਾਣੀਆਂ ਦੇ ਹੋਏ ਨਾ ਪਾਣੀਆਂ ਦੇ
ਨਦੀ ਦੇ ਪੁਲਾਂ ਜਿਹੀ ਸਾਡੀ ਤਕਦੀਰ…।


ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ…


ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ ,
ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ..


ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ…..
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ……
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ……


ਕੰਡੇ ਖੁਦ ਹੀ ਬੀਜ ਦਿੱਤੇ..
ਮੇਰੇ ਰਾਹਾਂ ਵਿੱਚ ਤੂੰ ਦੋਸਤਾ…
ਹੁਣ ਰਾਜੀ ਖੁਸ਼ੀ ਘਰ ਪਹੁੰਚਣੇ ਦਾ ਕਹਿ ਕੇ…
ਦੁਆ ਵੀ ਦੇ ਰਿਹਾ ਤੂੰ ਦੋਸਤਾ..
ਸਦਕੇ ਜਾਵਾਂ ਤੇਰੇ ਮੇਰਿਆ ਦੋਸਤਾ…


ਮੈਂ ਕਵਿਤਾ ਬਣ ਮਿਲਿਆ ਪਰਤੂੰ ਹਰਫਾਂ ਦੇ
ਅਰਥ ਨਾ ਕਰ ਪਾਈ ।
ਹੁਣ ਮੈਂ ਅੱਖਰ ਅੱਖਰ ਹੋ
ਫਿਰ ਤੋਂ ਹਾਂ ਬਿਖਰ ਗਿਆ ।ਚੱਲ ਆ
ਮੇਰੇ ਅੱਖਰਾਂ ਨੂੰ ਹਰਫ ਬਣਾ ਤੇ
ਹਰਫਾਂ ਨੂੰ ਚੁੰਮ ਕੇ
ਫਿਰ ਕੋਈ ਮੁਹੱਬਤੀ ਕਵਿਤਾ ਬਣਾ ||


ਚਲਦੇ ਚਲਦੇ ਜਿਦਗੀ ਦਾ ਵਕਤ ਨਿਕਲ ਗਿਅਾ.
ਚਲਿਅਾ ਸੀ ਜਿਥੋ ੳੁਥੇ ਅਾ ਕੇ ਰੁਕ ਗਿਅ.
ਕੋਸਦਾ ਵਾ ਹੁਣ ਮੈ ਬਾਰ ਬਾਰ ਅਪਣੇ ਅਾਪ ਨੂ.
ਕੀ ਸਮਜਾ ਮੈ ਹਿਣ ੲਿਸ ਮਜਲ ਤੇ ਮੁਕਾਮ ਨੂ
ਮੁਕ ਗੲੀ ਹੈ ਮੇਰੀ ਜਿਦਗੀ ਦੀ ਰੇਸ ਕੇ ਜਾ ਫਿਰ ਹਾਲੀ ਸ਼ੂਰੂ ਹੈ


ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ.ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ .ਕਿਤੇ ਭੁੱਲ ਦੀ ਵੜਦੀ ਪਿੰਡ ਸਾਡੇ ਵੀ ਆ ਜੇਆ ਕਰ ,ਨੀ ਮੈ ਜਾਨ ਛਿੜਕ ਦੂ ਤੇਰੇ ਇਕੋ ਫੇਰੇ ਤੋ


ਤੈਨੂੰ ਹੀ ਸੀ ਮੈਂ ਪਿਆਰ ਕਰਦਾ ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _ਇੱਕ ਤੇਰੇ ਗਮ ਨੇ ਹੀ ਪਾਗਲ ਕਰਤਾਨਹੀਂ ਤਾਂ ਹੱਸਣਾ ਮੈਨੂੰ ਵੀ ਆਉਦਾ ਸੀਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _ਕੋਈ ਨੀ ਦੇਖਦਾ ਮੇਰੇ ਹੰਝੂਆਂ ਨੂੰਇਹੀ ਸੋਚਕੇ ..ਹੁਣ ਰੋਣਾ ਹੀ ਛੱਡਤਾ


ਇੱਕ ਚਿੱਤ ਕਰੇ ਮਹਿਬੂਬ ਮੇਰੀ ਮੈਨੂੰ ਆ ਕੇ ਗਲ ਨਾਲ ਲਾਵੇ,
ਇੱਕ ਚਿੱਤ ਕਰੇ ਉਹਨੂੰ ਭੁੱਲ ਜਾਵਾਂ, ਉਹ ਕਦੇ ਨਜ਼ਰ ਨਾ ਆਵੇ…


ਰੁੱਸ ਤੁਸੀ ਵੀ ਗੲੇ ਤੇ
ਮਨਾੳੁਣਾ ਮੈ ਵੀ ਨਹੀ
ਮਿਲਣਾ ਤੁਸੀ ਵੀ ਨਹੀ
ਤੇ ਆੳੁਣਾ ਮੈ ਵੀ ਨਹੀ
ਰੋਣਾ ਨੂੰ ਪੱਲੇ ਬੰਨ ਮੈ ਵੀ ਲੈਣਾ
ਤੇ ਹਸਾੳੁਣ ਕਦੇ ਤੁਸੀ ਵੀ ਨਹੀ ਆੳੁਣਾ
ਯਾਰਾਂ ਪਰ ੲਿਕ ਗੱਲ ਤੇ ਪੱਕੀ ਹੈ
ਭੁੱਲਣਾਂ ਕਦੇ ਤੁਸੀ ਵੀ ਨਹੀ
ਤੇ ਭੁੱਲਾੲਿਆ ਕਦੇ ਸੈਂਡੀ ਕੋਲੋ ਵੀ ਨਹੀ ਜਾਣਾ…


ਗਲਤੀ ਉਹਨੇ ਵੀ ਕੀਤੀ.. ਮਾਫ ਮੈਥੋਂ ਵੀ ਨਾ ਹੋਇਆ.. ਪਿਆਰ ਉਹਨੇ ਵੀ ਨਾ ਕੀਤਾ.. ਨਿਭਾਅ ਮੈਥੋਂ ਵੀ ਨਾ ਹੋਇਆ..


ਯਾਰੀ ਸੀ ਸਾਡੀ ਗਲਾਸ ਕੱਚ ਦਾ.. ਉਹਨੇ ਹਥੋਂ ਛੱਡ ਦਿਤਾ.. ਫੜ ਮੈਥੋਂ ਵੀ ਨਾ ਹੋਇਆ __


ਕਿਥੋਂ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ.
#‎ਕੋਈ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ.
#‎ਮੁਹੱਬਤ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ.
#‎ਕਿਉਂਕਿ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ


ਉਹੋ ਵਕ਼ਤਾਂ ਦੇ ਨਾਲ ਉੱਚੇ ਹੋ ਗਏ ਨੀਵੇਆਂ ਦੀ ਲੋੜ ਨਾਂ ਰਹੀ,
ਸਾਨੂੰ ਕੌਡੀਆਂ ਨੂੰ ਫੇਰ ਕਿਹੜਾ ਪੁੱਛਦਾ ਜੇ ਹੀਰਿਆਂ ਦੀ ਥੋੜ ਨਾਂ ਰਹੀ..!


” ਵੇ ਤੂੰ ਸਮਝੀ ਨਾ #Aakd?_ ਏ ਤਾ #Tohar ? ਆ ਤੇਰੀ #Mutiyar ?ਦੀ ।।
ਜਦੋ ਮੇਰੇ ਨਾਲ ਤੁਰੇਗਾ? ਉਦੋ ਤੇਰੇ #Yaar? ਵੀ ਕਹਿਨਗੇ_#kismaT ?ਚੰਗੀ ਏ ਸਾਡੇ ^YAAR^ ਦੀ✌”


ਭਾਵੇ ਜਿਸਮਾਂ ਦੀ ਦੂਰੀ ਲੱਖ ਸਹੀ
ਪਰ ਯਾਦ ਤੇਰੀ ਦਮ ਤੋ ਵੱਖ ਨਹੀ
ਸਾਰਾ ਜੱਗ ਰਾਤ ਨੂੰ ਸੌ ਜਾਦਾ
ਮੇਰੀ ਮੁੱਦਤ ਤੋ ਲਗਦੀ ਅੱਖ ਨਹੀ


ਜਦੋਂ ਸਾਨੂੰ ਕਿਸੇ ਤੇਰਾ ਨਾਮ ਦੱਸਿਆ,
ਅਸਾਂ ਦਿਲ ਹੱਥਾਂ ਵਿਚ ਮਸਾਂ ਕੱਸਿਆ
.
ਇਕ ਤੇਰੀ ਗੱਲ ਜਦੋਂ ਕੰਨ ਪੈ ਗਈ,
ਬਾਕੀ ਗੱਲ-ਬਾਤ ਸਾਰੀ ਵਿੱਚੇ ਰਹਿ ਗਈ


ਭਰਿਆ-ਭਰਾਇਆ ਘੜ੍ਹਾ ਜਦੋਂ ਭੰਨਿਆ,
ਦੁਨੀਆਂ ਨੇ ਉਦੋਂ ਸਾਨੂੰ ਰੱਬ ਮੰਨਿਆ
.
ਭੁਲੇਖਿਆਂ ‘ਚ ਲੋਕੀਂ ਮੱਥੇ ਟੇਕਦੇ ਰਹੇ,
ਐਵੇਂ ਤਾਂ ਨਈਂ ਅਸੀਂ ਤੈਨੂੰ ਵੇਖਦੇ ਰਹੇ…


ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,

ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..


ਐਨਾ ਸੌਖਾ ਸੀ ਮੈ ਕਿ ਹਰ ਕੋਈ ਲੈਦਾਂ ਸੀ ਮੈਨੂ
ਬਸ ਤੂੰ ਪੜਿਆ ਹੀ ਕੁਝ ਪੰਨੇ ਛਡ ਕੇ ਸੀ


ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ,

ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦਾ..


ਨਾਂ ਉਮੀਦ ਰੱਖਿਓ ਮੈਥੋਂ ਕੋਈ,
ਨਾਂ ਰੱਖਿਓ ਮੈਥੋਂ ਕੋਈ ਆਸ ਜੀ,
ਨਾਂ ਕੋਈ ਹੁਣ ਇਸ ਟੁੱਟੇ ਦਿਲ ਅੰਦਰ,
ਨਾਂ ਹੀ ਇਹ ਦਿਲ ਕਿਸੇ ਦਾ ਖਾਸ ਜੀ।।
ਨਾਂ ਹੀ ਕੋਈ ਸੱਚ ਸਮਝਿਆ ਮੇਰਾ,
ਨਾਂ ਹੀ ਕੀਤਾ ਕਿਸੇ ਨੇ ਮੇਰਾ ਵਿਸ਼ਵਾਸ ਜੀ,
ਲੋਕੀ ਹਜਾਰਾਂ ਨਾਲ ਲਾਉਂਦੇ ਨੇ ਯਾਰੀਆ ਇਥੇ,
ਸਾਨੂੰ ਇਕ ਦੀ ਮੁਹੱਬਤ ਵੀ ਨਾਂ ਆਈ ਰਾਸ ਜੀ


ਮੈਂ ਸੋਚਿਆ ਸੀ ਇਕ ਦਿਨ ਸਟੇਟਸ ਪਾਵਾਂਗਾ ਤੇਰੇ ਨਾਮ ਦਾ
ਪਰ ਕੀ ਪਤਾ ਸੀ ਉਸ ਤੋ ਪਹਿਲਾਂ ਤੂੰ ਵਰਕਾ ਪਾੜ ਦੇਣਾ ਮੇਰੇ ਨਾਂ ਦਾ


ਆਏ ਨੂੰ ਨਾ ਮੋੜੀਏ
ਰੱਬ ਨਰਾਜ ਹੁੰਦਾ ਏ
ਮੁੜਿਅਾ ਜਾਂਦਾ ਬੰਦਾ
ਕਦੇ ਤਾ ਖਰਾਬ ਹੁੰਦਾ ੲੇ
ਜਿਨਾ ਕਰੀਏ ਪੈਡਾਂ
ਨੀਦ ਸੋਖੀ ਆਉਦੀ ਏ
ਰੱਜ ਕੇ ਕਰੀਏ ਮੇਹਨਤ
ਬਰਕਤ ਚੋਖੀ ਆਉਦੀ ਏ…


ਰੱਬਾ ਉਹਦੀ ਤਕਦੀਰ ਨਾਲ ਮੇਰੀ ਤਕਦੀਰ ਮਿਲਾ ਦੇ
ਮੇਰੇ ਹੱਥ ਵਿੱਚ ਤੂੰ ਉਹਦੀ ਲਕੀਰ ਬਣਾ ਦੇ-
ਮੈਂ ਰਹਾਂ ਜਾਂ ਨਾ ਰਹਾ ਉਹਦੇ ਕੋਲ
ਬੱਸ ਉਹਦੇ ਦਿੱਲ ਵਿੱਚ ਮੇਰੀ ਤਸਵੀਰ ਬਣਾ ਦੇ


ਰਾਤ ਨਹੀਂ ਸੁਪਨਾ ਬਦਲਦਾ ਹੈ,
ਮੰਜਿਲ ਨਹੀਂ ਨਜਰਿਆ ਬਦਲਦਾ ਹੈ,
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ..
ਪਰ ਵਖਤ ਜਰੂਰ ਬਦਲਦਾ ਹੈ। ✍️


ਜ਼ਿਦੰਗੀ ਬਹੁਤ ਕੁਝ ਸਿਖਾਉਂਦੀ ਹੈ, ਕਦੀ ਹੱਸਦੀ ਹੈ, ਤੇ ਕਦੀ
ਰੁਆਉਂਦੀ ਹੈ, ਪਰ ਜੋ ਹਰ ਹਾਲ ਵਿਚ ਖੁਸ਼ ਰਹਿੰਦੇ ਹਨ,
ਜ਼ਿੰਦਗੀ ਉਨਾ ਅਗੇ ਸਿਰ ਝੁਕਾਉਂਦੀ ਹੈ..


ਨਈ ਸਹਿਨ ਹੁੰਦਾ ਤੇਰਾ ਕਿਸੇ ਨਾਲ ਗੱਲ ਕਰਨਾ…
ਜੇ ਮੇਰਾ ਵੱਸ ਚੱਲੇ ਤਾਂ ਹਵਾ ਨੂੰ ਵੀ ਤੇਰੇ ਕੋਲ ਨਾ ਆਉਣ ਦੇਵਾਂ…


ਉਹ ਜਿਸ ਦਿਨ ਯਾਦ ਕਰੂਗੀ ਮੁਹੱਬਤ ਮੇਰੀ ਨੂੰ
ਜਰੂਰ ਰੋਵੇਗੀ ਆਪਣੇ ਆਪ ਨੂੰ ਬੇਵਫਾ ਕਹਿਕੇ॥


ਸਾਡਾ ਸਿਰਫ ਰਿਸ਼ਤਾ ਹੀ ਟੁੱਟਿਆ
ਮੁਹੱਬਤ ਤਾਂ ਅੱਜ ਵੀ ਪਹਿਲਾਂ ਜਿੰਨੀ ਆ॥
😘😘😘😘😘


ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ…
ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ…
ਸਾਡੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ…
ਤੂੰ ਅੱਖ ਭਰੀਂ ਭਾਵੇਂ ਨਾ ਭਰੀਂ


ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।


ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ,ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ


ਜੀਣ ਜੀਣ ਕੋਈ ਆਖਰ ਕਦ ਤਕ ਲੋੜੇ,
ਮੌਤ ਮੌਤ ਵਿੱਚ ਜਦ ਵੱਟ ਜਾਵਨ ਸਾਹਾਂ,
ਡੋਲ ਡੋਲ ਕਦ ਤਕ ਮੈ ਚੱਟਾ ਹੰਝੂ,
ਖੋਰ ਖੋਰ ਕੇ ਕਦ ਤਕ ਪੀਵਾ ਆਹਾ,
ਸਾਥ ਵੀ ਕਦ ਤਕ ਦੇਂਦਾ ਮੇਰਾ ਸਾਥੀ
ਅੰਤ ਲੰਬੀਆਂ ਹਨ ਇਸ ਜ਼ਿੰਦਗੀ ਦੀਆਂ ਰਾਹਾਂ,
ਇਸ਼ਕ ਦੇ ਵਣਜੋ ਕੀ ਕੁੱਝ ਖੱਟਿਆ ਜਿੰਦੇ ?
ਦੋ ਤੱਤੀਆਂ ਦੋ ਠੰਢੀਆਂ ਠੰਢੀਆਂ ਸਾਹਾਂ,,,,,


ਪਿੱਠ ਉੱਤੇ ਵਾਰ ਕਰਦੇ ਰਹੇ, ਕੁਝ ਆਪਣੇ ਹੀ ਮੇਰੇ,
ਕਾਲੇ ਦਿਲਾਂ ਦੇ ਮਾਲਕ ਸੀ ਉਹ ਸੋਹਣੇ ਸੋਹਣੇ ਚਿਹਰੇ..
ਕਰ ਕੇ ਧੋਖਾ, ਹਾਰ ਮੇਰੀ ਦੀ ਹਾਮੀ ਭਰਦੇ ਨੇ,
ਲੱਗਦਾ ਅੱਜ ਵੀ ਮੇਰੇ ਉੱਜੜਨ ਦੀਆਂ ਦੁਆਵਾਂ ਕਰਦੇ ਨੇ…


ਕਾਸ਼ ਕੋਈ ਮੇਰਾ ਯਾਰ ਹੁੰਦਾ ਰੋਦੇ ਨੂੰ ਚੁੱਪ ਕਰਾਉਣ ਵਾਲਾ
ਗਲਤ ਰਾਹ ਤੋ ਮੈਨੂੰ ਮੋੜ ਲੈਦਾ ਮਿਲਿਆ ਨਾ ਕੋਈ ਸਮਝਾਉਣ ਵਾਲਾ
ਦਿਲ ਤੋੜਨ ਵਾਲੇ ਤਾ ਸਾਰੇ ਸੀ ਪਰ ਇਕ ਵੀ ਨਹੀ ਦਿਲ ਲਾਉਣ ਵਾਲਾ
ਦਿਲ ਦਰ ਦਰ ਉੱਤੇ ਭਟਕ ਰਿਹਾ ਕੋਈ ਮਿਲਿਆ ਨਾ ਗਲ ਨਾਲ ਲਾਉਣ ਵਾਲਾ..


ੲਿਸ ਦੁਨੀਆ ਵਿਚ ਤੇਰੇ ਬਿਨਾ ਰਹਿ ਕੇ ਕਿ ਬਨ ਜਾਣਾ
ਅੱਖੀਆ ਵਿਚੋ ਹੰਝੂ ਡੁਲਦਾ ਡੁਲਦਾ ਡੁਲ ਹੀ ਜਾਣਾ
ਦੇਖ ਲਈ ਤੇਰਾ
ਗੁਰੀ ਤੈਨੂ ੲਿਕ ਦਿਨ ਭੁਲ ਹੀ ਜਾਣਾ


ਹਲਾਤਾਂ ਵਿੱਚ ਕਦੇ ਜਿੰਦਗੀ
ਚੁਣ ਕੇ ਤਾਂ ਦੇਖੀ,
ਰਾਹ ਮੰਜਿਲ ਦੀ ਤੈਨੂੰ ਮਿਲ ਜਾਣੀ
‘ ਚੁੰਬਰਾਂ ‘ ਸੋਚ ਕੇ ਤਾਂ ਵੇਖੀ….👍


ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ….…
ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ, ਤਮਾਮ ਲਿਖਦੇ ਆ,……
ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ……


ਦੋਸਤੀ👥 ਕੀ ਦੁਸ਼ਮਣੀ ਕੀ
ਜਿੰਦਗੀ ਕੀ👣
ਮੌਤ ਕੀ💀
ਜਦ ਨਜ਼ਰ 👀ਬਦਲੀ ਤੇਰੀ
ਸਭ ਕੁਝ ਬਰਾਬਰ🤘 ਹੋ ਗਿਆ


ਅਖਾਂ ਰੋਈਆਂ, ਦਿਲ ਵੀ ਰੋਇਆ,
ਸੋਚ ਮਨਾ ਵੇ, ਏਹ ਕਿ ਹੋਇਆ,
ਦੂਰ ਵਸੇਂਦੇ ਸਜਣਾ ਦੀ ਗੱਲ,
ਦਿਲ ਤੇ ਨਹੀ ਲਾਈਦੀ !!
ਪੰਛੀਆਂ ਤੇ ਪਰਦੇਸੀਆਂ ਨਾਲ, ਕਦੇ ਸਾਂਝ ਨਹੀ ਪਾਈਦੀ


ਜੇ ਤੂੰ ਥੋੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਂ ਵਾਰ ਦਿਆ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂ ਜਲਾ ਦਿਆ ਤੇਰੇ ਵਾਸਤੇ


ਹਰ ਸੋਹਣੀ ਸ਼ਹਿ ਦੀ ਮਾਲਿਕ ਤੂੰ
ਕੁਝ ਰੋਹਬ ਜਿਹਾ ਤਾਂ ਰੱਖਿਆ ਕਰ
ਰੋਣੇ ਨੂੰ ਅਸੀਂ ਬਥੇਰੇ ਆਂ
ਤੂੰ ਜਿਊਣ ਜੋਿਗਏ ਹੱਸਿਆ ਕਰ


ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ
ਰੁੱਤਾਂ ਜਿਹੜੀਆਂ ਰੁੱਸੀਆਂ ਫਿਰਦੀਆਂ ਨੇ
ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ ~


” ਉਹ ਕਹਿਂਦਾ ਬੜਾ ਅੜਬ ਸੁਭਾਅ ਜਟੀ ਏ
ਕਿਦਾਂ ਨਿਭੁਗੀ ਤੇਰੀ .ਮੇਰੀ
ਮੈਂ ਕਿਹਾ ਪਿਆਰ ਨਾਲ ਜਿਵੇਂ ਮਰਜੀ ਰਖ.
ਲਈ
.ਪਰ..ਆਕੜ ਨੀਂ ਝਲਣੀ ਮੈਂ ਤੇਰੀ


 QuEën👑 ਸੋਹਣੀ ਤਾ ਸ਼ੁਰੂ ਤੋ ਹੀ ਸੀ।
ਕਿੱਥੇ ਤੂੰ ਕਮਲਾ 😜ਨਾ ਹੋ ਜੇ।
ੲਿਸ ਲੲੀ ਤਾ FaCe👰🏻. ਨੀ ਦਿਖਾੳੁਦੀ।
😍😉..ਤੇਰੀ ਮੋਟੋ..😋☺😄


 ਮੋਤੋ ਦੀ ਤਾਂ ਸੱਜਣਾ Dieting ਨੇ
ਮੱਤ ਮਾਰੀ,
ਤੂੰ ਫਿਰ ਵੀ ਕਹਿੰਦਾ Jatti ਬੜੀ ਭਾਰੀ ।।


ਕਹਿੰਦਾ… ਸਾਥ ਹੋਵੇ ਤੇਰੇ ਜਹੀ ਨਾਰ ਦਾ,
ਬਹੁਤੇ ਫੈਸ਼ਨਾ ਦੀ ਪੱਟੀ ਤੋ ਕੀ ਲੈਣਾ
.
ਤੇਰੀ ਸਾਦਗੀ ਤੇ ਭੋਲਾ ਪੰਨ ਮਾਰਦਾ,
ਅਸੀ ਆਕੜਾ ਵਾਲੀ ਤੋ ਕੀ ਲੈਣਾ ♥


ਹੋਰਾ ਨਾਲ ਯਾਰੀ ਲਾਅ
ਗੈਰੀ ਹੋਗੀ
ਪਿੰਡ ਛੱਡ ਸ਼ੈਰੀ ਹੋਗੀ


ਸ਼ੁਰੂਆਤ ਭਾਵੇ ਕੋਈ ਵੀ ਕਰੇ
ਪਰ ਕਹਾਣੀ ਦਾ End ਤਾਂ ਅਸੀ ਹੀ ਕਰਨਾ ,,,😎


” ਲਾ ਕੰਨਾਂ👂 ਦੇ ਵਿੱਚ HeadPhone📞 ।
ਤੂੰ ਨਾਲ ਢੱਕ😟 ਲਏ ਚੁੰਨੀ🏂 ਦੇ ।
ਦੇਵਾਂ ਸਲਾਹ ਦਿਲ ਛੋਟੇ💕 ਦੇ ਵਿੱਚ
ਯਾਰ👬 ਬਹੁਤੇ ਨੀ ਤੁੰਨੀ ਦੇ ..


ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ…
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ….
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ..
ਦੁਨੀਆਂ ਵਿੱਚ ਕੁਝ ਖਾਸ ਹੀ ਚੇਹਰੇ ਹੁੰਦੇ ਨੇ.


ਵੇ ਇੰਨੀ ਛੇਤੀ ਨਹੀਂਓ ਪੱਟੀ ਜਾਣੀ…
fully loaded ਨਖਰਿਆਂ ਵਾਲੀ ਨਾਰ…..????


” ਦੁਨੀਆਂ ਨਾਲ ਨਹੀ ਮਿਲਦੀ ਪਸੰਦ ਸਾਡੀ
ਅਸੀ ਵੱਖਰਾ ਕੁਝ ਪਸੰਦ ਕਰਦੇ ਹਾਂ
ਇਹ ਰੰਗ ਰੂਪ ਤਾਂ ਰੱਬ ਦੀਆਂ ਦਾਤਾਂ ਨੇ
ਅਸੀ ਤਾਂ ਮਿੱਠੇ ਬੋਲਾਂ ਵਾਲਿਆਂ ‘ਤੇ ਮਰਦੇ ਹਾਂ??


ਪਿਆਰ ਦੀ ਡੋਰ ਸਜਾਈ ਰੱਖੀ ,
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ ,
ਕੀ ਲੈਣਾ ਇਸ ਦੁਨੀਆਂ ਤੋਂ ,
ਬਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ……


“ਯਾਦ ਆਈ frnda ਦੀ ਆਈ ਹੈ ਤੜਕੇ ,
ਯਾਦਾਂ ਦੇ ਵਰਕੇ ਫੋਲੇ ਮੈਂ ਸਾਰੇ ,
ਅੱਖਾਂ ਗਿਲੀਆਂ ਹੋਈਆਂ ਨੇ ,
ਬੁੱਲ੍ਹਾਂ ਤੇ ਹਾਸਾ ਉਹ ਦਿਨ ਪਿਆਰੇ..


ਸੂਰਜ ਦੇ ਤੇਜ ਵਰਗਿਆ ਵੇ…
ਦਿਲ ਕਰੇ ਨਿਹਾਰੀ ਜਾਵਾਂ ਸੱਜਣਾ ਵੇ…
ਪਰ ਿੲੱਕ ਥਾਵੇਂ ਨਾ ਖਲੋਵੇਂ ਤੂੰ…

ਕਿਸ ਗੱਲ ਦਾ ਮਾਣ ਕਰਦਾ ਏ…
ਮੈਨੂੰ ਜਾਣ ਜਾਣ ਕੇ ਟੋਹਵੇ ਤੂੰ…


ਤੈਨੂੰ ਿੲਸ਼ਕ ਕੀਤਾ ਜਿਵੇਂ ਖੁਦਾ ਦਾ ਰੂਪ ਹੋਵੇਂ…
ਪਰ ਕਿੳਂ ਦਰਸਾੳਂਦਾ ਜਿਵੇਂ ਖੁਦਾ ਹੀ ਹੋਵੇਂ ਤੂੰ…


For More Punjabi Status Click Here

 

Tags:– 150+ Creative punjabi shayari for shayari Lovers

150+ Stylish punjabi shayari for shayari Lovers

Punjabi Shayari For Shayari Lovers in Punjabi Language 2020

 


Spread the love

One Comment on “”

Leave a Reply

Your email address will not be published. Required fields are marked *