Punjabi Sad Status
Spread the love

Punjabi Sad Status / Sad Punjabi Status for Wa or Fb

Punjabi Sad Status is Way to Express His / Her Feelings In Words (2021) 💔

How to Copy Status

ਸੋਚਦੇ ਆ ਯਾਰਾ ਕਿਤੇ ਦੂਰ ਚਲੇ ਜਾਈਏ,,,, ਮਿਲਣਾ ਤੇ ਕਿ ਏ ਤੈਨੂੰ ਯਾਦ ਵੀ ਨਾ ਆਈਏ,,,,, 🙂🙂🙂🙂🙂❤️❤️❤️❣️


ਉਮਰਾਂ ਭਰ ਸਾਥ ਨਿਭਾਉਣ ਦੀਆਂ ਸਹੁੰ ਖਾਣ ਵਾਲੇ ,ਕਦੋਂ ਅੱਧ ਵਿਚਕਾਰ ਛੱਡ ਜਾਣ ਪਤਾ ਵੀ ਨਹੀਂ ਲੱਗਦਾ…


ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।


ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ


ਵੇਖ ਕੇ ਸੋਹਣਾ👰ਮੁੱਖ ਅਸੀਂ ਇੱਤਬਾਰ ਨਾ ਕਰਦੇ..ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ..ਜੇ ਪਤਾ ਹੁੰਦਾ ਕਿ ਅਸੀਂ🚶ਸਿਰਫ਼ ਮਜ਼ਾਕ ਉਹਦੇ💃ਲਈ..ਤਾਂ ਸੌਹੰ ਰੱਬ ਦੀ ਮਰ ਜਾਂਦੇ🔫ਪਰ ਪਿਆਰ❤ਨਾ ਕਰਦੇ


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ ,ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..


ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ, ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ ..


ਬੇਵਜਾ ਜੀਣਾ ਸਿੱਖ ਗਿਆ, ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ …!!


ਕਿੰਨੇ ਚਾਵਾਂ ਨਾਲ ਦੇਖੇ ਸੁਪਨੇ ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..!


ਬਿਪਤਾਂ ਦੀਆਂ ਘੜੀਆਂ ⏱ ਵੀ ਜ਼ਿੰਦਗੀ ਜਿਹੀਆਂ..!! ਨਾ ਜ਼ਿੰਦਗੀ ਮੁੱਕਣ ਦਾ ਨਾਂ ਲੈਂਦੀ ਨਾ ਘੜੀਆਂ ⏱ ਮੁੱਕਦੀਆਂ ਨੇ..!!


ਦੇਖ ਜ਼ਿੰਦਗੀ ਤੂੰ ਸਾਨੂੰ ਰੁਵਾਉਣਾ 😢 ਛੱਡ ਦੇ ਜੇ ਅਸੀਂ ਨਾਰਾਜ ਹੋ ਗਏ ਤਾ ਤੈਨੂੰ ਛੱਡ ਦਵਾਂਗੇ..🚶


ਕਿੰਨਾ ਅਜੀਬ ਹੈ ਰੰਗ, ਇਸ ਬੇ ਮੌਸਮੀ ⛈️ ਬਾਰਿਸ਼ ਦਾ, ਅਮੀਰ ☕️ ਕੌਫੀ ਪੀਣ ਦੀ ਸੋਚ ਰਿਹਾ ਤੇ ਕਿਸਾਨ ਜ਼ਹਿਰ..💉


ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|


ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |


ਮੈਨੂ ਬਹੁਤ ਯਾਦ ਆਉਂਦਾ ਹੈ ਉਹ ਗੁਜ਼ਰਿਆ ਜ਼ਮਾਨਾ ਤੇਰਾ ਦੇਖਣਾ, ਮੁਸਕਰਾਉਣਾ ਅਤੇ ਦੌੜ ਕੇ ਲਿਪਟ ਜਾਣਾ |


ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ , ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ |


ਮੈਂ ਕਿਵੇਂ ਭੁੱਲ ਜਾਵਾਂ ਓਹ ਤੇਰੇ ਪਿਆਰ ਦੀਆ ਬਾਤਾਂ , ਤੇਰੀ ਮੁਲਾਕਾਤਾਂ ਦੇ ਸਵੇਰੇ , ਤੇਰੇ ਮਿਲਣ ਦੀਆ ਰਾਤਾਂ |


💔ਜਿੰਨਾ ਨੂੰ ਦਿਲ ਤੇ ਲੱਗਦੀ ਏ💔 😢ਉਹ ਅੱਖਾ ਨਾਲ ਨਈ ਰੌਦੇ😢…..


ਮੋਤ ਆ ਜਾਵੇ 🙏🙏 But ਦਿਲ ਕਿਸੇ ਤੇ ਨਾ ਆਵੇ😥😥


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸੱਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..


ਚਾਹੇ ਚੰਗੇ ਕਹਿ ਦੇ ਸੱਜਣਾ ਚਾਹੇ ਮਾੜੇ ਕਹਿ ਦੇ ਸੱਜਣਾ ਪਰ ਦੁਨੀਆਦੀ ਇਸ ਮਹਿਫਲ਼ ਚ ਸਾਨੂੰ ਬਦਨਾਮ ਨਾ ਕਰੀ ਸੱਜਣਾ..


ਬੰਦਾ ਸਾਰੀ ਉਮਰ ਅਧੂਰਾ ਰਹਿੰਦਾ ਹੈ , ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ।


ਅਸੀਂ ਤਾਂ ਅੱਜ ਵੀ ਤੇਰੇ ਹਾਂ ਤੇਰੀ ਅੱਖ ਹੋਰ ਏ, ਪਤਾ ਨੀ ਅਸੀਂ ਮਾੜੇ ਸੀ ਪਤਾ ਨੀ ਤੈਨੂੰ ਪਸੰਦ ਕੋਈ ਹੋਰ ਏ


ਮੇਰੇ ਨਾਲ਼ ਨਫ਼ਰਤ👉 ਓਦੋਂ ਕਰਿਓ ਜਦੋ👉ਤੁਸੀ🙆ਮੇਰੇ ਬਾਰੇ👐 ਸਭ ਕੁਝ ਜਾਣਦੇ ਹੋਵੋ ਓਦੋਂ 🚫ਨਹੀਂ ਜਦੋ 🧔ਕਿਸੇ ਤੋ ਕੁਝ 👂ਸੁਣਿਆ ਹੋਵੇ


ਪਤਾ ਨਹੀ ਕਿਉਂ ਦਿਲ ਵਿਚ ਉੱਤਰ ਜਾਂਦੇ ਨੇ ਲੋਕ, ਜਿਨਾ ਲੋਕਾਂ ਨਾਲ ਕਿਸਮਤ ਦੇ ਸਿਤਾਰੇ ਨਹੀ ਮਿਲ ਦੇ ..


ਉਦਾਸ ਹੈ ਪਰ ਤੇਰੇ ਨਾਲ ਨਾਰਾਜ ਨਹੀ , ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀ , ਝੂਠ ਕਿਹਾ ਤਾ ਸੱਭ ਕੁਝ ਠੀਕ ਹੈ ਪਰ ਸੱਚ ਕਹਾਂ ਤਾ ਹੁਣ ਕੁਝ ਵੀ life ਚ ਖਾਸ ਨਹੀ ..


ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ

ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ,..,


ਛੱਡਦੇ ਕਿਸੇ ਕੋਲੋ ਵਫਾ ਦੀ ਆਸ ਦਿਲਾ ਜਿਹੜਾ ਰੁਆ ਸਕਦਾ ਹੈ ਓਹ ਭੁਲਾ ਵੀ ਸਕਦਾ ਹੈ।

For More Visit Here 

Punjabi Status

Keywords :-  Sad Punjabi Status | Sad Status | Emotional Punjabi Status  | Heart Touching Punjabi Status | Gf Bf Love Status | Punjabi Sad Status 


Spread the love

Leave a Reply

Your email address will not be published. Required fields are marked *