Punjabi Jokes
Spread the love

Punjabi Jokes /  Chutkule in Punjabi Language  (2021)

Punjabi  Jokes In Punjabi For Entertainment | Joyful Punjabi Status |Humour

How to Copy Status

ਲੜਕੀਂ: ਬਸ ਕਰ ਕੋਈ ਵੇਖ ਲਵੂਗਾ  . . . . ਲੜਕਾ: ਕੁੱਝ ਨਹੀਂ ਹੁੰਦਾ ਤੂੰ ਸਿੱਧੀ ਰਹਿ  ਉਥੋਂ ਹੱਥ ਹਟਾ  . . . .   ਪਲੀਜ਼ ਥੋੜਾਂ ਸਾ ਦੇਖ ਲੈਣ ਦੇ ਜੇ ਨਾ ਦਿਖਾਇਆ ਤੇ ? ? ? ?   ? ਮੈਂ ਫੇਲ ਹੋ ਜਾਵਾਂਗਾ


ਚੰਦਰਮਾ ਵੱਲੋ ਰੋਸ ਪਰਗਟ,…   . ਜਦੋ ਕੁੜੀਆ ਕੁਆਰੀਆ ਹੁੰਦੀਆ.. …. ਉਦੋ ਚੰਨ ਨੂੰ ਮਾਹੀ ਕਹਿਣਗੀਆ… ਤੇ ਜਦੋ ਵਿਆਹੀਆ ਜਾਣ… . …ਉਦੋ ਜਵਾਕਾ ਨੂੰ ਕਹਿਣਗੀਆ… . ਉ….ਦੇਖ ਚੰਦ ਮਾਮਾ . ਘੱਟੋ ਘੱਟ ਰਿਸਤਾ ਤਾ ਇੱਕ ਰੱਖਣ.. . .ਸਾਡੀ ਵੀ ਬ੍ਰਹਿਮੰਡ ਚ ਕੋਈ ਇੱਜ਼ਤ ਆ


ਬਹੁਤਾ ਨਾ ਰੋਹਬ ਦੇ ਮੈਨੂੰ English ਦਾ . . .. . . ਕਿਸੇ Time ਸਾਡੇ ਨਾਲ IELTS ਵਾਲੀ ਮੈਡਮ ਸੈਟ ਸੀ?


ਬੇਸ਼ਕ SINGLE ਆ $$$$ ਪਰ ਘਰਦਿਆ ਨੂੰ ਸ਼ੱਕ ਪੂਰਾ ?😂


ਮੈਂ ਦਿਲ ਨੂੰ ਪੁੱਛਿਆ ਮੈਨੂੰ ਰਾਤ ਨੂੰ ਨੀਦ ਕਿਉਂ ਨਹੀਂ ਆਉਦੀ  ਦਿਲ ਨੇ ਕਿਹਾ ਪਿਆਰ ਹੋਣ ਦੀ acting ਘੱਟ ਕਰਿਆ ਕਰ ਸਾਰਾ ਦਿਨ ਤਾ ਸੁੱਤਾ ਰਹਿੰਦਾ ????


ਸਾਡੀ ਇੱਜ਼ਤ ਹੀ ਰਹਿ ਜਾਂਦੀ ਸਾਡੀ ਇੱਜ਼ਤ ਹੀ ਰਹਿ ਜਾਂਦੀ 🙄 ਚੁੱਪ ਚਾਪ ਤੁਰ ਗਈ ਏਂ ਸਾਨੂੰ ਫਿੱਟੇ ਮੂੰਹ ਹੀ ਕਹਿ ਜਾਂਦੀ 😂


ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ ਕਿ ਅੱਗ ਲਾਇਆ ਨੀ ਮੁੱਕਣਾ… . ਕਿਉਂਕਿ ਸਾਰਾ ਸਿੱਕਿਆਂ (coins ) ਚ ਆ…?? 😂😂


ਬਚਪਨ ਵਿਚ ਮੈਂ ਉੱਥੇ ਸੌਣਾਂ ਪਸੰਦ ਕਰਦਾ ਸੀ… . ਜਿਥੋਂ ਚੰਨ ਤਾਰੇ ਦਿਸਦੇ ਹੁੰਦੇ ਸੀ__ . ਤੇ . ਹੁਣ ਉੱਥੇ….. ਜਿੱਥੇ Phone Charging ਤੇ ਲਗਦਾ ਹੋਵੇ …


ਠੰਡ ਦਾ ਇੱਕ ਤੇ ਫਾਇਦਾ ਹੈ  . . . . . . .   . . ਗਰਮੀ ਨਹੀ ਲਗਦੀ ???


ਇੱਕ ਪਾਗਲ ਇੱਕ ਖਾਲੀ ਚਿੱਠੀ ਨੂੰ ਬਾਰ ਬਾਰ ਪਾਰੀਆ ਕਰੀ ਜਾਵੇ …. ? ਦੂਜਾ ਪਾਗਲ – ਇਹ ਕੀ ਐ? ਪਹਿਲਾ ਪਾਗਲ – ਇਹ ?Love letter  ਐ ਦੂਜਾ ਪਾਗਲ – ਪਰ ਇਹ ਤਾਂ ਖਾਲੀ ਐ? . ਪਹਿਲਾ ਪਾਗਲ – ਉਹ ਕਿਉਕਿ …….. . . . . . . . . . ਅੱਜਕਲ੍ਹ ਬੋਲਚਾਲ ਬੰਦ ਐ ? ? Punjabi jokes chutkule


ਕਦੇ ਅਮਰੀਕਾ ,,,,ਕਦੇ ਮਾਸਕੋ ,,,,,ਕਦੇ ਕਾਬੁਲ,,,,,, ਕਦੇ ਪਾਕਿਸਤਾਨ ,,,,,,ਕਦੇ ਡੁੱਬਈ,,,,, …. …. ਸਮਝ ਨੀ ਆਉਂਦੀ . . . . . . ਅਸੀ ਪਰਧਾਨ ਮੰਤਰੀ ਚੁਣਿਆ ਕੇ ਸ਼ਕਤੀਮਾਨ..?


ਇਕ ਬੰਦਾ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ ਰਿਹਾ ਸੀ,,, ਉਹ ਮਰਨ ਤੋ ਪਹਿਲਾ ਆਪਣਾ ਸਭ ਕੁਝ ਵੰਡ ਰਿਹਾ ਸੀ,,, ਘਰ ਵਾਲੀ ਨੂੰ ਬੋਲ ਰਿਹਾ ਸੀ, ਬਜਾਰ ਵਾਲੇ ਸਾਰੇ ਘਰ ਤੇਰੇ , ਵੱਡੇ ਮੁੰਡੇ ਨੂੰ,, ਜੋ 10 ਨੰਬਰ ਵਿਚ ਚਾਰ ਕੋਠੀਆ ਨੇ ਉਹ ਤੇਰੀਆ ਨੇ,, ਛੋਟੇ ਮੁੰਡੇ  ਨੂੰ ਦੋਨੋ ਹੋਟਲ ਤੇਰੇ ਆ,, : : : ਕੋਲ ਖੜੀ ਨਰਸ ਉਸ ਦੀ ਘਰ ਵਾਲੀ ਨੂੰ ਬੋਲ ਰਹੀ ਸੀ ਜੀ ਤੁਹਾਡਾ ਘਰ ਵਾਲਾ ਤਾ ਬਹੁਤ ਅਮੀਰ ਲੱਗਦਾ ਆ ??? , , , : : : , ਘਰ ਵਾਲੀ ਕਹਿਦੀ ਕਿੱਥੇ ਅਮੀਰ ਆ,, : : ਮਰਜਾਣਾ ਦੋਧੀ ਆ ਦੱਸ ਰਿਹਾ ਕਿੱਥੇ ਕਿੱਥੇ ਦੁੱਧ ਪਾਉਣਾ ਆ !!!!!!


sallery ਆਉਂਦੀ 2G ਸਪੀਡ ਵਾਂਗ ਆ ਤੇ ਜਾਂਦੀ 4G ਦੀ ਸਪੀਡ ਵਾਂਗ ਆ…..


ਮੈ ਇੱਕ ਕੁੜੀ ਨੂੰ ਕਿਹਾ ਕਿ Skype ਤੇ ਆਜਾ_ ਕਹਿਦੀ . . . . . .ਮੈ ਤਾ Activa ਤੇ ਆਉਗੀ


ਪਤਨੀ ਰਾਤ ਨੂੰ ਆਸਮਾਨ ਦੇ ਤਾਰਿਆਂ ਵੱਲ ਦੇਖਦੇ ਹੋਏ  ਆਪਣੇ ਪਤੀ ਨੂੰ: ਦੱਸੋ ਜੀ ਉਹ ਕਿਹੜੀ ਚੀਜ਼ ਹੈ, ਜੋ ਤੁਸੀ ਰੋਜ਼ ਦੇਖ ਤਾਂ ਸਕਦੇ ਹੋ ਪਰ ਤੋੜ ਨਹੀ ਸਕਦੇ? ਪਤੀ : ਨਹੀ, ਮੈਂ ਨਹੀਂ ਦੱਸਾਗਾਂ। ਪਤਨੀ : ਦੱਸੋ ਨਾ ਪਲੀਜ਼! ਪਤੀ: ਤੇਰਾ ਮੂੰਹ….???


ਇਕ ਕਮਲੀ ਮੈਨੂੰ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ….


ਕੁੜੀ ਤੇ ਠੰਡ__ . . . . .ਆਉਂਦੀ ਵੀ ਮਾਰਦੀ ਤੇ ਜਾਂਦੀ ਵੀ ਮਾਰਦੀ….


ਜਿੰਦਗੀ ਚ ਹੰਝੂ ਪੂੰਜਣ ਵਾਲੇ ਤਾਂ ਬਥੇਰੇ ਮਿਲ ਜਾਣਗੇ … ਪਰ ਨੱਕ ਪੂੰਜਣ ਵਾਲਾ ਨੀ ਕੋਈ ਮਿਲਣਾ … ਇਸ ਲਈ ਸਰਦੀ ਤੋਂ ਬੱਚ ਕੇ ….


ਹਰ ਵਾਰ ਅਲਫਾਜ਼ ਹੀ ਕਾਫੀ ਨਹੀਂ ਹੁੰਦੇ ਕਿਸੇ ਨੂੰ ਸਮਝਾਉਣ ਲਈ.. .. .. .. .. .. .. ਕਦੇ-ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ..??????


ਅੱਜ ਮੇਰੇ ਤੋਂ ਗਲਤੀ ਨਾਲ ਪੱਖੇ ਦਾ ਬਟਨ ਕੀ ਦੱਬਿਆ ਗਿਆ ☆ ☆ ☆ ਸਾਰੇ ਘਰਦੇ ਆਏਂ ਦੇਖਣ ਲੱਗਪੇ ਜਿਵੇਂ  ਮੈਂ ਕੋਈ AK 47 ਚਲਾਤੀ ਹੋਵੇ


ਮਾਸਟਰ ਪਿੰਡੂ ਜਵਾਕ ਨੂੰ :- ਮੰਨ ਲਾ ਮੈ ਤੈਨੂੰ 10ਲੱਡੂ ਦਿੱਤੇ ਨੇ… . . . ..ਜਵਾਕ :- ਮੈ ਕਿਉ ਮਨਾ ….???? : . . ਮਾਸਟਰ :- ਆਹੋ ਸਮਝ ਲਾ,ਤੇਰੇ ਪਿਉ ਦਾ ਜਾਂਦਾ ਕੁੱਝ…. . ..ਉਨ੍ਹਾਂ ਚੌਂ ਪੰਜ ਮੈ ਵਾਪਸ ਲੈ ਲਏ…. . ਤੇਰੇ ਕੌਲ ਕਿੰਨੇ ਬਚੇ..? . … ..ਜਵਾਕ :- ਮਾਸਟਰ ਜੀ 20 ਰਹਿ ਗਏ ਮੇਰੇ ਕੌਲ… . . . ਮਾਸਟਰ :- ਉਹ ਕਿਵੇਂ…???. . . .. . . ਜਵਾਕ :- ਸਮਝ ਲਾ ਤੇਰੇ ਪਿਓਦਾ ਜਾਂਦਾ ਕੁੱਝ…


ਟਿਕਟ ਚੈਕਰ ਕੁੜੀ ਨੂੰ ਕਹਿੰਦਾ ਤੂੰ ਅਪਣੀ ਟਿਕਟ ਦਿਖਾ . . ਕੁੜੀ ਕਹਿੰਦੀ ਆਹ ਲਓ but ਦੇਖ ਕੇ DELETE ਕਰ ਦਿਓ?????


ਕੁੜੀ ਆਪਣੇ boy freind ਨੂੰ ਤੂੰ  ਮੈਨੂੰ ਇਕ ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ ਆਉਂਦੀ ਰਹੂ ,, (ਮੁੰਡਾ ਥੋੜਾ ਕੰਜੂਸ ਸੀ ) . . . . . . . . . . ਕਹਿੰਦਾ ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ , ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀਂ 


ਰਾਤ ਤਾਂ ਹੱਦ ਹੋ ਗਈ ਲੋਕਾਂ ਨੂੰ ਤਾਂ ਸੁਪਨੇ ਵਿੱਚ ਭੂਤ ਪਰੇਤ ਦਿਖਦੇ ਨੇਂ . ਤਾਂ ਨੀ ਨੀਂਦ ਆਉਂਦੀ…?? . . . . . . ਮੈਨੂੰ ਸਾਲਾ ਕੂਲਰ ਚੱਲਦਾ  ਦਿਖੀ ਗਿਆ :


High Court ਨੇ ਅੱਜ ਐਲਾਨ ਕੀਤਾ ਹੈ ਕਿ ਜੇਕਰ ਪਤਨੀ ਘਰ ਦੀ ਲੱਛਮੀ ਹੈ ਤਾਂ Girl Friend ਨੂੰ ਕਾਲਾ ਧੰਨ ਮੰਨਿਆ ਜਾਵੇਗਾ


ਸੋਨੀਆ : ਜਾਨੂੰ ਮੈਂ ਤੁਹਾਡੇ ਤੋਂ ਇਕ ਗੱਲ ਲੁਕੋਈ ਹੈ। ਪਿਛਲੇ ਮਹੀਨੇ ਮੇਰੀ ਮੰਗਣੀ ਹੋ ਗਈ। ਮੈਨੂੰ ਮਾਫ ਕਰ ਦਿਓ…. ਬੰਟੀ : ਕਮਲੀਏ ਇੰਨੀ ਜਿਹੀ ਗੱਲ.. ਅੱਜ ਮੇਰੇ ਘਰ ਚੱਲ, ਮੈਂ ਤੈਨੂੰ ਆਪਣੇ ਬੱਚਿਆਂ ਤੇ ਉਨਾਂ ਦੀ ਮਾਂ ਨਾਲ ਮਿਲਾਵਾਂਗਾ।


ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ .  ਨਸ਼ੇ ਚ ਟਾਇਟ ਹੋ ਕੇ ਕਹਿੰਦੇ.?? . ਕਿ ??22 OYE Assi, ਤਾ ,,  .  . . . . . . ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???


 

ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ …     .   ਵੀ.. ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ ਮੋਟਰਸਾਈਕਲ ਈ ਖੋਹ ਲੈਣਗੇ..


For More Visit:- 

Punjabi Status


Keyword :- Jokes in Punjabi | Joyfuul Punjabi Status | Funny Punjabi Status  | Punjabi jokes chutkule

Spread the love

Leave a Reply

Your email address will not be published. Required fields are marked *