200+ Outstanding Punjabi Ghaint Status for whatsaap
Best Friends Punjabi Status for WhatsAaap or Facebook
ਆਉਦੀ ਮਿਠੀ ਜਹੀ ਮੁਸਕਾਨ
ਜਦੋ msg ਤੇਰੇ ਲਈ ਟਾਈਪ ਕਰਦਾ
ਉਝ ਦੁਨੀਆ ਫੈਨ ਬਥੇਰੀ ਐ
ਪਰ ਏ ਦਿਲ ਤੇਰੇ ਤੇ ਹੀ ਮਰਦਾ !!
ਤੈਨੂੰ ਪਿਆਰ ਤਾਂ ਬਹੁਤ ਮੈਂ ਕਰਦਾ ਹਾਂ
ਪਰ ਯਾਰਾਂ ਨੂੰ ਤੇਰੇ ਲਈ ਸੱਡ ਨੀ ਸਕਦਾ
ਇਹ ਤਾਂ ਰੱਬ ਨਾਲੋਂ ਨੇ ਵੱਧ ਸਹਾਰਾ
ਅਹਿਸਾਨ ਇਹਨਾਂ ਦੇ ਮੈਂ ਦਿਲੋਂ ਕੱਢ ਨੀ ਸਕਦਾ।।।
ਜਿੰਦਾਬਾਦ ਯਾਰੀਆਂ lub u yaaro❤☺☺
ਅੱਤ ਉੱਤ ਕਰਾਉਣੀ ਕਦੋ ਦੀ ਛਡ ਦਿਤੀ ਹੁਣ ਤਾ ਕਾਲਜੇ ਫੂਕੀਦੇ ਆ
.
ਅਸੀਂ ਕੁੜਿਅਾ ਪਿਛੇ ਗੇੜ੍ਹੀ ਨਹੀ ਲਾਉਂਦੇ ਅਸੀਂ ਤਾ ਯਾਰਾ ਨਾਲ ਬੇਹਕੇ ਬੁੱਲੇ ਲੁੱਟੀ
ਦੇ ਆ…
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ……
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ…..😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ…
☎ਲਾ ਕੇ ਛੱਡ ਜਾਈਏ ਅੱਧ 🔗ਵਿਚਕਾਰ ਸੋਹਣੀਏ 👧
ਸਾਡੇ ਪਿੰਡ 🏠ਹੈਨੀ ਏ ਰਿਵਾਜ 🔰
ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥……
ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ
ਤੇਰੀ ਗੱਲ ਨਾਂ ਕਰਨ ਦੀ ਆਦਤ
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥
ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ…
🙌🙌🙌👬👬👬👬👬👬
koi ਤਾ ਮੰਨ ਜੋ ਨੀ ਮੇਥੋ ਹੋਰ ਨੀ ਸਿੰਗਲ ਰਹਿ ਹੁੰਦਾ
ਇੱਕ ਨਾਲ ਕਰਨੀ ਦਿਲ ਦੀ ਹਰ ਇੱਕ ਨੁੰ ਨੀ ਕਹਿ ਹੁੰਦਾ
ਕੋਈ ਤਾ ਮੰਨ ਜੋ ਨੀ ਮੇਰੇ ਤੋ ਹੋਰ ਨੀ ਸਿੰਗਲ ਰਹਿ ਹੁੰਦਾ
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ
😍😍😍
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
ਅਸੀ ਤਾਂ ਉਹ ਫੁੱਲ ਹਾਂ ਯਾਰਾਂ
ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਕਰਦੇ ਹਾਂ
ਮੈ # ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ # ਜੋਰ ਨਹੀ__
ਸਾਰੀ ਦੁਨੀਆ ਵਿੱਚ ਭਾਵੇ ਲੱਖ#ਯਾਰੀਆ ,
ਪਰ ਮੇਰੇ # ਯਾਰਾ ਜਿਹਾ ਕੋਈ ਹੋਰ
ਨਹੀ__
ਕੁੜੀਆਂ ਪਿੱਛੇ ਘੁੰਮਣ ਦੇ ਸਾਨੂੰ ਪੁੱਠੇ ਚਸਕੇ ਨਾ
Dιl ਰਾਹ ਜਾਂਦੀ ਨੂੰ ਦੇ ਦੇਈਏ ਅਸੀਂ ਐਨੇ ਵੀ ਸਸਤੇ ਨਾ….
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ…
ਜਿਸ ਵਿੱਚ ਤੇਰਾ ਜਿਕਰ ਨਹੀਂ
ਸਾਨੂੰ ਜੱਚਦੀ ਨਾ ਉਹ ਬਾਤ ਯਾਰਾ…
ਇਹ ਜਿੰਦ ਜਾਨ ਤੇਰੇ ਨਾਮ ਕਰ
ਦਿੱਤੀ
ਉਹ ਕਿਹੜਾ ਦਿਨ ਤੇ ਕਿਹੜੀ ਰਾਤ
ਯਾਰਾ..
‘ਦੋਸਤੀ ਹੁੰਦੀ ਨਹੀਂ ਏ ਭੁੱਲ ਜਾਨ ਲਈ
ਦੋਸਤੀ ਮਿਲਦੀ ਨਹੀਂ ਏ ਖੋ ਜਾਨ ਦੇ ਲਈ
ਦੋਸਤੀ ਸਾਡੇ ਨਾਲ ਕਰੋਗੇ ਤਾਂ “Happy” ਰਹੋਗੇ
ਇੰਨਾ ਸਮਾਂ ਮਿਲੇਗਾ ਹੀ ਨਹੀਂ ਹੰਝੂ ਬਹਾਨ ਦੇ ਲਈ!wmk!
ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ
ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ
ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ ਮਿਠੀਏ…..
ਮੇਰੀ ਰੂਹ ਉਹਨੂੰ ਇਉਂ ਮੰਨਦੀ ਏ
ਜਿਉਂ ਮੈਂ, ਮੈਂ ਨਹੀ ਉਹ ਹੁੰਦਾ ਏ
ਅੱਖ ਸੋਹਣੀ ਦੀ Yes ਕਹਿੰਦੀ ਹੈ
ਉਂਝ ਬੁਲੀਆਂ ਤੇ No ਹੁੰਦਾ ਏ !!
punjabi ghaint status
ਪਿਆਰੇ ਨੇ ਮਸ਼ੂਕਾ👰 ਵਾਂਗੂ,
ਚਲਦੇ ਬੰਦੂਕਾ ਵਾਂਗੂ,
ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ,
ਉਹ ਜਿਉਂਦੇ ਰਹਿਣ ਯਾਰ,
ਯਾਰ ਤਾ ਕਲੇਜੇ ਹੁੰਦੇ ਨੇ….
ਪੈਸਾ ਲੋਕਾ ਨੇ ਕਮਾਇਆ ਤੇ
ਕਮਾਇਆ ਹੋਊਗਾ ਅਸੀ
ਯਾਰੀਆ ਕਮਾਇਆ।
ਮੈਨੂੰ 👤 ਕਹਿੰਦੀ🙋🏻 ਤੂੰ SINGLE ਹੀ 🤗 ਠੀਕ ਆਂ ,,
ਮੈ👤 ਕਿਹਾ ਕਿਉਂ 🤔? ਕਹਿੰਦੀ 💁🏻 ਕਮਲਿਆ ਤੂੰ ਹੱਸਦਾ ☺ ਸੋਹਣਾ ਲੱਗਦਾ..।😉😉😎
ਲੋਕਾਂ ਦੀ ੲੇ ਅਾਦਤ ਪੂੰਝ ਪੂੰਝ ਸੁੱਟਣਾ,,
ਸਾਡੀ ਅਾਦਤ ਹੈ ਸੱਚੀ ਯਾਰੀ ਲਾੳੁਣ ਦੀ..
ਅਸੀਂ ੲਿੱਕ ਦੇ ਹੋ ਕੇ ਰਹਿੰਦੇ ਹਾਂ,,
ਦੁਨੀਅਾ ਹੋਵੇ ਸ਼ੌਂਕੀ ਭਾਵੇ ਨਿੱਤ ਨਵੇ ਯਾਰ ਬਨਾੳੁਣ ਦੀ….
ਡਰਦੇ ਤਾ ੳਦੋ ਵੀ ਨਹੀ ਸੀ ਜਦੋ ਇੱਕਲੇ ਖੜਦੇ ਸੀ
ਹੁਣ ਤਾ ਸੁੱਖ ਨਾਲ ਪਿੱਛੇ YAAR ਹੀ ਬਹੁਤ ਨੇ
ਬੜਾ ਮਾਣ ਯਾਰਾਂ ਦੀ ਯਾਰੀ ਤੇ,
ਯਾਰੀ ਜਾਨੋ ਵੱਧ ਪਿਆਰੀ ਤੇ,,,
ਕੋਈ ਮੂਹਰੇ ਖੜਦਾ ਨੀ ਇਨਾਂ ਦਿਲਦਾਰਾਂ ਦੇ ਸਿਰ ਤੇ,,,
ਅਸੀ ਕਰਦੇ ਆ ਸਰਦਾਰੀ ਆਪਣਿਆ ਯਾਰਾਂ ਦੇ ਸਿਰ ਤੇ…
ਤੈਥੌਂ ਕਾਹਦਾ ਪਰਦਾ ਯਾਰਾ,
ਸਾਨੂੰ ਕਾਹਦਾ ਦੂੱਖ ਹੈ…..
ਇੱਕੋ ਤੇਰੇ ਹੱਥਾਂ ਵਾਲੀ ਬੁਰਕੀ ਦੀ ਭੁੱਖ ਹੈ
ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮੰਨਦੀ ਹੈ
ਤਾਂ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ
ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸੱਚਾ ਹੁੰਦਾ ਹੈ।
ਮੇਰੇ ਯਾਰ ਕਹਿੰਦੇ ਮਿੱਤਰਾ ਤੂੰ ਨੀ ਹੁਣ ਬਚਦਾ,,
ਮੈ ਕਿਹਾ ਕਿਊ ਬੀ,ਕੀ ਹੋਇਆ¿¿¿
ਕਹਿੰਦੇ ਤੂੰ ਸਾਡੇ ਨਾਲ ਯਾਰੀ ਤੇ ਲਾ ਲਈ ਆ,
ਪਰ ਜੇ ਕਿਤੇ ਭਾਬੀ ਨੂੰ ਮਿਲਣ ਕਲ੍ਹਾ ਗਿਆ,
ਤਾ ਅਸੀਂ ਰੁਸ ਜਾ ਗਏ।😜😜😄😄
ਕੁੜੀਅਾ ਜਿੰਨੀਆ ਮਰਜੀ ਸੈੱਟ ਕਰਲੋ
.
ਮਹਿਫਲ ਤਾਂ ਸਾਲੀ ਯਾਰਾ ਨਾਲ ਹੀ ਲਗਦੀ ਆ
ਯਾਰ ਅੱਤ ਸਾਡੇ ਪੂਰਾ ਰੱਖਦੇ ਖਿਆਲ ਨੇ..
ਪੜਨ ਵਾਲੇ, ਲੜਨ ਵਾਲੇ ਸਭ ਸਾਡੇ ਨਾਲ ਨੇ….
ਦੋਸਤੀ ਤੋ ਬਾਦ ਪਿਆਰ ਹੋ ਸਕਦਾ…
ਪਿਆਰ ਤੋ ਬਾਦ ਦੋਸਤੀ ਨਹੀ..ਕਿਉ ਕਿ ਦੋਸਤੋ …..
ਦਵਾਈ ਮੋਤ ਤੋ ਪਹਿਲਾ ਅਸਰ ਕਰਦੀ ਆ..ਮੋਤ ਤੋ ਬਾਦ ਨੀ..
ਦੇਖਾਂ ਖੜਕੇ ਬਨੇਰੇ ਤੇ?
ਮੈ ਦੇਖਾਂ ਖੜਕੇ ਬਨੇਰੇ ਤੇ
ਚੰਨ ਨਾਲੋ ਵਧ ਚਾਨਣੀਂ
ਸਾਡੇ ਸਜਣਾਂ ਦੇ ਚਿਹਰੇ ਤੇ
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_
ਦੱਸ ਕੀ ਲੈਣਾ ਉਹਨਾਂ ਤੋਂ,
ਜਿਹੜੇ ਵੇਖ ਕੇ ਸੜਦੇ ਨੇ…
ਯਾਰ ਤਾਂ ਉਹੀ ਹੁੰਦੇ
ਜਿਹੜੇ ਆਈ ਤੇ ਨਾਲ ਖੜਦੇ ਨੇ…
ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ ,
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ
punjabi ghaint status
ਫੱਕਰਾਂ ਦੀ ਜਿਂਦਗੀ ਦੀ ਕੋਈ ਹੱਲ ਨਾ’ ,
‘ਹੱਲੇ ਤੱਕ ਕਿਸੇ ਕੁੜੀ ਨਾਲ ਗੱਲ ਨਾ’ ਯਾਰ ਸਾਰੇ ਲੁਟਦੇ ਨਜ਼ਰੇ ਫੁਲਨੇ
ਸਾਡੀ ਕੋਈ ਕਿਸੇ ਨਾ ਕਰੌਂਦਾ ਗੱਲ ਨਾ ??
ਭੁਲੇ ਨਾ ੳੁਹ Sajan ਜਿਹੜੇ ਨਾਲ ਖੇਡਦੇ ਪੜਦੇ ਸੀ,
ਯਾਰ ਭਰਾਵਾਂ ਵਰਗੇ ਜਿਹੜੇ ਦੁੱਖ-ਸੁੱਖ ਵੇਲੇ ਖੜਦੇ ਸੀ ,
Paisa ਤਾਂ ਮਿਲ ਗਿਅਾ ੲੇ ,ਪਰ ਯਾਰਾਂ ਬਿਨ ਸ਼ਰਦਾਂ ਨਹੀ ,
ੲਿਹ ਮੂਲਕ ਤਾਂ ਸਹੌਣਾਂ ੲੇ ,ਪਰ ਮੇਰੇ Pind ਵਰਗਾਂ ਨਹੀ….
ਵੇਖ ਕੇ ਤਰੱਕੀ # ਕਿਸੇ ਬੰਦੇ ਦੀ #ਬੱਲਿਆ ਕਦੇ ਨੀ
# ਖਾਰ ਖਾਈ # ਦੀ...
ਰੱਬ # ਜਿਹੇ ਯਾਰਾ ਨਾਲ # ਖੁਸ਼ ਰਹੀ ਦਾ # ਮਾੜੀ
ਮੋਟੀ # ਗੱਲ ਦਿਲ ਤੇ ਨੀ #ਲਾਈ ਦੀ ?
ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ
ਅੱਜ ਤੋ ਤੇਰੇ ਮੇਰੇ ਪਿਆਰ ਦੀਆਂ ਡੌਰਾ ਟੁੱਟੀਆ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵੱਲੌ ਤੈਨੂੰ ਖੁੱਲੀਆ ਛੁੱਟੀਆ ਨੇ
ਗ਼ੱਲ ਹੱਕ ਸੱਚ ਕਰਦਾ ਮੈਂ ਝੁਠਾ ਨੀ ਜ਼ਰਾ ਵੀ,
ਜੇ ਕੋਈ ਬਣ ਜਾਵੇ ਯਾਰ ਔਨੁ ਕਰੀਦਾ ਖਫਾ ਨੀ,
ਓੁਤੋ ਦਿਲ ਕਿਸੇ ਕਦੀ ਤੋੜੀ ਨਾ ਜ਼ਰਾ ਵੀ,
ਕਿੳੁਕਿ ਦਿਲ ਵਿਚ ਵਸਦਾ ਏ ਯਾਰ ਖੁਦਾ ….
ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„
ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??
ਰਿਸ਼ਤਿਆਂ ਦੇ ਨਾਮ ਤਾਂ ਐਵੇਂ ਗੱਲਾਂ ਨਾਲ ਬਨਾਏ ਜਾਂਦੇ ਨੇ„?
ਸਾਂਝ ਤਾਂ ਸਾਹਾਂ ਦੀ ਪੈਣੀ ਚਾਹੀਦੀ ਆ„
ਜਿਹੜੀ ਟੁੱਟੇ ਨਾ ਮਰਦੇ ਦੱਮ ਤੱਕ.. ??
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,
ਗੱਲਾਂ ਵੀਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ,,,,,ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ…
ਦਿਨ , ਮਹੀਨੇ , ਸਾਲ ਬਦਲ ਗਏ
ਤੇਰੇ ਮੇਰੇ ਖਿਆਲ ਬਦਲ ਗਏ
ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ
ਮੇਰੇ ਸਾਰੇ ਸਵਾਲ ਬਦਲ ਗਏ
ਵਾਅਦੇ ਕਰਕੇ , ਸੌਹਾਂ ਖਾ ਕੇ
ਹੋ ਗਈ ਵੇਖ ਕਮਾਲ ,ਬਦਲ ਗਏ
‘SiDHu’ ਤੂੰ ਕਿਸ ਲਈ ਖੜ ਗਿਆ ?
ਖੜੇ ਸੀ ਜੋ ਤੇਰੇ ਨਾਲ ,ਬਦਲ ਗਏ
ਹਾਏ ਨੀਂ ਤੇਰੇ ਨੱਖਰੇ ਨੀਂ ਦੁਨੀਆਂ ਤੋਂ ਵੱਖਰੇ ਨੀਂ
ਬਿੱਲੀ ਤੇਰੀ ਅੱਖ ਜਾਵੇ ਮੁੰਡਿਆਂ ਨੂੰ ਚੱਕ
ਤੇਰਾ ਕਾਲਾ ਕਾਲਾ ਕੋਕਾ ਨੀਂ ਕੱਡੀ ਜਾਵੇ ਹੋਕਾ।।।?
✅ਸੱਚੀ ਯਾਰੀ? ਦੀ ਨਾ ਕੋਈ ਜਾਣਦਾ ☺ਸ਼ਕਲ,
ਯਾਰੀ ਜਮਾਬੰਦੀ? ਦੀ ਨੇ ਰੱਖਦੇ ਨਕਲ,
ਤਾਹੀਂ ਯਾਰੀਆਂ? ਦੇ ?ਝੂੱਠੇ ਕਈ ਨਾਮ ਪੈਂਦੇ ਨੇ,
Registory? ਯਾਰੀ ਦੀ ਕਹਿੰਦੇ ਕੋਈ-ਕੋਈ ਰੱਖਦਾ,
ਕਿਉਂਕੀ …ਜਿੰਦਗੀ ਤੋਂ ?ਮਹਿੰਗੇ ਈਸਟਾਮ? ਪੈਂਦੇ ਨੇ!
ਜਦੋਂ ਨਾ INTERNET ਹੁੰਦਾ ਸੀ ..
ਕੋਲੇ NOKIA ਦਾ SET ਹੁੰਦਾ ਸੀ ..
ਸੀ ਮਸਤੀ ਦੇ ਵਿਚ ਰਹਿੰਦੇ ਯਾਰ ਮਸਤਾਨੇ ਸੀ ..
ਸੋਂਹ ਰੱਬ ਦੀ ਮਿੱਤਰੋ ਓਹ ਬੜੇ ਹੀ ਘੇਂਟ ਜਮਾਨੇ ਸੀ ..
ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ ,
ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ,
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ
ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ….
ਕਈਆਂ ਨੂੰ ਸ਼ੋਕ ਹੁੰਦਾ ਕੁੜੀਆਂ ਦਾ
ਸਾਡੀ ਤਾਂ ਯਾਰਾ ਨਾਲ ਬੱਲੇ ਬੱਲੇ ਆ
ਕਿਉਕਿ ਸਾਡੀ ਨਜ਼ਰ ਚ ਯਾਰ ਪਹਿਲਾਂ ਤੇ ਕੁੜੀਆਂ ਬਾਅਦ ਵਿੱਚ ..
ਯਾਰਾਂ ਖਾਤਰ ਛਡਤੀ..
ਕਾਹਦਾ ਮਾਣ ਬੇਗਾਨੀ ਦਾ..
ਰਨਾਂ ਖਾਤਰ ਜੋ ਯਾਰ ਛਡਦਾ
ਉਹੋ ਬੰਦਾ ਨਹੀ ਚਵੰਨੀ ਦਾ……..
ਹੱਸ ਹੱਸ ਕੇ ਕੱਟਣੀ # ਜਿੰਦਗੀ
ਯਾਰਾ ਦੇ ਨਾਲ
ਦਿਲ ਲਾ ਕੇ ਰੱਖਣਾ # ਬਹਾਰਾ ਦੇ ਨਾਲ,
ਕੀ ਹੋਇਆ ਜੇ ਅਸੀ#ਸੋਹਣੇ ਨਹੀ.
ਸਾਡੀ ਯਾਰੀਆ ਸੋਹਣੇ ਯਾਰਾ ਦੇ ਨਾਲ..
ਯਾ ਰਬਾ ਮੇਰੇ ਯਾਰਾ ਨੂੰ ਤੱਤੀ ਹਵਾ ਨਾ ਲਗੇ
ਮੈਨੂੰ ਭਾਵੇ ਰਾਖ ਕਰ ਦੀ…..
ਉਨਾ ਆਈ ਮੈਂ ਹੀ ਮਰਾ ਐਸਾ ਕੋਈ ਸਿਲਸਿਲਾ ਕਰ ਦੀ….
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,ਕੁਝ ਮੇਰੀ ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,ਕੁਝ ਬਿਨਾ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,ਕੁਝ ਆਈ ਮੁਸੀਬਤ ਸਰਕ ਗਏ,
ਕੁਝ ਜਖਮ ਦਿੰਦੇ ਵੀ ਥੱਕੇ ਨਾ,ਕੁਝ ਸੀਨਾ ਬੰਨ ਕੇ ਤੜਫ ਗਏ,
ਉਹ ਦੋਸਤ ਮੈਨੂੰ ਕਦੇ ਨਹੀਂ ਭੁੱਲਣੇਜੋ ਬਣ ਜਿੰਦਗੀ ਦੇ ਹਰਫ ਗਏ……
ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ..
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ ਸਾਡੇ ਤਾਂ ਵੀਰ ਨੇ ਕਿਵੇ ਛੱਡਾ….
ਕੱਢ ਦਿਤਾ ਓਸਨੇ ਸਾਨੂੰ ਆਪਨੀ ਜਿੰਦਗੀ ਵਿਚੋ
ਗਿਲੇ ਕਾਗਜ ਦੀ ਵਾਗੂੰ ::
ਨਾ ਲਿਖਣ ਦੇ ਕਾਬਿਲ ਛੱਡਿਆ ਨਾ ਜਲਾਉਨ ਦੇ
ਕਹਿੰਦੀ ਮੇਰੇ ਉਤੇ ਸਟੇਟਸ ਲਿਖਣੇ ਛੱਡ ਦੇ„
ਕਦੇ ਤੇਰੀ ਹੁੰਦੀਂ ਸੀ ਮੈਂ ਤੂੰ ਮੇਰੇ ਬਾਰੇ ਲਿਖਣਾ ਛੱਡ ਦੇ„
ਕਹਿੰਦੀ ਜਿੰਦਗੀ ‘ਚੋ ਤਾਂ ਤੈਨੂੰ ਮੈਂ ਕੱਡ ਦਿੱਤਾ„
ਹੁਣ ਪੰਜਾਬੀ ਸਟੇਟਸ ਤੇ ਵੀ ਦਿੱਖਣਾ ਛੱਡ ਦੇ..
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ #ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …
YaaRi ਪਿੱਛੇ ਸਭ ਕੁਝ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ …
ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ,
ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ …
ਤੇਰੀ ਯਾਰੀ ਤੋਂ ਹੈ ਸਿੱਖਿਆ ਮਾਨ ਨਾ ਕਰੇ ਕਵਾਰੀ ਦਾ।।।
ਹਰ ਪਾਸੇ ਹੈ ਘਾਟਾ ਅੱਲੜਾ ਦੇ ਨਾਲ ਯਾਰੀ ਦਾ।।।
ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ,
ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ…….
ਸਾਨੂੰ #ਲੋੜ ਤੇਰੀ #ਕਿੰਨੀ ਅਸੀ #ਦੱਸ ਦੇ #ਨਹੀ…
ਸੱਚ #ਜਾਣੀ ਤੇਰੇ #ਬਿਨਾ ਅਸੀ #ਕੱਖ ਦੇ #ਨਹੀ…….
? ਵਿੱਚ #ਰੱਖ ਲਈ ਆ #ਤਸਵੀਰ ਤੇਰੀ…
#ਭੁੱਲ ਕੇ ਵੀ #ਕਿਸੇ ਹੋਰ #ਵੱਲ #ਤੱਕਦੇ ਵੀ #ਨਹੀਂ
ਰੱਬ ਵਰਗੇ ਨੇ ਯਾਰ ਮਾਨ ਦੇ , ਜਿਥੇ ਕਹਿਣ ਨਾਲ ਤੁਰੀ ਦਾ….
ੲੇਵੇ ਸਕਲ ਤੇ ਨਾ ਜਾ ਕਮਲੀੲੇ, ਸੋਨੇ ਦਾ ਦਿਲ ਅਾ ਤੇਰੇ ਬਾਜਵੇ ਦੇ…….
ਹਰ ਇਕ ਨੂੰ ਕਦੇ ਨਾ ਕਦੇ ਇਕ ਇਨਸਾਨ ?
ਏਹੋ ਜਿਹਾ?ਜਰੂਰ ਮਿਲਦਾ ਜੋ ਉਸਨੂੰ ਕਹੇ
?ਤੂੰ ਜੋ ਵੀ ਏ ? ਜਿਦਾਂ ਦਾ ਵੀ ਏ ☺
ਮੇਰੇ ਲਈ pErfEct?ਆ
ਕੀ ਕਰਨੀ ਐਸੀ ਸਰਦਾਰੀ
ਜੋ ਯਾਰਾਂ ਨੂੰ ਯਾਰਾਂ ਤੋਂ ਦੂਰ ਕਰ ਦੇਵੇ…..
ਸਾਨੂੰ ਤਾਂ ਚਾਹੀਦੀ ਐਸੀ ਸਰਦਾਰੀ
ਜੋ ਯਾਰਾਂ ਕਰਕੇ ਯਾਰਾਂ ਨੂੰ ਮਸ਼ਹੂਰ ਕਰ ਦੇਵੇ…
ਕੀ ਹਥਿਆਰਾਂ ਦਾ ਏ ਮਾਣ ਸੱਜਣਾ,
ਮੌਕੇ ਤੇ ਚੱਲੇ ਨਾ ਚੱਲੇ,
ਚੀਜਾਂ ਨਾਲੋਂ ਵਧਕੇ ਬਣਾਏ ਹੋਏ ਯਾਰ,
ਜਿੰਨਾ ਨਾਲ ਸਾਡੀ ਬੱਲੇ ਬੱਲੇ ….
ਲੜਨਾ ਕੀ ਆਪਾਂ .
ਸਾਡਾ ਹੱਥ ਨਹੀਓ ਹਿੱਲਦਾ,
ਯਾਰ ਹੀ ਬਥੇਰੇ .
ਸਾਨੂੰ ਮੌਕਾ ਨਹੀਓ ਮਿਲਦਾ..
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ
ਦੋਸਤਾਂ ਨੂੰ ਹਰ ਮਿਹਫਿਲ ਵਿਚ ਯਾਦ ਕਰਾਂਗੇ ,
ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ ,..
ਨਾ ਮਿਲਿਆ ਸੀ, ਨਾ ਮਿਲੇਗਾ…..?
punjabi ghaint status
.
ਤੇਰੇ ਜੇਹਾ ਦੋਸਤ , ਅੱਜ ਹੀ ਨਹੀ ਹਮੇਸ਼ਾ
ਏਸ ਗੱਲ ਤੇ ਨਾਜ਼ ਕਰਾਂਗੇ….
ਨਾ ਸਾਡੀ ਕੋਈ Bestfriend ਆ ਤੇ ਨਾ ਕੋਈ Girlfriend ਆ, ਬਸ ਥੋੜੇ ਜਿਹੇ ਕਮਲੇ ਯਾਰ ਨੇ, ਓ ਵੀ ਸਾਲੇ ਜਮਾਂ End ਆ
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!!
ਉਚੀਆਂ_ ਹਵੇਲੀਆਂ🏯 ਕਾਰਾਂ_🚘 ਲੰਮੀਆਂ ਤੇ ਸਹੇਲੀਆਂ👭 ਵੀਰੇ ਪੱਲੇ ਸਾਡੇ ਕੱਖ_💸_ ਨੀ ਯਾ+ਰਾਂ👬 ਬੈਲੀਆਂ ਦੇ ਬੈਲੀ ਆਂ😉👈
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ, ਪਰ ਯਾਰਾਂ ਦੀ ਥੋੜ ਨਹੀਂ, ਯਾਰੀਆਂ ਹੀ ਕਮਾਈਆਂ ਅਸੀ ਕੋਈ ਗਾਂਧੀ ਵਾਲੇ ਨੋਟ ਨਹੀਂ
ਪੱਥਰ ਕਦੇ ਗੁਲਾਬ ਨੀ ਹੁੰਦੇ , ਕੋਰੇ ਵਰਕੇ ਕਿਤਾਬ ਨਹੀਂ ਹੁੰਦੇ, ਜੇਕਰ ਲਈਏ ਯਾਰੀ ਬੁੱਲ੍ਹਿਆ, “ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ , ਰੰਨਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ👍
ਵਾਧਾ ਕਰਕੇ ਮੁੱਕਰ ਜਾਵਾਂ, ਏਦਾਂ ਦਾ ਤੇਰਾ ਯਾਰ ਨੀਂ , ਇਹ ਮੇਰਾ ਦਿਲ ਆ ਕਮਲੀਏਂ ਕੋਈ ਪੰਜਾਬ ਦੀ ਸਰਕਾਰ ਨੀਂ.
punjabi ghaint status
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
For More Punjabi Status Check Here
Tags :-punjabi ghaint status | Best Friends Punjabi Status | Attitude Status | Punjabi Status
One Comment on “”