Punjabi Status Images
Spread the love

 Punjabi Attitude Status (2021)| Attitude Status in Punjabi

Lattest Collection of Attitude Punjabi Status For Whatsaap | Friends Punjabi Status (2021)

How to Copy Status

ਹਰ ਕਿਸੇ ਨੂੰ ਮੈਂ ਖੁਸ਼ ਰੱਖ ਸਕਾਂ,
ਉਹ ਸਲੀਕਾ ਮੈਨੂੰ ਨਹੀਂ ਆਉਂਦਾ….
ਜੋ ਮੈਂ ਨਹੀਂ ਹਾਂ , ਉਹ ਦਿਖਣ ਦਾ ਤਰੀਕਾ
ਮੈਨੂੰ ਨਹੀਂ ਆਉਂਦਾ l


ਇੱਕ ਦਿਲ ਨੂੰ ਲੱਖ ਸਮਝਾਉਣ ਵਾਲੇ
ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ
ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ
ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ


ਇੱਕ ਗੱਲ ਕਹਾਂ 😊
ਜ਼ਿਆਦਾ ਖੁਆਬ ਨਾ ਦੇਖਿਆ ਕਰੋ 😊
ਬਹੁਤ ਮਹਿੰਗੇ ਹੁੰਦੇ ਨੇ ❣️ ਏ 😊
ਹਰ ਕਿਸੇ ਦੇ ਪੂਰੇ ਨਹੀਂ ਹੁੰਦੇ 😊


ਪਰਿੰਦਿਆਂ ਨੂੰ ਮੰਜ਼ਲ ਮਿਲੇਗੀ,
ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ ।
ਅਕਸਰ ਉਹੀ ਲੋਗ ਰਹਿੰਦੇ ਨੇ ਖਮੋਸ਼ ,
ਜਮਾਨੇ ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ ।


ਸਮੇਂ ਸਮੇਂ ਦੀ ਖੇਡ ਆ ਜਨਾਬ,
ਲੋੜ ਪੈਣ ਤੇ ਲੋਕੀ ਸਲਾਮ ਕਰਦੇ ਨੇ ,
ਤੇ ਪੂਰੀ ਹੋਣ ਤੇ ਬਦਨਾਮ


ਪਿਆਰ ਤਾਂ ਉਪਰੋਂ-ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ,
ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ


ਮੁਸਾਫਰ ਤੇ ਬਹੁਤ ਮਿਲਦੇ ਨੇ ਰਾਹ ਜਾਂਦਿਆ ਨੂੰ ਹਰ ਕਿਸੇ ਨੂੰ ਆਪਣਾ ਨਹੀ ਬਣਾਈ ਦਾ ਹਰ ਸੋਹਣੇ ਚਿਹਰੇ ਪਿੱਛੇ ਪਰਦਾ ਹੈ ਅਮਨ ਸੋਚ ਸਮਝਕੇ ਹੀ ਦਿਲ ਲਾਈਦਾ


ਰੱਬ ਦਿਆ ਬੰਦਿਆ,ਕਿਸੇ ਅੱਗੇ
ਐਵੇ ਨਾਂ ਹੱਥ ਅੱਡਿਆ ਕਰ,
ਇੱਕ ਰੱਬ ਹੀ ਸਭ ਨੂੰ ਦੇਵਣ ਵਾਲਾ,
ਉਸਤੋਂ ਹੀ ਤੂੰ ਮੰਗਿਆ ਕਰ…!


ਬੜੇ  ਮਹਿੰਗੇ ਕਿਰਦਾਰ ਆ
ਜ਼ਿੰਦਗੀ ਦੇ ਜਨਾਬ
ਟਾਈਮ ਟਾਈਮ ਤੇ ਸਭ ਦੇ
ਭਾਅ ਬੱਧ ਜਾਂਦੇ ਆ…., ✍️


ਸੋਹਣੇ ਚਿਹਰੇ ਵਖਤ ਨਾਲ ਮੁਰਝਾ. ਜਾਂਦੇ ਨੇ..
ਇਸ ਲਈ ਸੋਹਣੇ ਦਿਲ ਲੱਭਿਆ ਕਰੋ
ਜਿਹੜੇ ਵਖਤ ਨਾਲ ਹੋਰ ਨਿਖਰ ਆਉਂਦੇ ਨੇ.
. ✍️


ਕੋਸ਼ਿਸ਼ਾਂ ਰਹਿ ਜਾਂਦੀਆਂ ਨੇ
ਸਾਰੇ ਵਾਅਦੇ ਟੁੱਟ ਜਾਂਦੇ ਨੇ
ਵਕਤ ਮਾੜਾ ਆਉਣ ਦੀ ਦੇਰ ਹੁੰਦੀ ਆ
ਸੱਚੇ ਪਿਆਰ ਵੀ ਮੁੱਕ ਜਾਂਦੇ ਨੇ


💛❤️ ਮੰਜਿਲ ਏਦਾਂ ਹੀ ਨਹੀਂ ਮਿਲਦੀ💁
ਰਾਹਾਂ ਨੂੰ ਜਨੂੰਨ ਦਿਲ 😇ਚ ਜਗਾਉਣਾ ਪੈਂਦਾ ਹੈ ,
ਪੁੱਛਿਆ ਮੈਂ ਚਿੜੀਆਂ🐦 ਤੋਂ ਕਿ ਆਹਲਣਾ💫 ਕਿਵੇਂ ਬਣਦਾ ਹੈ
ਕਹਿੰਦੀ ਕਿ ਤਿਨਕਾ ਤਿਨਕਾ 🙂ਉਠਾਉਣਾ ਪੈਂਦਾ


#📝 ਭਰੇ ਘੜੇ ਦੇ ਪਾਣੀ ਵਾਂਗ…🎗️
ਅਸੀਂ ਡੁੱਲਣ ਲੱਗ ਗਏ ਆ…😊
Oye ਖੁਸ਼ਖਬਰੀ ਆ ਤੇਰੇ ਲਈ,,,👥
ਤੈਨੂੰ ਭੁੱਲਣ ਲੱਗ ਗਏ ਆ ।।🙃


ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!


ਜੋ ਖੁਦ ਨੂੰ  ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ 🦅


ਦੱਬੇ ਨੇ ਚਾਅ ਹਜੇ, ਲੰਮੇ ਨੇ ਰਾਹ
ਮੰਗਦਾ ਏ ਸਬਰ ਹਰ ਆਉਂਦਾ ਜਾਂਦਾ ਸਾਹ
ਕਰੀ ਮਿਹਰ ਰੱਬਾ ਸਾਨੂੰ ਟਿਕਾਣੇ ਦਵੀਂ ਲਾ


ਖ਼ਾਮੋਸ਼ੀ ਨਾਲ ਮੈ ਉਸ ਨੂੰ ਦੇਖਦੀ ਹੀ ਰਹੀ,,
ਸੁਣਿਆ ਹੈ ਇਬਾਦਤ ਵਿੱਚ ਬੋਲਿਆ ਨੀ ਕਰਦੇ..


ਇਹ ਦੁਨੀਆ ਮਤਲਬ ਖੋਰਾਂ ਦੀ,
ਇੱਥੇ ਪਤਾ ਨਾ ਲੱਗੇ ਜਮਾਨੇ ਦਾ,
ਜਿੱਥੇ ਆਪਣੇ ਧੋਖਾ ਦੇ ਜਾਂਦੇ,
ਓੱਥੇ ਕੀ ਇਤਬਾਰ ਬੇਗਾਨੇ ਦਾ…. .
😴😴🤫👈


ਮੁਹੱਬਤ🤞🏻 ਵਿੱਚ ਹਾਰੇ ਆਂ ..💔
ਹੁਣ ਨਾਮ🤙🏻ਤਾਂ ਬਣਾਉਣਾ ਪਊ..👑
ਕਿੰਨਾਂ 👉🏻ਸੀ ਪਿਆਰ ਸੱਚਾ..💞
ਉਹਨੂੰ👆🏻ਅਹਿਸਾਸ ਤਾਂ ਕਰਾਉਣਾ ਪਊ..⚠️


ਜ਼ਿੰਦਗੀ ਦੀ ਇਹ ਕੈਸੀ ਰੀਤ ਡਿੱਠੀ,
ਪਿੱਠ ਪਿੱਛੇ ਕਮੀਨੇ,
ਤੇ ਮੂੰਹ ਤੇ ਇਹ ਦੁਨੀਆਂ ਮਿੱਠੀ,🙏


ਜਿੰਨਾ ਨੂੰ ਖੁਦ ਤੇ ਇਤਬਾਰ ਹੋਵੇ ਉਹ..
ਹਰ ਇੱਕ ਨਾਲ ਸੋਚ ਵਿਚਾਰ ਨੀ ਕਰਦੇ..


ਜੁਆਇੰਟ ਫੈਮਿਲੀ ਚ ਰਹਿੰਦੇ ਹੋਏ ਖਾਣ ਦੀ ਕੋਈ ਚੀਜ ਘਰਵਾਲੀ ਤੱਕ ਪਹੁੰਚਾਉਣਾ ਦੁਨੀਆਂ ਦੀ ਸਭ ਤੋਂ ਖਤਰਨਾਕ ਸਮਗਲਿੰਗ ਹੈ
🤣🤣🤣


ਪਤਨੀ :; ਜੀ ਕੀ ਕਰਦੇ ਹੋ ਪਤੀ ;: ਮੱਖੀਆ ਮਾਰਦਾ ਪਤਨੀ :;( ਹੱਸਦੇ ਹੋਏ) ਕਿੰਨੀਆ ਕ ਮਾਰ ਲਈਆ . ਪਤੀ ;:ਚਾਰ .ਦੋ ਜਨਾਨੀਆ ਤੇ ਦੋ ਮਰਦ ਪਤਨੀ ;: ਏ ਜੀ ਤੁਸੀ ਕਿਸ ਤਰਾ ਕਹਿ ਸਕਦੇ ਹੋ . ਪਤੀ ;:ਕਿੳਕੀ ਦੋ ਟੈਲੀਫੋਨ ਤੇ ਬੈਠੀਆ ਸਨ ਤੇ ਦੋ ਸ਼ਰਾਬ ਦੀ ਬੋਤਲ ਤੇ ..


ਵਿਆਹ ਤੋਂ ਪਹਿਲਾਂ ਹੀ ਦੁਨੀਆਂ ਘੁੰਮ ਲੈਣੀ ਚਾਹੀਦੀ ਹੈ … ਕਿਉਂਕਿ ਵਿਆਹ ਤੋਂ ਬਾਅਦ ਤਾਂ ਦੁਨੀਆਂ ਹੀ ਘੁੰਮ ਜਾਂਦੀ ਹੈ..


😎😎ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ 🙏🙏ਸਲਾਮ ਨੀ ਕਰਦੇ..😎


ਹਾਸੇ ਵੰਡਦਾ ਵੰਡਦਾ ਰੋਇਆ ਹਾ
ਤੁਰਦਾ ਤੁਰਦਾ ਰਸਤੇ ਖੋਇਆ ਹਾ
ਪੂਰੀ ਰੋਟੀ ਲੱਭਣੇ ਲਈ ਯਾਰੋ
ਮੈ ਬੁਰਕੀ ਬੁਰਕੀ ਹੋਇਆ ਹਾ…


ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ ,
ਕਦੇ ਉਹਦੇ ਹਾਸੇ ਨਾਂ ਖੋਹੀ
ਜਿਹਦੀ ਅਸੀਂ ਪਰਵਾਹ ਕਰਦੇ ਹਾਂ😇😇

🌹🤫🖤


ਧੜਕਣ ਦਿਲ ਦੀ ਸੁਣ ਸੱਜਣਾ
ਅਸੀਂ ਤੇਰੇ ਹੋ ਗਏ ਹੁਣ ਸੱਜਣਾ
ਵੇਖੀ ਕਿੱਤੇ ਉਦੇੜ ਨਾ ਦੇਵੀ
ਤੇਰੇ ਸੁਪਣੇ ਲਏ ਅਸੀਂ ਬੁਣ ਸੱਜਣਾ


ਪਿਛਲੇ ਜਨਮ ਦਾ ਸਾਥ ਹੈ ਹੋਣਾ, ਤਾਹੀਂਓ ਤਾ ਮੈਨੁੰ ਟੱਕਰੀ ਏ❤️💋
ਲੱਖਾਂ ਚਿਹਰੇ ਦੁਨੀਆ ਤੇ, ਪਰ ਤੂੰ ਸਭ ਨਾਲੋਂ ਵੱਖਰੀ ਏ❤️💋


ਕੰਡਿਆਂ ਦੇ ਵਿੱਚ ਹੱਸਣ ਜਿਹੜੇ
ਉਹੀ ਫੁੱਲ ਗੁਲਾਬ ਹੁੰਦੇ ਨੇ ..
ਫ਼ਿਕਰ ਵੀ ਕਰਨ ਤੇ ਦਰਦ ਵੀ ਦੇਣ
ਕਮਲਿਆ ਉਹੀ ਤਾਂ ਜਨਾਬ ਹੁੰਦੇ ਨੇ .


ਬਦਨਾਮ ✌ਕਰਨਾ ਸੋਖਾ ਪੁੱਤ 😁
ਪਰ ਇਹਨਾਂ😇 ਹਾਸਿਆਂ ਨੂੰ ਰੋਕਣਾ✖
ਤੇਰੇ ਵਰਗਿਆਂ🐕 ਕੁੱਤਿਆ ਦੀ 🖕ਔਕਾਤ ਨਹੀਂ….. 😃


“ਸਾਡੀ”😇 ਉਹਦੇ ਨਾਲ ਨਾ ਬਣੇ,
ਜੋ “ਆਕੜ”😏 ਕਰੇ!


ਉੱਥੇ “ਦਿਲ”❤ਖੋਲ ਦਈਏ,
ਜੋ “ਦਿਲ”❤ ਤੋਂ ਕਰੇ!😊


ਹੱਸਣ ਤੇ ਕੋਈ ਫੀਸ ਨਹੀ ਹੈ
ਤੰਦਰੁਸਤੀ ਦੀ ਰੀਸ ਨਹੀ ਹੈ


ਹੱਸਦੇ ਆ ਇਹਦਾ ਮਤਲਬ ਏ ਨਹੀ
ਕੇ ਸਾਨੂੰ ਕੋਈ ਤਕਲੀਫ ਨਹੀ ਹੈ


ਜਿੰਦਗੀ..
ਤਸਵੀਰ ਵੀ ਏ,ਤਕਦੀਰ ਵੀ..
ਫਰਕ ਤਾਂ ਸਿਰਫ ਰੰਗਾਂ ਦਾ,
ਆਵਦੇ ਪਸੰਦ ਦੇ ਰੰਗਾਂ ਨਾਲ ਬਣੀ ਤਾਂ ਤਸਵੀਰ..
ਅਣਜਾਣ ਰੰਗਾਂ ਨਾਲ ਬਣੀ ਤਾਂ ਤਕਦੀਰ|


ਨਾ ਓਹੋ ਜਿਹਾ ਚੰਨ ਫਿਰ ਨਿੱਕਲਿਆ…
ਨਾ ਓਹੋ ਜਿਹੀ ਪੂੰਨਿਆਂ ਦੀ ਰਾਤ ਫਿਰ ਆਈ…..
ਜਦੋਂ ਚਾਨਣੀ ਦੀ ਲੋਅ ਹੇਠਾਂ …..
ਮੁਲਾਕਾਤ ਪਹਿਲੀ ਹੋਈ ਸੀ….😍


ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ 💞


ਜਿਨ੍ਹਾਂ ਨੂੰ ਕਦਰ ਹੋਵੇ ਉਹ ਹਾਸਿਆਂ ਦੀ ਵੀ ਪ੍ਵਵਾਹ ਕਰਦੇ ਨੇ ,
ਤੇ ਬੇ-ਕਦਰਿਆਂ ਅੱਗੇ ਰੋਣਾ ਵੀ ਬੇਕਾਰ ਹੁੰਦਾ ..


ਸਮਾਂ ਗੁੰਗਾ ਨਹੀਂ ਮੋਨ ਹੁੰਦਾ 😌
ਵਕਤ ਦੱਸ ਹੀ ਦਿੰਦਾ   ਕਿਸਦਾ ਕੋਣ ਹੁੰਦਾ 🍀


ਅਕਲ ਕਿੰਨੀ ਵੀ ਤੇਜ ਹੋਵੇ ਪਰ ਕਿਸਮਤ ਤੋ ਬਿਨਾ ਕਦੇ ਨਹੀ ਜਿੱਤ ਸਕਦੀ।


ਮੇਰੇ ਚੰਗੇ ਵਕਤ ਨੇ ਦੁਨੀਆਂ ਨੂੰ ਦੱਸਿਆ ਹੈ ਕਿ ਮੈਂ ਕੀ ਹਾਂ… ਮੇਰੇ ਮਾੜੇ ਵਕਤ ਨੇ ਮੈਨੂੰ ਦੱਸਿਆ ਕਿ ਦੁਨੀਆਂ ਕੀ ਹੈ…


For More Visit :-

Punjabi Status


keywords:-
Punjabi Status | Sad Punjabi Status | Love Punjabi Status | Sad Punjabi Status | Heart touching Status | Funny Status | Punjabi Funny Status | 2021 Punjabi Status | Friendship Punjabi Status | Yaari dosti Status | Broken Heart Punjabi Status | Dad-Mon Punjabi Status | Attitude status in Punjabi | Devotional Status in Punjabi | Punjabi Relegious Status | Punjabi Girls Status | Punjabi Boys Status | Love Status in Punjabi | wa or fb | Instagram Punjabi Status | Instagram bio In Punjabi | Punjabi Attitude Status | Friends Status


Spread the love

Leave a Reply

Your email address will not be published. Required fields are marked *