Punjabi Jokes lattest collection of punjabi Jokes (2020)
Spread the love

50 Awesome jokes in punjabi for for whatsaap

Funny Punjabi Status in Punjabi Language Best Collection of jokes in punjabi 🤣😂 


How to Copy Status

# ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ⛈
ਪੈਣ ਲੱਗ ਜਾਂਦਾ..
.
ਇਕ ਦਿਨ 🌞 ਧੁੱਪ ਨਿਕਲੀ ਤਾਂ …..??
..
ਅਮਲੀ ਨੇ ਸ਼ੁਕਰ ਕੀਤਾ ਤੇ ਭੱਜ ਕੇ ਦੁਕਾਨ ਤੌ
ਸ਼ਰਫ ਲੈਣ ਗਿਆ,..
.
ਅੱਜੇ ਦੁਕਾਨ ਵਿੱਚ ਵੜਿਆ ਹੀ ਸੀ ਕਿ ⛈⛈☔
ਬੱਦਲ ਬਹੁਤ ਜੋਰ- ਜੋਰ ਦੀ ਗਰਜੇ..
.
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,..
.
.
ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ… 😝😃😄😃😄


ਇੱਕ ਬੁਜੁਰਗ ਵਿਅਕਤੀ ..
ਪੁੱਤਰ ਕਿਵੇਂ ਹੋ ?
ਬੱਚਾ.. ਠੀਕ ਹਾਂ ..
.
ਬੁਜੁਰਗ � ਪੜਾਈ ਕਿਵੇਂ ਦੀ….??
ਚੱਲ ਰਹੀ ਹੈ ?
.
.
ਬੱਚਾ � ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ..
..
ਬੁਜੁਰਗ � ਮਤਲੱਬ ?..
..
.
.
.
.
.
.
.
.
.
ਬੱਚਾ � ਭਗਵਾਨ ਭਰੋਸੇ✅


ਆਹ ਸਰਫ ਐਕਸਲ ਵਾਲੇ
ਆਪਣੀ ਐਡ ਚ ਕਹਿੰਦੇ ਨੇ:-
“ਦਾਗ ਅੱਛੇ ਹੈ, ਦਾਗ ਅੱਛੇ ਹੈ
🤔 ਇਹਨਾਂ ਤੋਂ ਪੁੱਛੇ ਵੀ
ਸਾਲੇਓ! ਜੇ ਦਾਗ ਅੱਛੇ ਹੈ,
ਤਾਂ ਸਰਫ ਬਣਾਉਦੇ ਹੀ ਕਿਉ ਹੋ?
😂🤣😂


#ਠੰਡ ਆ ਗਈ ਦੋਸਤੋ
ਆਪਣਾ ਖਿਆਲ ਰੱਖਿਓ,
ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ,
ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ !
😂🤣😂


ਕੁੱਝ ਲੋਕ #ਗਰਮੀ ਤੋਂ
ਇਦਾਂ ਹਾਏ ਤੋਬਾ ਮਚਾ ਰਹੇ ਹਨ 🙄
ਜਿੱਦਾਂ ਪਿਛਲੀਆਂ ਗਰਮੀਆਂ ਉਨ੍ਹਾਂ ਨੇ
#ਸਵਿਟਜ਼ਰਲੈਂਡ ‘ਚ ਬਿਤਾਈਆਂ ਹੋਣ 😂


ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
😜😂😂


ਅੱਡ-ਅੱਡ ਦਵਾਈਆਂ ਦੇ ਵੀ
ਅੱਡ-ਅੱਡ ਨਖਰੇ ਨੇ
🙄🤔
ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ
ਤੇ ਕਿਸੇ ਨੂੰ ਭਰਿਆ
😂😂


T.V 📺 ਤਾਂ ਵਿਚਾਰਾ ਸਿਰਫ
ਬੈਕਗ੍ਰਾਉਂਡ ਮਿਊਜ਼ਿਕ ਲਈ ਚਲਦਾ ਹੈ
🤔 ਕਿਓਕਿ 🙄
ਸਾਰਿਆਂ ਦਾ ਧਿਆਨ ਤਾਂ
ਮੋਬਾਈਲ📲 ਚ ਹੀ ਰਹਿੰਦਾ ਹੈ
😛😛😂😂


ਸਵੇਰ ਤੋ 30-40 ਕੁੜੀਆਂ ਦੇ ਫ਼ੋਨ ਆ ਗਏ ਹਨ,
ਸਾਰੀਆਂ ਹੀ #I_Love_You ਬੋਲ ਰਹੀਆ ਨੇ…
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆ
ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ ਆ 😂😂😂


ਸਾਡੇ ਮੁਲਕ ਚ ਫ੍ਰੀ ‘ਚ,
ਜੇਕਰ ਕੰਘੀ ਵੀ ਮਿਲ ਰਹੀ ਹੋਵੇ
🙄🤔
ਤਾਂ ਭੀੜ ‘ਚ 4 ਗੰਜੇ ਇਹ ਸੋਚ ਕੇ
ਖੜ ਜਾਂਦੇ ਨੇ ਵੀ ਚਲੋ,
ਖੁਰਕਣ ਦੇ ਕੰਮ ਤਾਂ ਆਊ…
😂😂😂


ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ !
🤔ਅੱਜਕਲ੍ਹ🙄

☀️ਸੂਰਜ🌞 ਨਾਮ ਦੇ ਬੰਦੇ ਵੀ
ਠੰਡ🆒 ਨਾਲ ਕੰਬ📳 ਰਹੇ ਨੇ
😂😂😂


ਪਹਿਲਾਂ – ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
ਹੁਣ – ਮੇਲ ਕਰਾਦੇ ਰੱਬਾ ਕੈਨੇਡਾ ਦੀ ਕੁੜੀ ਦੇ ਨਾਲ


ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ
ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
.
ਪਹਿਲੀ ਦੂਜੀ ਨੂੰ ……..??
.
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ ..
ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
.
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ
ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।  😂😂


ਜਿਹੜੀਆ ਕੁੜੀਆ ਜਿਆਦਾ friend request ਤੋ
ਪੇਸ਼ਾਨ ਨੇ ਉਹਨਾਂ ਲਈ ਇੱਕ ਸੁਝਾਅ ??
.
.
.
.
.
.
.
ਇੱਕ ਵਾਰ ਆਪਣੀ real pic ਲਗਾ ਕੇ ਵੇਖੋ
80% request ਜਰੂਰ ਘੱਟ ਜਾਣਗੀਆਂ ..


ਇੱਕ Bus Driver ਦੀ ਸੀਟ ਕੋਲ
ਲਿਖਿਆ ਸੀ…!

ਜੇ ਵਾਹਿਗੁਰੂ ਨੇ ਚਾਹਿਆ
ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ…!
.
ਪਰ ਜੇ ਅੱਖ ਲੱਗ ਗਈ ਤਾਂ
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ…


ਉਹ ਕੁੜੀਆ ਕਿੰਨੀਆਂ ਗਰੀਬ ਹੁੰਦੀਆਂ ਆ..!
.
.
.

Jokes in Punjabi
.
.
ਜਿਹਨਾ ਦੇ add friend ਵਾਲਾ ਬਟਨ ਨਹੀਂ ਹੁੰਦਾ :


ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,
ਸਾਰੀਆ ਹੀ i loVe yoUਬੋਲ ਰਹੀਆ ਨੇ..
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ
ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,


ਗਵਾਂਡੀਆਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਜੇ ਤੂੰ ਜਾਨ ਮੰਗੇਂਗਾ
ਤਾਂ ਓਹ ਵੀ ਹਾਜ਼ਰ ਆ ਤੇਰੇ ਲਈ…!
ਪਰ…. ?
.
.
.
.
.

.
.

ਚਾਰਜਰ ਨਾ ਮੰਗਿਆ ਕਰ ਯਾਰ 😂😂


ਸਰੋ ਦੇ ਸਾਗ 🌱🌱 ਦੀ ਕੀ ਰੀਸ ਕਰੂ ਭਿੰਡੀ ਤੌਰੀ ਜੀ
ਮੈ ਰਹਿਨੀ ਅਾ ਮਾਸੀ 🙎ਪਿੰਡ ਮਿਲ ਨੲੀ ਹੋਣਾ sorry ਜੀ


ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ-
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ


ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ…! ਮੈਂ
ਚੱਕ ਕੇ ਡਸਟਬੀਨ ਵਿੱਚ ਪਾ ਦਿੱਤੇ…!
ਮੈਨੂੰ ਦੇਖਕੇ
ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ….!
ਦਿਲ ਨੂੰ ਬੜੀ ਖੁਸ਼ੀ ਮਿਲੀ….’ 😊
.
.
.
.
.
ਪਰ ਬਾਆਦ ‘ਚ ਪਤਾ ਲੱਗਿਆ # ਜ਼ਰਦਾ
ਮਲਦੇ ਸੀ ਸਾਲੇ….’ 😛😛😛


ਪਿਆਰ ਹੋ ਜਾਵੇ ਜਾਂ ਮੱਛਰ ਲੜ ਜਾਵੇ__
ਅੰਜ਼ਾਮ ਦੋਵਾਂ ਦਾ ਇੱਕੋ ਹੁੰਦਾ !!
.
.
.
.
.
Punjabi Jokes
.
.
.
.
ਰਾਤ ਨੂੰ ਨੀਂਦ ਨੀ ਆਉਂਦੀ


ਕੁੜੀਆ ਦੋ ਚੀਜ਼ਾ ਦਾ ਧਿਆਨ ਬਹੁਤ
ਜਿਆਦਾ ਰੱਖਦੀਆਂ
ਨੇ……..
.
.
.
1. Nail
.
.
.
.
.
2. ਤੇ ਦੂਜੀ ਕੱਪੜਿਆਂ ਦੀ ਲੱਗੀ sale..!!


ਮੈਨੂੰ ਕਹਿਦੀ ਵੈਖੀ ਕਿੱਤੇ ? ਤੋੜ ਨਾ ਦੇਵੀ ? ਟੁੱਟੇ ਦੀ ਨੲੀ ਅਾੳੁਦੀ ਅਵਾਜ ਸੱਜਣਾ.
ਮੈ ਕਿਹਾ ੲੇਦੇ ਵਿੱਚ ਵੀ ਕੋੲੀ ਰਾਜ ਸੱਜਣਾ
ਕਹਿੰਦੀ ਕੀ
ਮੈ ਕਿਹਾ ? ਅਾ ਬੰਬ? ਨੲੀ ਜਿਹਦੀ ਅਵਾਜ ਅਾੳੁ.

ਪਤਨੀ -ਤੁਸੀ ਮੈਨੂੰ ੲੇਹੋ ਜਿਹੀਅਾ ਦੋ ਗੱਲਾ ਬੋਲੋ.
ੲਿਕ ਤੇ ਮੈ ਖੁਸ ਹੋ ਜਾਵਾ ੲਿਕ ਤੇ ਮੈਨੂੰ ਗੁੱਸਾ ਅਾ ਜਾਵੇ .
ਪਤੀ -1. ਤੂੰ ਮੇਰੀ ਜਿੰਦਗੀ ਹੈ ]
2. ਤੇ ਲਾਹਨਤ ੲੇ ੲੇਹੋ ਜਿਹੀ ਜਿੰਦਗੀ ਤੇ


ਕਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! ?
,
ਬਸ ਫਿਰ ਕੀ ਸੀ
,
,
,
,
,
,
,
ਅਾਪਾਂ ਝੰਬਤੀ lol


ਜਿਸ ਦੀ Help ਕੋਈ ਨਹੀਂ ਕਰਦਾ ,
,
,
,
,
, ,
.
ਉਸਦੀ Help Google ਕਰਦਾ 😂😂


ਪਤਾ ਨੲੀ ਕੋਣ ਕਹਿਦਾ ਦੁੱਧ ਦਹੀ ??
ਘਿੳੁ ਚ ਤਾਕਤ ਹੁੰਦੇ ੲੇ ੳੁਲੰਪਿਕ ਚ ਮੈਡਲ ਤਾ
ਸਾਰੇ pizza ਬਰਗਰ ?? ਖਾਣ ਵਾਲੇ ਲੈ ਗੲੇ.


ਕੁੜੀਓ ਧਿਆਨ ਦਿਓ
ਜੇ ਤੁਹਾਨੂੰ ਇੰਸਟਾ ਦਾ ਪਾਸਵਰਡ ਭੁੱਲ ਜਾਵੇ ਤਾਂ
ਉਸਨੂੰ ਅਕਾਊਂਟ ਹੈਕ ਹੋਇਆ ਨਹੀਂ ਕਹਿੰਦੇ
ਧਿਆਨ ਦੇਣ ਲਈ ਧੰਨਵਾਦ


ਲੋਕ ਕਹਿੰਦੇ ਨੇ ਕਿ ਸੜ ਨਾ ਰੀਸ
ਪਰ ਅਸੀਂ ਕਹਿੰਦੇ ਹਾਂ ਕਿ ਸੜੀ ਜਾ
ਕਿਉਂਕਿ ਰੀਸ ਤਾਂ ਤੈਥੋਂ ਹੋਣੀ 😎


For More Punjabi Status visit Here

 


Spread the love

4 Comments on “”

Leave a Reply

Your email address will not be published. Required fields are marked *