Guru Nanak Dev ji
Spread the love

Dharmik Status in Punjabi (2021) | Guru Nanak dev ji Status


How to Copy Status

ਦੁੱਖ ਸੁੱਖ ਤਾਂ ਦਾਤਿਆ.🙏 ਤੇਰੀ ਕੁਦਰਤ ਦੇ ਅਸੂਲ ਨੇ..☝ ਬਸ ਇਕੋ ਅਰਦਾਸ ਤੇਰੇ ਅੱਗੇ..🙏 ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..🙂 ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ.


ਰੱਖੀ ਨਿਗਾਹ ਮਿਹਰ ਦੀ ਦਾਤਾ ਤੂੰ ਬੱਚੜੇ ਅਣਜਾਣੇ ਤੇ ਚੰਗਾ ਮਾੜਾ ਸਮਾ ਗੁਜਾਰਾਂ ਸਤਿਗੁਰ ਤੇਰੇ ਭਾਣੇ ਤੇ ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★


ਉਠ ਸਵੇਰੇ ਪੜ ਗੁਰਬਾਣੀ ਜਿੰਦਗੀ ਤੇਰੀ ਸਫਲ ਹੋ ਜਾਣੀ


ਅਮੀਰ ਰੱਖੀ ਭਾਵੇ ਗਰੀਬ ਰੱਖੀ ਰੱਬਾ, ਜੋ ਕਦੇ ਨਾ ਮਰੇ ਇਸ ਤਰਾਂ ਦਾ ਜ਼ਮੀਰ ਰੱਖੀ


‘ਪਕੜ ਲੋ ਮੇਰਾ ਹਾਥ ਸਾਂਈਂ ਜਗਤ ਮੇਂ ਭੀੜ ਭਾਰੀ ਹੈ, ਕਹੀਂ ਮੈਂ ਖੋ ਨਾ ਜਾਉਂ ਜਿੰਮੇਵਾਰੀ ਤੂੰਮਹਾਰੀ ਹੈ’


ਅਸੀ  ਰੋਜ਼ ਗੁਨਾਹ ਕਰਦੇ ਉਹ ਰੋਜ਼ ਬਖਸ਼ ਦਿੰਦਾ. ਅਸੀ ਆਦਤ ਤੋਂ ਮਜ਼ਬੂਰ ਉਹ ਰਹਿਮਤ ਤੋਂ ਮਸ਼ਹੂਰ … ੴ☬ੴ☬ ਸਤਿਨਾਮ ਵਾਹਿਗੁਰੂ ?


ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ? ਜਿਨੁ ਕਲੁ ਰਾਖੀ ਮੇਰੀ?🙏


ਰੋਟੀ ਰੁਖੀ-ਮਿਸੀ ਸਭ ਨੂੰ ਖੁਵਾਈ  ਦਾਤਿਆ   ਮੰਦੇ ਬੋਲ ਨਾ ਤੂੰ ਕਿਸੇ  ਨੂੰ ਬੁਲਾਈ ਦਾਤਿਆ   ਮਿਹਨਤ  ਕਰਨੀ ਸਦਾ  ਤੇਰੀ ਰਜ਼ਾ  ਵਿਚ  ਰਹਿ  ਕੇ   ਸਾਡੀ  ਮਿਹਨਤਾਂ  ਨੂੰ ਫ਼ਲ ਤੂੰ ਲਗਾਈ  ਦਾਤਿਆ  ?        ਸਤਿਨਾਮ  ਸ੍ਰੀ  ਵਾਹਿਗੁਰੂ


ਤੇਰੇ ਭਾਣੇ ‘ਚ ਬੇਠੇ ਹਾਂ ਮਾਲਕਾ , ਇੱਕ ਤੇਰੇ ਨਾਮ ਦਾ ਸਰੂਰ ਏ, ਮੰਜ਼ਿਲਾਂ ਨੇ ਦੂਰ ਸੱਚੇ ਪਾਤਸ਼ਾਹ, ਪਰ ਅਸੀਂ ਪਹੁੰਚਣਾ ਜਰੂਰ ਏ।


ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ….  ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ..


☝☝ਕਈ ਫਿਰਦੇ ਨੰਗੇ ਪੈਰਾਂ ਤੋ  ਕੋਈ  ਸਿਰ ਤੇ ਲੱਭਣ ਛਾਵਾਂ ਨੇ ਮੈਨੂੰ ਦਾਤਾ ੴ ਸੱਭ ਕੁੱਝ ਦਿੱਤਾ  ਕਿਉਂ ਨਾ ਸ਼ੁੱਕਰ ਮਨਾਵਾਂ ਸ਼ੁੱਕਰ ਦਾਤਿਆ ਤੇਰਾ ਸ਼ੁੱਕਰ ਦਾਤਿਆ??ੴ.


ਦਿਲ❤ ਵਿੱਚ ਮੇਰੇ ਚਾਅ ਬੜੇ ਨੇ, ਔਖੇ ਜਿੰਦਗੀ ਦੇ ?ਰਾਹ ਬੜੇ ਨੇ, ਰਹਿਮਤ ?ਤੇਰੀ ਮੰਗਾ ਵੀ ਤਾਂ ਕਿਵੇ ਰੱਬਾ, ਕੀਤੇ ਮੈ ਗੁਨਾਹ ਬੜੇ ਨੇ


ਨਾ ਊਚ ਨੀਚ ਚ ਰਹਾ ਤੇ ਨਾ ਜਾਤ ਪਾਤ ਚ ਰਹਾ  ਤੂੰ ਮੇਰੇ ਦਿਲ ਚ ਰਹਿ ਵਾਹਿਗੁਰੂ ਤੇ  ਮੈ ਅੋਕਾਤ ਚ ਰਹਾ


ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ ? ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ ?


ਵਾਹਿਗੁਰੂ  ਵਾਹਿਗੁਰੂ  ਜਪ ਲੈ  ਬੰਦਿਆ  ਤਰ ਜਾਏਂਗਾ   ਨੀਵਾ ਵੀ  ਹੋਣਾ  ਸਿੱਖ  ਲੈ  ਨਹੀ ਤਾਂ ਹੰਕਾਰ  ਚ’ ਹੀ ਮਰ ਜਾਏਂਗਾ


ਦੁੱਖ ਮਨੁੱਖੀ ਜੀਵਣ ਦੀ ਕਸਵੱਟੀ ਹੈ | ਦੁੱਖ-ਸੁੱਖ ਮਨੁੱਖ ਦੇ ਪਹਿਰਾਵੇ ਵਾਂਗ ਹਨ |


?? ਆਪ ਜੀ ਨੂੰ  ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ  ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆ ਜੀ ??


ਮੇਰਾ ਸਤਿਗੁਰ ਮੇਰੀ ਨਬਜ਼ ਪਛਾਣੈ ॥ੴ


➡ ਸ਼ਬਦ ਵਿੱਚ ਬਹੁਤ ਸ਼ਕਤੀ ਹੈ,ਪਰ ਬਹੁਤ ਘੱਟ ਲੋਕ ਇਸ ਨੂੰ ਜਾਣਦੇ ਹਨ |


ਵਾਹਿਗੁਰੂ ਤੇਰੇ ਹੱਥ ਡੋਰਾ ਨੇ ਪੰਜਾਬ ਦੀਆ ਖੁਸ਼ੀਆ ਵਾਪਿਸ ਕਰਦੇ ਮੇਰੇ ਪੰਜਾਬ ਦੀਆ


ਇਹ ਜਿੰਦਗੀ ਪਾਣੀ ਦੀਆਂ ਚਾਰ ਛੱਲਾਂ ਨੇ,ਇਹਨਾ ਨੇ ਪਤਾ ਨਹੀ ਕਿਸ ਵੇਲੇ ਸੁੱਕ ਜਾਣਾ, ਈਰਖਾ ਅਤੇ ਹਉਮੈ ਨੂੰ ਮਾਰ ਕੇ ਗੁਜਾਰ ਲਓ ਇਹ ਜਿੰਦਗੀ, ਇਹਨਾ ਸਾਹਾਂ ਨੇ ਪਤਾ ਨਹੀ ਕਦੋਂ ਮੁੱਕ ਜਾਣਾ!!


ਹੁਣ ਕਰਵਾ ਦਿਆਗੇ ਅਹਿਸਾਸ ਥੋਡੀਆਂ ਗਲਤੀਆਂ ਦਾ ਜੋ ਹੁਣ ਤੱਕ ਤੁਸੀਂ ਕੀਤੀਆਂ ਨੇ, ਦੇਣਾ ਪਉ ਇੱਕ-ਇੱਕ ਗੱਲ ਦਾ ਹਿਸਾਬ ਥੋਨੂੰ ਜੋ ਸਿੰਘਾਂ ਦੇ ਨਾਲ  ਬੀਤੀਆਂ ਨੇ!


ਝੂਠ ਨਾਸ਼ਵਾਨ ਹੈ ਜਦ ਕੀ ਸੱਚ ਸਦੀਵੀ ਤੌਰ ਤੇ ਅਮਰ ਰਹਿੰਦਾ ਹੈ. ਸੱਚ ਰੱਬ ਦੀ ਜਾਤ ਹੈ ਅਤੇ ਸੱਚ ਹੀ ਰੱਬ ਹੈ


☬ਵਾਹਿਗੁਰੂ ਜੀ ਕਾ ਖਾਲਸਾ☬ ☬ਵਾਹਿਗੁਰੂ ਜੀ ਕੀ ਫਤਹਿ ਜੀ☬ Dhan Dhan Guru Nanak Dev Ji Maharaj 🙏


ਜਿਹਦਾ ਬਣੇ ਨਾ ਜਗਤ ਵਿਚਹੁ ਕੋਈ. ….. ਚਰਣੀ ਆਜੇ ਸਤਿਗੁਰਾਂ ਦੇ…. ..ਵਾਹਿਗੁਰੂ ਜੀ….


ੴ ਜੋ ਸੁੱਖ ਮਿਲਦੇ ਸ੍ਰੀ ਗੁਰੂ  ਗ੍ਰੰਥ ਸਾਹਿਬ ਦੀ ਗੁਰਬਾਣੀ ਚੋਂ ੴ  ਉਹ ਮਿਲਣੇ ਨਹੀਂ ਪਖੰਡੀਆਂ ਦੀ ਢਾਣੀ ਚੋਂ  ੴ ਵਾਹਿਗੁਰੂ.ਜੀ ੴ


ਸਿਰ ਤੇ ਹੱਥ ਰੱਖਣ ਵਾਲਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ  ਭੁੱਲਿਆ ਨੂੰ ਸਮੱਥ ਬਖਸ਼ਣ ਵਾਲਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ …..


ਮੈ ਕਿਉ ਮਿੱਟੀ ਤੋ ਬਣੇ ਲੋਕਾਂ ਤੋ ਉਮੀਦ ਰੱਖਾ ; ਮੇਰੇ ਵਾਹਿਗੂਰੁ ਦੀ ਰਹਿਮਤ ਹਮੇਸ਼ਾ ਮੇਰੇ ਤੇ ਰਹਿੰਦੀ ਹੈ ..!


ਜੋ ਫੜਦੇ ਪੱਲਾ ਗੁਰੂ ਦਾ ਉਹ ਭਵ ਸਾਗਰ ਤਰ ਜਾਂਦੇ ਨੇ, ਨਾ ਮਾਣ ਕਰੀ ਕਿਸੇ ਗੱਲ ਦਾ ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ


ਵਾਹਿਗੁਰੂ ਜੀ ਕਾ ਖਾਲਸਾ  ਵਾਹਿਗੁਰੂ ਜੀ ਕੀ ਫਤਿਹ ਜੀਓੁ ?? Dhan Dhan Guru Nanak Dev Ji Maharaj 🙏


ਮੈਂ ਹਾਂ ਪੁੱਤ ਕਲਗੀਆਂ ਵਾਲੇ ਦਾ.. ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ, ਸਭ ਤੋ ਵਖਰਾ ਏ ਰੂਪ ਮੇਰਾ, ਮੈਂ ਕਾਇਰਾਂ ਵਾਂਗ ਡਰਪੋਕ ਨਹੀ…


ਬਹੁਤ ਦੁੱਖ ਹੋਵੇ ਤਾ ਨਾਮ ਜਪਨਾ ਅੋਖਾ ਹੋ ਜਾਦਾ….. ਬਹੁਤ ਸੁਖ ਹੋਵੇ ਤਾ ਅੰਮ੍ਰਿਤ ਵੇਲੇ ਉੱਠਣਾ ਅੋਖਾ ਹੋ ਜਾਦਾ….


ਬੰਦਿਆ ਜੇ ਸੁਲਜਾਉਂਣੀ ਚਾਹੁੰਦਾ ਉੱਲਝੀ ਜੀਵਨ ਤਾਣੀ ਨੂੰ  ਤੱਕ ਆਸਰਾ ਉਸ ਖੁਦਾ ਦਾ  ਪੜ੍ਹ ਲੈ ਤੂੰ ਗੁਰਬਾਣੀ ਨੂੰ..


ਉੱਠ ਕੇ ਸਵੇਰੇ ਸਾਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ… ਬਖਸ਼ ਦੇ ਮੇਰੇ ਕੀਤੇ ਹੋਏ ਕਸੂਰ ਦਾਤਿਆ.. ਲੌਕ ਥੋਨੂੰ ਵਾਹਿਗੁਰੂ ਜੀ  ਬਖਸ਼ਨਹਾਰਾ ਕਹਿੰਦੇ ਨੇ….


ਵਾਹਿਗੁਰੂ ਜੀ ਆਪਨੇ  ਬੱਚੇ ਉਤੇ ਮੇਹਰ ਭਰਿਆ ਹੱਥ ਰਖੋ ,, ਵਾਹਿਗੁਰੂ  ਮੇਰੇ ਕੋਲੋ , ਮੇਰੇ ਹੱਥਾਂ ਕੋਲੋ , ਮੇਰੀ ਜੁਬਾਨ ਕੋਲੋ ,ਮੇਰੇ ਸ਼ਰੀਰ ਦੇ ਕਿਸੀ ਵੀ ਅੰਗ ਕੋਲੋ,  ਐਦਾ  ਦਾ ਕੋਈ ਕੰਮ ਨਾ ਕਰਵਾਣਾ   ਜਿਸ ਨਾਲ ਆਪ ਜੀ ਨੂੰ ਬੁਰਾ  ਲਗਦਾ ਹੋਵੇ ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ  ਵਾਹਿਗੁਰੂ


ਰਹਿਮਤ ਤੇਰੀ  ਨਾਮ ਤੇਰਾ, ਕੁਝ ਨਹੀ ਜੋ ਮੇਰਾ    ਸਵਾਸ ਵੀ ਤੇਰੇ ਅਹਿਸਾਸ___ਵੀ ਤੇਰਾ “ਇੱਕ ਤੂੰ ਹੀ ਸਤਿਗੁਰੂ ਮੇਰਾ


Note:- If we done while writing any quotes Please Contact Us For Correction | Gurbani Status


For More Punjabi Status : –

Punjabi Status


Keywords : – Dharmik Status | Gurbani Status | Punjabi Status | Sad Punjabi Status | Love Punjabi Status | Sad Punjabi Status | Heart touching Status | Funny Status | Punjabi Funny Status | 2021 Punjabi Status | Friendship Punjabi Status | Yaari dosti Status | Broken Heart Punjabi Status | Dad-Mon Punjabi Status | Attitude status in Punjabi | Devotional Status in Punjabi | Punjabi Relegious Status | Punjabi Girls Status | Punjabi Boys Status | Love Status in Punjabi | wa or fb | Instagram Punjabi Status | Instagram bio In Punjabi | Gurbabi Status / Quotes in Punjabi  | Guru Nanak Dev ji 


Spread the love

Leave a Reply

Your email address will not be published. Required fields are marked *