Gutbani Status
Spread the love

Gurbani Status in Punjabi for Whatsapp status(2021)


How to Copy Status

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥


ਰੱਖੀ ਨਿਗਾਹ ਮਿਹਰ ਦੀ ਦਾਤਾ ਤੂੰ ਬੱਚੜੇ ਅਣਜਾਣੇ ਤੇ ਚੰਗਾ ਮਾੜਾ ਸਮਾਂ ਗੁਜਾਰੇ ‘ਦਾਤਾ’ ਤੇਰੇ ਭਾਣੇ ਤੇ


ਮੇਰੀ ਮੰਗੀ ਹਰ ਦੁਆ ਲਈ ਤੇਰੇ ਦਰ ਤੇ ਜਗ੍ਹਾ ਹੋਜੇ.? ਇਨੀ ਕੁ ਮਿਹਰ ਕਰ ਮੇਰੇ ਮਾਲਕਾ ਕਿ ਤੇਰਾ ਹੁਕਮ ਹੀ ਮੇਰੀ ਰਜ਼ਾ ਹੋਜੇ


ਜਦੋਂ ਜਦੋਂ ਦੇਖਦਾ ਹਾਂ ਮੈ ਇਸ ਹਾਜਿਰ ਨਾਜਿਰ ਨੂੰ ਮੂੱਰਸ਼ਦ ਦਾ ਉਹ ਕਰਮ ਯਾਦ ਆਉਂਦਾ ਹੈ ਮੈ ਤਾਂ ਇਸ ਦੇ ਚਰਨਾਂ ਜੋਗਾ ਵੀ ਨਹੀ ਸੀ ਤੇ ਮੈਨੂੰ ਇਹ ਗੱਲੇ ਨਾਲ ਲਗਾਉਂਦਾ ਹੈ


ਹੰਝੂ ਪੂੰਝ ਕੇ ਹਸਾਇਆ ਹੈ ਮੇਨੂੰ… ਮੇਰੀ ਗਲਤੀ ਤੇ ਵੀ ਗੱਲ ਲਾਇਆ ਹੈ ਮੇਨੂੰ … ਕਿਵੇ ਪਿਆਰ ਨਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ …. ਜਿਸਦੀ ਬਾਣੀ ਨੇ ਜੀਨਾ ਸਿਖਾਇਆ ਹੈ ਮੇਨੂੰ


ਓਹੀ ਕਰਦਾ ਓਹੀ ਕਰਵਾਉਂਦਾ ਤੂੰ ਕਿਓਂ ਬੰਦੇ ਇਤਰਾਉਂਦਾ ਇਕ ਸਾਹ ਵੀ ਨਹੀਂ ਤੇਰੇ ਵੱਸ ਦੀ ਓਹੀ ਸਵਾਉਂਦਾ ਓਹੀ ਜਗਾਉਂਦਾ .!


ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ.. ਉਹ ਸਤਿਗੁਰ ਮੇਰਾ ਸਬ ਤੋਂ ਸੱਚਾ!


ਨਾਂ ਅਮੀਰਾਂ ਦੀ ਗੱਲ ਹੈ ਨਾਂ ਗਰੀਬਾਂ ਦੀ ਗੱਲ ਹੈ ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।


ਜਦ ਲਿਖਣ ਲੱਗਾ ਹਾਲ ਚਮਕੌਰ ਦਾ ਮੈਂ.. ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ..!! ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ.. ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ..!! Gurbani Status


ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥


ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ..


ਅਸੀ ਨੀਵੇ ਹੀ ਚੰਗੇ ਹਾਂ ਉੱਚੇ ਬਣਕੇ ਕੀ ਲੈਣਾ ਹੱਸ ਕੇ ਸਭ ਨਾਲ ਗੱਲ ਕਰੀਏ ਲੜਾਈਆਂ  ਕਰਕੇ ਕੀ ਲੈਣਾ ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ…


ੴ  ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ  ੴ


ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ?


ਮੇਹਰ ਕਰੀਂ ਸੱਚੇ ਪਾਤਸ਼ਾਹ।


ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।


ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ  ਦੁਸ਼ਮਣ ਅੱਗੇ ਨਿਕਲ ਜਾਣ,  ਪਰ ਕੋਈ ਆਪਣਾ ਮਗਰ ਨਾ ਰਹਿ ਜਾਵੇ . – 🙏🙏🙏🙏🙏🙏🙏🙏🙏🙏


#ਰੱਬ 🙏 ਹਮੇਸ਼ਾ #ਚੰਗਾ👌 ਈ ਕਰਦਾ #ਪੁੱਠੀਆਂ ਸਿੱਧੀਆਂ 👎#ਬੰਦਾ 👥 ਈ ਕਰਦਾ


ਬਣਾੳਣ ਵਾਲਾ ਤੂੰ ਮਿਟਾੳਣ ਵਾਲਾ ਤੂੰ, ਮੈ ਤੇਰੀ ਕੱਠਪੁਤਲੀ ਨਚਾੳਣ ਵਾਲਾ ਤੂੰ ੴੴ


ਜਦੋਂ ਰਿਸ਼ਤਾ ਓਸ ਸੱਚੇ ਵਾਹਿਗੁਰੂ ਨਾਲ ਹੋਵੇ ਤਾਂ ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ ਰਹਿੰਦਾ ।।


ਉੜਦੀ ਰੁੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ , ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ॥


ਨਾਮ ਜੱਪੀਏ ਤਾ ਦੂਰ ਹੁੰਦੇ ਦੁੱਖੜੇ… ਸੇਵਾ ਕਰਕੇ ਮਾਣ ਪਾਈਦੈ ੴ


ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥


ਸੁੱਖ ਪੈਸੇ ਨਾਲ ਨਾ ਮਿਲਦੇ.. ਸੁੱਖ ਤਕਦੀਰਾਂ ਦੇ ਸੱਜਣਾ.


ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ॥


ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ, ਓਸ ਵਾਹਿਗੁਰੂ ਤੋ ਬਗੈਰ ਪੱਲਾ ਕਿਤੇ ਵੀ ਨਾ ਅੱਡੀਏ..


ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜੱਗ ਚਾਨਣ ਹੋਇਆ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆ ਹੋਣ…………?


ਇੱਕ ਤੂੰ ਨਾ ਕਰੇ ਤਾ ਕਰੇ ਕਿਹੜਾ,, ਮੇਰੀਆਂ ਸਭੈੇ ਜਰੂਰਤਾ ਪੂਰੀਆਂ ਨੂੰ,, ਲੋਕੀ ਤੱਕਦੇ ਐਬ ਗੁਨਾਹ ਮੇਰੇ,, ਤੇ ਮੈ ਤੱਕਦਾ ਰਹਿਮਤਾ ਤੇਰੀਆਂ ਨੂੰ


ਵਾਹਿਗੁਰੂ ਆਪੇ ਹੀ ਕਾਰਜ ਸਵਾਰਦਾ, ਡੁੱਬਦਿਆ ਦਾ ਵੇੜਾ ਤਾਰਦਾ..!!


ਕੋਸ਼ਿਸ਼ ਤਾ ਕੀਤੀ ਏ ਲੱਭਣ ਲਈ ਲੱਖਾਂ ਨੇ, ਜਿਨਾਂ ਨੂੰ ਤੂੰ ਦਿਸਦਾ ੳ ਕੋਈ ਹੋਰ ਈ ਅੱਖਾ ਨੇ !! ਵਾਹਿਗੁਰੂ!!


ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ॥ਸਾਨੂੰ ਚਰਨਾ ਤੋਂ ਕਰੀਂ ਨਾ ਤੂੰ ਦੂਰ ਦਾਤਿਆ ॥


ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।


ਇਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆਂ ਦੀ ਪਰਵਾਹ ਨਈਂ ਕਰਦਾ….


ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ।।


“ਅਜੇ ਕੁੱਲੀ ਵਿੱਚ ਬੈਠੇ ਆਂ ਫਕੀਰ ਬਣ ਕੇ?__! ਦੁਨੀਆ ਵੇਖੂ ਜਦੋਂ ਨਿੱਕਲਾਂਗੇ ਤੀਰ ਬਣ ਕੇ…! “


ਕਾਲੇ ਮੈਂਡੇ ਕੱਪੜੇ ਤੇ ਕਾਲਾ ਮੈਂਡਾ ਵੇਸ ਗੁਨਾਹੀ ਭਰਿਆ ਮੈ ਫਿਰਾਂ ਤੇ ਲੋਕ ਕਹਿਣ ਦਰਵੇਸ਼


ਗੁਲਾਮ ਫਰੀਦਾ ਦਿਲ ਉਥੇ ਦਈਏ, ਜਿੱਥੇ ਅਗਲਾ ਕਦਰ ਵੀ ਜਾਣੇ !! ਸ਼ੇਖ ਬਾਬਾ ਫਰੀਦ ਜੀ#


ਚਾਨਣ ਦੀ ਕੋਈ ਕਿਰਨ ਛੂਹਾਦੇ , ਹਨੇਰੇ ਦੇ ਵਿਚ ਬੰਨਿਆ ਨੂੰ, ਮੁਡ਼ ਆਓ ਨਾਨਕ ਰਾਹ ਵਿਖਾਦੋ ਅੱਖਾਂ ਵਾਲੇ ਅੰਨਿਆ ਨੂੰ।


Note:- If we done while writing any quotes Please Contact Us For Correction | Gurbani Status


For More Punjabi Status : –

Punjabi Status


Keywords : –Gurbani Status | Punjabi Status | Sad Punjabi Status | Love Punjabi Status | Sad Punjabi Status | Heart touching Status | Funny Status | Punjabi Funny Status | 2021 Punjabi Status | Friendship Punjabi Status | Yaari dosti Status | Broken Heart Punjabi Status | Dad-Mon Punjabi Status | Attitude status in Punjabi | Devotional Status in Punjabi | Punjabi Relegious Status | Punjabi Girls Status | Punjabi Boys Status | Love Status in Punjabi | wa or fb | Instagram Punjabi Status | Instagram bio In Punjabi | Gurbabi Status / Quotes in Punjabi 


Spread the love

Leave a Reply

Your email address will not be published. Required fields are marked *