Funny jokes in punjabi (2021)for Wa or Fb Jokes in Punjabi
Funny Jokes in Punjabi Best Method for Laughing
ਨਿੱਕੇ ਹੁੰਦੇ ਦੀਵਾਲੀ ਦੇ ਲੇਖ ਵਿਚ ਲਿਖਦੇ ਹੁੰਦੇ ਸੀ ਕਿ ਕੁਛ ਮੂਰਖ ਲੋਕ ਇਸ ਦਿਨ ਸ਼ਰਾਬ ਪੀੰਦੇ ਹਨ ਉਸ time ਕਿ ਪਤਾ ਸੀ ਬੀ ਗੱਲ ਆਪਣੀ ਹੀ ਹੋ ਰਹੀ ਆ 😎🤠
ਕੋਈ ਇੱਕ ਥੱਪੜ ਮਾਰੇ ਤਾਂ ਦੂਜੀ ਗਲ ਅੱਗੇ ਕਰ ਦਿਓ , ਬਾਪੂ ਗਾਂਧੀ 👴।। ਕੋਈ ਇੱਕ ਥੱਪੜ ਮਾਰੇ ਤਾਂ ਮੂਹਰਿਓ ਮਾਰ-ਮਾਰ👊 ਮੂੰਹ ਭੰਨ ਦਿਓ , ਸਾਡਾ ਬਾਪੂ 👳♂️।।
ਹੈਪੀ : ਘਰਵਾਲੀ ਪ੍ਰੀਤੋ ਨੂੰ ਮੈਨੂੰ ਇਕ ਗਲਾਸ ਪਾਣੀ ਪਿਲਾ ਦੇ ‘ ਪ੍ਰੀਤੋ :ਕੀ ਗੱਲ ਪਿਆਸ ਲਗੀ ਐ ? ਹੈਪੀ: ਨਹੀਂ ਗਲਾ ਦੇਖਣਾ ਕਿਤੇ ਚੋਂਦਾ ਤਾਂ ਨੀਂ..😂😂
ਜਨਾਨੀ ਪਾਰਲਰ ਦੀਆਂ ਪੌੜੀਆ ਉਤਰਦੀ ਹੋਵੇ ਤੇ ਬੰਦਾ ਠੇਕੇ ਦੀਆ ਦੋਵਾਂ ਨੂੰ ਖੁਸ਼ੀ ਜਮਾ ਇੱਕੋ ਜਿਹੀ ਹੁੰਦੀ ਆ😂😂
ਗਵਾਂਡੀਆਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਜੇ ਤੂੰ ਜਾਨ ਮੰਗੇਂਗਾ ਤਾਂ ਓਹ ਵੀ ਹਾਜ਼ਰ ਆ ਤੇਰੇ ਲਈ…! ਪਰ…. ? . . . . . . . . . . . . . . . . ਚਾਰਜਰ ਨਾ ਮੰਗਿਆ ਕਰ ਯਾਰ
ਇੱਕ Bus Driver ਦੀ ਸੀਟ ਕੋਲ ਲਿਖਿਆ ਸੀ…! ਜੇ ਵਾਹਿਗੁਰੂ ਨੇ ਚਾਹਿਆ ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ…! . ਪਰ ਜੇ ਅੱਖ ਲੱਗ ਗਈ ਤਾਂ ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ…
ਜਿਹੜੀਆ ਕੁੜੀਆ ਜਿਆਦਾ friend request ਤੋ ਪ੍ਰੇਸ਼ਾਨ ਨੇ ਉਹਨਾਂ ਲਈ ਇੱਕ ਸੁਝਾਅ ?? . . . . . . . ਇੱਕ ਵਾਰ ਆਪਣੀ real pic ਲਗਾ ਕੇ ਵੇਖੋ 80% request ਜਰੂਰ ਘੱਟ ਜਾਣਗੀਆਂ ..
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ. . ਪਹਿਲੀ ਦੂਜੀ ਨੂੰ ……..?? . ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ .. ਤੇਰਾ ਵਿਆਹ ਕਰ ਦੇਣਾ ਹੈ .. ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ? . ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।
❎ਨਾ ☕#ਚਾਹ ❎ਨਾ 🚿 #ਪਾਣੀ ਸਵੇਰ ਸਵੇਰੇ #ਬੇਬੇ ਤੋ ਕੁੱਤੇਖਾਣੀ 😩😩😩 ਬੋਲੋ ਜੈ ਮਾਤਾ ਦੀ 😂😂😂
ਸੱਚ ਕਿਹਾ ਸੀ ਸਿਆਣਿਆ ਨੇ 🙏🙏 ਪਰ ਕਿਹਾ ਕਿ ਸੀ🤔 ਮੈਂ ਭੁੱਲ ਗਿਆ 😳😳😳
ਦਿਲ ਕਰਦਾ 1crore ਦੀ ਕਮੇਟੀ ਪਾਵਾ ਪਹਲੀ ਚੱਕ ਲਵਾ ਫਿਰ ਕੀਤੇ ਨਜ਼ਰ ਨਾ ਆਵਾ..
ਪਤਾ ਨਹੀਂ ਕੀ ਜਾਦੂ ਆ ਪਾਗਲ ਸਬਦ ਚ ਲੋਕ ਕਹਿਣ ਤਾ ਗੁੱਸਾ ਆਉਂਦਾ ਕੁੜੀ ਕਹੇ ਤਾ ਪਿਆਰ,, 😲😲🤔🤔
ਮੇਰੇ ਯਾਰ ਕਹਿੰਦੇ ਮਿੱਤਰਾ ਤੂੰ ਨੀ ਹੁਣ ਬਚਦਾ,, ਮੈ ਕਿਹਾ ਕਿਊ ਬੀ,ਕੀ ਹੋਇਆ¿¿¿ ਕਹਿੰਦੇ ਤੂੰ ਸਾਡੇ ਨਾਲ ਯਾਰੀ ਤੇ ਲਾ ਲਈ ਆ, ਪਰ ਜੇ ਕਿਤੇ ਭਾਬੀ ਨੂੰ ਮਿਲਣ ਕੱਲਾ ਗਿਆ, ਤਾ ਅਸੀਂ ਰੁਸ ਜਾ ਗਏ।😜😜😄😄
ਪੰਗੇ ਨਾ ਲੈ ਕਮਲੀਏ? ਮਹਿੰਗੇ ਪੈ ਜਾਣਗੇ…?ਨਰਕਾਂ ਨੂੰ ਚੱਲੇ ਪਾਪੀ ਨਾਲ ਹੀ ਲੈ ਜਾਣਗੇ…
ਸਦਕੇ ਜਾਵਾ ਕੁੜੀਆ ਦੇ Talent ਤੇ ਗੋਲਗੱਪੇ ਵਾਲੇ ਨੂੰ ਸਮਾਈਲਾ ਪਾਸ ਕਰਕੇ ਗਿਣਤੀ ਹੀ ਭੁਲਾ ਦਿੰਦੀਆ ਨੇ..
ਜਦੋ ਕਿਤੇ 2-4 ਪੈੱਗ ਲਾ ਲਵਾ STATUS ਬੜਾ ਅੱਤ ਪੈਂਦਾ ਤੇ ਜਦੋ ਕਿਤੇ ਜਿਆਦਾ ਪੀ ਲਵਾ ਫਿਰ ਤਾ ਆ ਡੱਬਾ ਜਿਆ ਈ ਨੀ ਲੱਭਦਾ ਜਿੱਥੇ STATUS ਪੈਂਦਾ… ???
ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ? ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ? ??????????
ਡਾਕਟਰ- ਕੱਲ ਰਾਤ ਕੀ ਖਾਦਾ ਸੀ ਲੜਕੀ – ਪੀਜਾ ਬਰਗਰ ਤੇ ਕੋਕ ਡਾਕਟਰ – ਦੇਖੋ ਏ ਫੇਸਬੁੱਕ ਨਹੀਂ ਏ ਸੱਚ ਸੱਚ ਦੱਸੋ ਲੜਕੀ -ਜੀ ਕੱਦੂ ਦੀ ਸਬਜੀ ????
ਮੁੰਡੇ ਵਾਲੇ_ ਤੁਹਾਡੀ ਧੀ ਕੀ -ਕੀ ਬਣਾ ਲੈਦੀ ਹੈ √ ਕੁੜੀ ਵਾਲੇ – ਹੁਣ ਕੀ ਤਰੀਫ ਕਰੀਏ ਏਦੀ ਇਹ ਸੇਲਫੀ ਲੈਦੇ ਸਮੇ ਪੰਜ ਵੱਖ ਵੱਖ ਤਰਾ ਦੇ ਮੂੰਹ????? ਬਣਾ ਲੈਦੀ ਹੈ
ਪਾਇਆ ਲਹਿਗਾ ਸ਼ੀਸ਼ਿਆਂ ਵਾਲਾ ਨੀ ਸਾਰਾ ਪਟ ਸੁਟਿਆ ਪਟਿਆਲਾ . . . . ਕੋਈ ਪੁਛਣ ਵਾਲਾ ਹੋਵੇ ਵੀ ਕੁੜੀ ਐ ਕਿ JCB ਜਿਹੜੀ ਪਟਿਆਲਾ ਪਟਦੀ ਐ..
ਜਿਸ ਦੀ Help ਕੋਈ ਨਹੀਂ ਕਰਦਾ , , , , , , , . ਉਸਦੀ Help Google ਕਰਦਾ
ਕਮਲੀ ਕਹਿੰਦੀ ਲੜਨ ਨਾਲ ਪਿਆਰ ਵਧਦਾ !! ? , ਬਸ ਫਿਰ ਕੀ ਸੀ , , , , , , , ਆਪਾਂ ਝੰਬਤੀ lol
ਪਤਨੀ -ਤੁਸੀ ਮੈਨੂੰ ਏਹੋ ਜਿਹੀਆ ਦੋ ਗੱਲਾ ਬੋਲੋ. ਇੱਕ ਤੇ ਮੈ ਖੁੁਸ਼ ਹੋ ਜਾਵਾ ਇੱਕ ਤੇ ਮੈਨੂੰ ਗੁੱਸਾ ਆ ਜਾਵੇ . ਪਤੀ -1. ਤੂੰ ਮੇਰੀ ਜਿੰਦਗੀ ਹੈ ] 2. ਤੇ ਲਾਹਨਤ ਏ ਏਹੋ ਜਿਹੀ ਜਿੰਦਗੀ ਤੇ
ਕੁੜੀਆ ਦੋ ਚੀਜ਼ਾ ਦਾ ਧਿਆਨ ਬਹੁਤ ਜਿਆਦਾ ਰੱਖਦੀਆਂ ਨੇ…….. . . . 1. Nail . . . . . 2. ਤੇ ਦੂਜੀ ਕੱਪੜਿਆਂ ਦੀ ਲੱਗੀ sale..!!
ਪਿਆਰ ਹੋ ਜਾਵੇ ਜਾਂ ਮੱਛਰ ਲੜ ਜਾਵੇ__ ਅੰਜ਼ਾਮ ਦੋਵਾਂ ਦਾ ਇੱਕੋ ਹੁੰਦਾ !! . . . . . . . . . . ਰਾਤ ਨੂੰ ਨੀਂਦ ਨੀ ਆਉਂਦੀ
ਸਰੋ ਦੇ ਸਾਗ 🌱🌱 ਦੀ ਕੀ ਰੀਸ ਕਰੂ ਭਿੰਡੀ ਤੌਰੀ ਜੀ ਮੈ ਰਹਿਨੀ ਅਾ ਮਾਸੀ 🙎ਪਿੰਡ ਮਿਲ ਨੲੀ ਹੋਣਾ sorry ਜੀ
: ਇੱਕ ਵਾਰ ਡੀਸੀ, ਥਾਣੇਦਾਰ ਤੇ ਮਾਸਟਰ ਕੱਠੇ ਬੈਠੇ ਸੀ … . ਡੀਸੀ- ਦੇਖੀ ਸਾਡੀ ਟੌਹਰ, ………? . . . ਸਾਰੇ ਜਿਲ੍ਹੇ ਦੇ ਮਾਲਕ ਅਾਂ .. … ਥਾਣੇਦਾਰ – ਟੌਹਰ ਸਾਡੀ ਵੀ ਘੱਟ ਨੀ ਜ਼ਨਾਬ, ਜੀਦ੍ਹੇ ਮਰਜ਼ੀ ਮਾਰ ਕੇ ਡਾਂਗ ਅੰਦਰ ਕਰ ਦੇੲੀੲੇ… … …. ਮਾਸਟਰ – ਸਾਡੀ ਟੌਹਰ ਟਾਰ ਤਾਂ ਕੁਝ ਨੀ ਜੀ, ਅਸੀਂ ਤਾਂ ਛਿੱਤਰ ਫੇਰ ਕੇ ਪੜ੍ਹਾੳੁਣਾ ਹੁੰਦੈ …. …. ਅਗੋਂ ਭਾਵੇਂ ਸਾਲੇ ਡੀਸੀ ਲੱਗ ਜਾਣ ਭਾਵੇਂ ਥਾਣੇਦਾਰ ..
ਗਵਾਂਡੀਆਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਜੇ ਤੂੰ ਜਾਨ ਮੰਗੇਂਗਾ ਤਾਂ ਓਹ ਵੀ ਹਾਜ਼ਰ ਆ ਤੇਰੇ ਲਈ…! ਪਰ…. ? . . . . . . . . . . . . . . . . ਚਾਰਜਰ ਨਾ ਮੰਗਿਆ ਕਰ ਯਾਰ
ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ, ਸਾਰੀਆ ਹੀ i loVe yoUਬੋਲ ਰਹੀਆ ਨੇ.. ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ. . ਪਹਿਲੀ ਦੂਜੀ ਨੂੰ ……..?? . ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ .. ਤੇਰਾ ਵਿਆਹ ਕਰ ਦੇਣਾ ਹੈ .. ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ? . ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।
ਆਹ ਅੱਜ ਕੱਲ ਦੀਆਂ ਕੁੜੀਆਂ ਚ ਓਨਾ ਖ਼ੂਨ ਨੀ ਹੁੰਦਾ… ਜਿੰਨਾ ATTITUDE ਹੁੰਦਾ…
ਚਿੱਟੇ ਸੂਟ ਤੇ ਕਾਲਾ ਫੁੱਲ ਕਢਾਈ ਦਾ..ਜਦੋ ਤੇਰੀ ਯਾਦ ਆਵੇ…DJ ਲਾ ਕੇ ਭੰਗੜਾ ਪਾਈਦਾ
For More Status Visit :-
keywords:- Punjabi Funny Status | Jokes in Punjabi | 2021 top Punjabi Status | LaughingStock Punjabi Stus | Lattest Punjbai Status in Punjabi | Funny Punjbai Images | Punjab funny Video Status