Skip to content
Top Menu
January 16, 2021
  • Home
  • Privacy Policy
  • About Us
  • Contact Us
  • Disclaimer
  • How to Copy Status
  • Content Remove

Punjabi Status

Punjabi Status Collection of 1000+ Punjabi Status

  • ਪਿਆਰ 💞
  • ਚੁਟਕਲੇ 😂
  • ਸ਼ਾਇਰੀ ✍️
  • ਦੁਖੀ 😢
  • ਦੋਸਤੀ👫
  • ਧਾਰਮਿਕ🙏
    • ਗੁਰਬਾਣੀ 🙏
  • Home
Main Menu

Punjabi Status

Love Punjabi Status 

50 Ultimate Love Punjabi Status  for for whatsaap❤️

# Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _
ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…


# 👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ


# ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।


# ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ


#👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ


# 💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘


# ਤੇਰਾ __ਨਾਮ 😃 __ਸੋਹਣਿਅਾ 😍 ਵੇ ਮੈ __ਚੂੜੇ ੳੁਤੇ ਲਿਖਣਾ.. °° ਸੋਹਰੇ _ਘਰ 🏠 ਜਾਣ ਤੋਂ ਪਹਿਲਾਂ ⬅ __ਰੋਟੀ_ਟੁਕ 🍛 ਸਿਖਣਾ..😘😘


# ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ


# ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ


# ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।


# ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |


# ਮਾਂ ਬਿਨਾਂ ਨਾ ਕੋਈ ਘਰ ਬਣਦਾ ਏ…..ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ…..ਪਿਓ ਦੇ ਸਿਰ ਤੇ ਰਾਜ


# ਦਿਲਦਾਰੀ ਤੇਰੇ ਨਾਲ❤️..!!
ਇੱਕੋ ਯਾਰੀ ਤੇਰੇ ਨਾਲ😇..!!
ਖ਼ਿਆਲੀ ਮਹਿਫ਼ਿਲ ਤੇਰੇ ਨਾਲ😍
ਇਸ਼ਕ ਖੁਮਾਰੀ ਤੇਰੇ ਨਾਲ🙈..!!

Punjabi Status Images
Punjabi Status

Punjabi Attitude Status (2021)| Attitude Status in Punjabi

October 9, 2020 - by Sarbjit Singh - Leave a Comment

 Punjabi Attitude Status (2021)| Attitude Status in Punjabi Lattest Collection of Attitude Punjabi Status For Whatsaap | Friends Punjabi Status (2021) How to Copy Status ਹਰ ਕਿਸੇ ਨੂੰ ਮੈਂ ਖੁਸ਼ …

Read More
Pubjabi Status
Punjabi Status

Punjabi Status For Whatsapp FaceBook Status (2020)

September 6, 2020September 12, 2020 - by Sarbjit Singh - Leave a Comment

Punjabi Status For Whatsapp FaceBook Status (2020) ਪੰਜਾਬੀ ਸਟੇਟਸ ਵੈਬਸਾਈਟ ਉੱਪਰ ਤੁਹਾਡਾ ਸਵਾਗਤ ਹੈ ਤੁਸੀ ਇਸ Site ਉਪਰੋਂ 1000+ ਤੋਂ ਵੱਧ ਨਵੇਂ ਸਟੇਟਸ ਲੱਭ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ …

Read More

Punjabi Status | Collection of 1000+ Punjabi Status

  • ਪਿਆਰ 💞
  • ਚੁਟਕਲੇ 😂
  • ਸ਼ਾਇਰੀ ✍️
  • ਦੁਖੀ 😢
  • ਦੋਸਤੀ👫
  • ਧਾਰਮਿਕ🙏
    • ਗੁਰਬਾਣੀ 🙏
  • Home

Other Links

Remove Copyright Content
Site Map
admin@punjabistatus.net
Copyright © 2020 ਪੰਜਾਬੀ ਸਟੇਟਸ